Tere Layi Jordan Sandhu Mp3 Song Download
Get This Song
Play Online
Share This Song
Tere Layi Song Lyrics
Yeah Proof
ਓ ਤੇਰੇ ਲਈ ਦੁਨੀਆਂ ਨੂੰ ਪੈਰਾਂ 'ਚ ਵਿਛਾਦੁ
ਤੇਰੇ ਲਈ ਪੈਸਾ ਪਾਣੀ ਵਾਂਗ ਵਹਾਦਾਂ
ਤੇਰੇ ਲਈ ਦੁੱਖ ਸਾਰੇ ਫੇਸ 'ਚ ਕਰੂगा
ਤੇਰੇ ਲਈ ਬਸ ਜੀਣਾ ਤੇਰੇ ਲਈ ਮਰੂगा
ਤੇਰੇ ਲਈ
ਤੇਰੇ ਲਈ
ਵੀਕ ਹੁੰਦੀ ਜੋ ਹੱਥਾਂ ਚਾ ਅਸੀਂ ਲੀਕ ਹੀ ਨਾ ਕੋਈ
ਮਾੜੀ ਚੜੇ ਜੇੜੀ ਸਾਡੇ ਤੇ ਤਰੀਕ ਹੀ ਨਾ ਕੋਈ
ਬਸ ਤੂੰ ਤੇ ਮੈ Baby And That All
ਮੇਰੀ ਬੈਂਡ New Ferrari
ਤੀਜੀ ਸੀਟ ਹੀ ਨਾ ਕੋਈ
ਨੀ ਤੂੰ ਜਿੱਥੇ ਲੈਕੇ ਜਾਵੇ ਨੀ ਮੈਂ ਉੱਥੇ ਜਾਕ ਖੁਸ਼
ਨੀ ਮੈਂ ਤੇਰੀਆਂ ਅੱਖਾਂ ਨੂ ਜਾਣੇ ਅੱਖਾ ਲਾਕੇ ਖੁਸ਼
ਹੁੰਦਾ Justice ਕਿੱਥੇ Baby ਖਰਚ ਜੇ ਥੋੜਾ
ਤੇਰੇ ਨਖਰੇ ਹਜ਼ਾਰ ਵੇ ਮੈਂ ਲੱਖਾ ਲਾਕੇ ਖੁਸ਼
ਤੇਰੇ ਲਈ ਵੈਰੀ ਸਾਰੇ ਮਿੰਟ 'ਚ ਹਾਰਾਂਦੁ
ਤੇਰੇ ਲਈ
ਤੇਰੇ ਲਈ
ਹੋ ਤੇਰੇ ਲਈ ਦੁਨੀਆਂ ਨੂੰ ਪੈਰਾਂ 'ਚ ਵਿਛਾਦੁ
ਤੇਰੇ ਲਈ ਪੈਸਾ ਪਾਣੀ ਵਾਂਗ ਮੈਂ ਵਹਾਦਾਂ
ਤੇਰੇ ਲਈ ਦੁੱਖ ਸਾਰੇ ਫੇਸ 'ਚ ਕਰੂगा
ਤੇਰੇ ਲਈ ਬਸ ਜੀਣਾ ਤੇਰੇ ਲਈ ਮਰੂगा
ਤੇਰੇ ਲਈ
ਤੇਰੇ ਲਈ
ਜੇ ਤੂੰ ਮੰਗੇ Time ਨੀ ਮੈਂ Meeting ਆਣੂ Side ਕਰਾਂ
ਕਰ ਅੱਖਾਂ ਮੇਰੇ ਵੱਲ ਦੁਨੀਆਂ Avoid ਕਰਾਂ
Go With The Flow ਕੋਈ ਕਮੀ ਨਹੀਂ ਮਿੱਤਰਾ ਨੂ
ਚੱਕ ਮੇਰਾ Mx ਤੇ ਟਾਲ ਦੇ ਤੂੰ ਫਿਕਰਾ ਨੂ
ਤੇਰੇ ਨਾਮ ਤੋ Book Time Table ਜੋ ਮੇਰਾ ਯਾ ਨੀ
ਜੇ ਤੂੰ ਕਿਤੇ ਮਿਲੇ ਨਾ ਤੇ Life ਅੱਗੇ ਨੇਰਾ ਨੀ
ਐਵੇ ਕਦੋਂ ਦੱਸ ਮਿੰਟ ਮਿੰਟ ਦੀ Demand ਕਰੇ
ਗੋਟੀ ਉੱਤੇ ਰੋਲੀ ਸਾਰਾ ਸਮਾਂ ਬਿੱਲੋ ਤੇਰਾ ਯਾ ਨੀ
ਤੇਰੇ ਲਈ ਜਾਨ ਮੇਰੀ ਤਾਰਿਆਂ ਤੇ ਮੈਂ ਲਾਦੁ
ਤੇਰੇ ਲਈ
ਹੋ ਤੇਰੇ ਲਈ ਦੁਨੀਆਂ ਨੂੰ ਪੈਰਾਂ 'ਚ ਵਿਛਾਦੁ
ਤੇਰੇ ਲਈ ਪੈਸਾ ਪਾਣੀ ਵਾਂਗ ਵਹਾਦਾਂ
ਤੇਰੇ ਲਈ ਦੁੱਖ ਸਾਰੇ ਫੇਸ 'ਚ ਕਰੂगा
ਤੇਰੇ ਲਈ ਬਸ ਜੀਣਾ ਤੇਰੇ ਲਈ ਮਰੂगा
ਤੇਰੇ ਲਈ
ਤੇਰੇ ਲਈ
ਤੇਰੇ ਲਈ
ਤੇਰੇ ਲਈ
ਤੇਰੇ ਲਈ
You May Also Like
» At A Loss [Jordan Sandhu] » Gasoline [Jordan Sandhu] » Ammo [Jordan Sandhu, Sultaan] » Pre Workout [Jordan Sandhu] » Jimmewari [Jordan Sandhu] » Season [Jordan Sandhu] » Love Like This [Jordan Sandhu] » Everyone Asks [Jordan Sandhu]FAQs for Tere Layi
Who is singer of Tere Layi song ?
Singer of Jordan Sandhu.
Who is writer of Tere Layi song ?
Karan Thabal wrote this Song.
Who is the music director of Tere Layi song ?
Tere Layi is Tuned by Yeah Proof.
Which label release Tere Layi song ?
Tere Layi is released under the label of Jordan Sandhu.
Whats the playtime (duration) of Tere Layi song ?
Playtime of song Tere Layi is 02:09 minute.
How can I download Tere Layi song ?
You can download Tere Layi song via click above download links.