Everyone Asks Jordan Sandhu Mp3 Song Download
Get This Song
Play Online
Share This Song
Everyone Asks Song Lyrics
Desi Crew, Desi Crew, Desi Crew, Desi Crew
ਨਵੀਂ ਨੋਕ ਟਾਰ ਦੇਯਾ ਨਵੇਂ ਨੋਕ ਟਾਇਰ
ਬੇਬੀ ਥੱਲੇ ਕਿਥੇ ਲੋਂਦੇ ਯਾ 8 ਨੰਬਰ ਦਾ ਪੈਰ
ਤੇਰੇ ਕੌਕਾ ਜਿੰਨਾ ਟਾਇਰ ਕਰਾ Gucci ਪਕੇ ਸ਼ੇਰ
ਜਿਹੜੀ ਅੱਖ ਵੇਖਦੀਏ ਇੱਕ ਬਿਛੂ ਜਿੰਨਾ ਜਹਿਰ
ਨੀ ਕਿਥੇ ਤੈਨੂੰ ਵੇਲ ਲਾਵੇ ਇੱਤਰ ਫ਼ਲੇਲ ਬਿਲੋ
Tight Jean ਨਾਲ ਕਰ ਦੀਏ Pony Tail
ਟੈਂਕ 'ਚ Fuel ਪੂਰਾ ਦਿਲ 'ਚ ਵੀ ਤੇਲ
ਸਾਡੀ ਵਧ ਗਈ ਕਮਾਈ ਤੂੰ ਵਧਾਈ ਫੇਰੀ ਨੇਲ
ਜਿਹੜੀ ਕੰਡੇ ਆਲੀ ਖਾਵਾ ਓਹਦੇ Rate ਪੁੱਛਦੇ
ਤੇ ਕਿਵੇਂ ਕੰਡੇ ਤੇ ਰੱਖੀਦੀ ਕੁੜੇ ਸ਼ਹਿਤ ਪੁੱਛਦੇ
ਤੂ ਜੱਟਾ ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ
ਕੋਈ ਡਰਦਾ ਨਾ ਬਿੱਕਾ ਪੂਰੀ ਪਾਵਰ 'ਚ ਸਿੱਕਾ
ਬਿਨਾ ਵੀਜ਼ੇ ਤੋਂ ਯੀ ਨਾਮ ਸਾਡੇ ਪਹੁੰਚੇ ਅਮਰੀਕਾ
ਕੀ ਹਨੇਰਾ ਤੇ ਸਵੇਰਾ Full On ਤੋਰਾ ਫੇਰਾ ਨੀ
ਨੀ ਦੁਬਈ ਬੈਠੇ ਜੱਟ ਦਿੰਦੇ ਲਿਖਾਰਾ ਨੂ ਗੇੜਾ
ਜੀਪ ਕੌੜੀ ਜਿਵੇਂ ਨੀਮ ਮੋਢੇ ਜੱਟਾ ਦੇਆ ਬੀਮ
ਦੇਖ ਕਿਲੀਆਂ ਤੇ ਖੜੀ ਪਸਕਾਰ ਦੀ Cream
ਸੀਟ ਥੱਲੇਯਾ ਗੰਡਾਸੀ ਬਾਕੀ ਬਹਾਰ ਲਈ Currency
Illegal ਗੱਡੀ 'ਚ ਘੋੜਾ ਰੱਖਿਆ ਲਾਇਸੈਂਸ
ਥੇਤੋਂ ਤੋੜਿਆ ਰਕਾਨੇ ਕਿਵੇਂ ਵੈਟ ਪੁੱਛਦੇ ਤੇ
ਸਾਥੋ ਕਸਟਮ ਜੁੱਤੀਆਂ ਦੇ Rate ਪੁੱਛਦੇ
ਤੂ ਜੱਟਾ ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ
ਮੁੰਡਾ ਮਿਹਨਤਾਂ ਦਾ ਮੁੱਲ ਦੱਸ Bungalow ਜੋ ਸੱਲ
ਬੱਤੀ ਦੰਦਾਂ ਵਿਚੋਂ ਸਿੱਟੇ ਬੱਤੀ ਬੋਰ ਜਿਹੀ ਗੱਲ
ਖਚ Out Of Touch ਹੀਰੀਆਂ ਨਾ ਇੰਟਚ
45 ਇੰਚ ਦੀ ਛਾਤੀ ਤੇ ਲੰਮਕਾਇਆ 40 ਲੱਖ
ਜੇ Routine ਬਿਲੋ ਪੁੱਛੇ ਨੀ ਬ੍ਰਾਂਚ ਵੇਲੇ ਉਠੇ ਨੀ
ਏਦਾਂ ਪਏ ਹੁੰਦੇ ਜਿਵੇਂ ਘੋੜੇ ਵੇਚ ਕੇ ਯਾ ਸੁੱਤੇ
ਕਪਤਾਨ ਕਪਤਾਨ ਮੂਹਰੇ ਛੋਟਾ ਆਸਮਾਨ
ਜਿਹੜੇ ਸਾਬ ਨਾ ਬਠਿੰਡੇ ਯਾਲਾ ਹੋਇਆ ਜਵਾਨ
ਪੇਸ਼ ਚਲਣ ਦਈਏ ਨਾ ਹੁੰਦੇ ਪੇਸ ਪੁੱਛਦੇ
ਤੇ ਕੇੜਾ ਮਾਝੇ ਆਲੇ ਸੰਧੂ ਉੱਤੇ ਕੇਸ ਪੁੱਛਦੇ
ਤੂ ਜੱਟਾ ਕੀ ਖਾਕੇ ਜੰਮਿਆ
ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ
ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਕੀ ਖਾਕੇ ਜੰਮਿਆ ਹਰੇਕ ਪੁੱਛਾ ਦੇ
ਤੂ ਜੱਟਾ ਕੀ ਖਾਕੇ ਜੰਮਿਆ
You May Also Like
» Love Like This [Jordan Sandhu] » Rafflan De Butt [Jordan Sandhu] » At A Loss [Jordan Sandhu] » Jimmewari [Jordan Sandhu] » Pre Workout [Jordan Sandhu] » Expensive Drip [Jordan Sandhu, Kaater] » Tere Layi [Jordan Sandhu] » Mirrors [Jordan Sandhu]FAQs for Everyone Asks
Who is singer of Everyone Asks song ?
Singer of Jordan Sandhu.
Who is writer of Everyone Asks song ?
Kaptaan wrote this Song.
Who is the music director of Everyone Asks song ?
Everyone Asks is Tuned by Desi Crew.
Which label release Everyone Asks song ?
Everyone Asks is released under the label of Jordan Sandhu.
Whats the playtime (duration) of Everyone Asks song ?
Playtime of song Everyone Asks is 02:49 minute.
How can I download Everyone Asks song ?
You can download Everyone Asks song via click above download links.