Love Like This Jordan Sandhu Mp3 Song Download
Get This Song
Play Online
Share This Song
Love Like This Song Lyrics
ਸਮਝਾ ਨਾ ਪੈਣ ਕੇ ਧਿਆਵਾਂ ਕੇੜੇ ਪੀਰ ਨੂੰ
ਕਿਵੇਂ ਮੈਂ ਮਨਾਈ ਫਿਰਾ ਰੁੱਸੀ ਤਕਦੀਰ ਨੂੰ
ਐਸੀ ਕੋਈ ਚੀਜ਼ ਨਹੀਂ ਜੀਹਦੀ ਮੈਂਨੂੰ ਘਾਟ ਆ ਤੂੰ
ਯਾਰ ਮੇਰੇ ਕੋਲ ਆ ਤੇ ਇਹੀ ਗੱਲ ਖਾਸ ਆ
ਬੱਸ ਤੇਰੀ ਦੀਦ ਦੀ ਅੱਖਾਂ ਨੂੰ ਰਹਿੰਦੀ ਆਸ ਆ
ਯਾਰ ਮੇਰੇ ਕੋਲ ਆ ਤੇ ਇਹੀ ਗੱਲ ਖਾਸ ਆ
ਮਿਲਨੇ ਦੀ ਕਾਹਲੀ ਘੰਟੇ ਉਂਗਲਾਂ ਤੇ ਗਿਣਦੀ
ਲੈਂਦੀ ਹੈ ਥਕਾਨ ਤੈਨੂੰ ਦੇਖ ਸਾਰੇ ਦਿਨ ਦੀ
ਜਿੰਦ ਕਹਿਲੇ ਚਾਹੇ ਇਹਨੂੰ ਕਹਿਲੇ ਮਜਬੂਰੀ ਨੀ
ਗੱਲ ਤੈਨੂੰ ਲੌਣਾ ਜੱਟਾ ਹੁੰਦਾ ਆ ਜਰੂਰੀ ਨਹੀਂ
ਦੂਰੀ 10 ਸਕਿੰਟਾ ਦੀ ਵੀ ਓਂਦੀ ਕਿੱਥੇ ਰਾਸ ਏ
ਤੂੰ ਯਾਰਾ ਮੇਰੇ ਕੋਲ ਆ ਤੇ ਇਹੀ ਗੱਲ ਖਾਸ ਆ
ਬੱਸ ਤੇਰੀ ਦੀਦ ਦੀ ਅੱਖਾਂ ਨੂੰ ਰਹਿੰਦੀ ਆਸ ਆ
ਤੂੰ ਯਾਰ ਮੇਰੇ ਕੋਲ ਆ ਤੇ ਇਹੀ ਗੱਲ ਖਾਸ ਆ
ਕਿਸੇ ਵੱਲ ਵਧਾ ਹੀ ਨਾ ਖਿਆਲ ਦੀ ਜੰਜੀਰ ਬਣੇ
ਜਦੋਂ ਅੱਖਾਂ ਬੰਦ ਕਰਾਂ ਤੇਰੀ ਤਸਵੀਰ ਬਣੇ
ਦਿਲ 'ਚ ਸੁਕੂਨ ਬੜਾ ਬੁੱਕਲ ਚ ਤੂੰ ਮੇਰੇ
ਆਹੀ ਸਾਡੀ ਸੋਹਰਤ ਆ ਸਭ ਤੋਂ ਅਮੀਰ ਬਣੇ
ਵੇ Karan Thabal ਸਾਨੂੰ ਇੱਕ ਤੇਰਾ ਸਾਥ ਆ
ਤੂੰ ਯਾਰ ਮੇਰੇ ਕੋਲ ਆ ਤੇ ਇਹੀ ਗੱਲ ਖਾਸ ਆ
ਬੱਸ ਤੇਰੀ ਦੀਦ ਦੀ ਅੱਖਾਂ ਨੂੰ ਰਹਿੰਦੀ ਆਸ ਆ
ਤੂੰ ਯਾਰ ਮੇਰੇ ਕੋਲ ਆ ਤੇ ਇਹੀ ਗੱਲ ਖਾਸ ਆ
We Been Getting Too Tense
Tired Of It, Forget
On This Journey, I Know Myself
Ain't No Goin', You Ain't Finished
You May Also Like
» Athra Subaah [Jordan Sandhu, Mehar Vaani] » Jimmewari [Jordan Sandhu] » Mirrors [Jordan Sandhu] » Never Hear Out [Jordan Sandhu] » Gasoline [Jordan Sandhu] » Expensive Drip [Jordan Sandhu, Kaater] » Season [Jordan Sandhu] » Ammo [Jordan Sandhu, Sultaan]FAQs for Love Like This
Who is singer of Love Like This song ?
Singer of Jordan Sandhu.
Who is writer of Love Like This song ?
Karan Thabal wrote this Song.
Who is the music director of Love Like This song ?
Love Like This is Tuned by Yaari Ghuman.
Which label release Love Like This song ?
Love Like This is released under the label of Jordan Sandhu.
Whats the playtime (duration) of Love Like This song ?
Playtime of song Love Like This is 01:49 minute.
How can I download Love Like This song ?
You can download Love Like This song via click above download links.