DjPunjab.Com.Se

Jimmewari Jordan Sandhu Mp3 Song Download

Jimmewari
Jimmewari Mp3 Download Jordan Sandhu
Title : Jimmewari
Singer : Jordan Sandhu ,
Lyric : Rav Hanjra
Music : Mxrci
Label : Jordan Sandhu
Duration : 02:28
Released : 09, Oct 2024
Description: Jimmewari Jordan Sandhu Mp3 Song Download from Jimmewari Album, Jimmewari Song Sung by Jordan Sandhu, This Latest Song Music composed By Mxrci and Lyrics written by Rav Hanjra, Jimmewari Song Ringtone Download. Download Jimmewari Jordan Sandhu mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.36 mb]

Play Online

Cover
Jimmewari Jordan Sandhu
0:00
0:00

Share This Song

Jimmewari Song Lyrics

Mxrci

ਤੇਰਾ ਦਿਲ ਸਾਡਾ ਏ ਤੇ ਸਾਡਾ ਦਿਲ ਤੇਰਾ
ਆਉਣ ਨਈਓ ਦਿੰਦਾ ਤੇਰੀ ਜਿੰਦਗੀ ਚ ਹਨੇਰਾ
ਤੇਰਾ ਦਿਲ ਸਾਡਾ ਏ ਤੇ ਸਾਡਾ ਦਿਲ ਤੇਰਾ
ਆਉਣ ਨਈਓ ਦਿੰਦਾ ਤੇਰੀ ਜਿੰਦਗੀ ਚ ਹਨੇਰਾ
ਊ ਲੇਖਾ ਚ ਲਿਖਾਇਆ ਤੇਨੂੰ ਨੀ
ਨੀਲੀ ਛੱਤ ਵਾਲੇ ਉਸ ਜੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਜ਼ਿੰਮੇਵਾਰੀ ਚੁੱਕ ਲੈ ਏ ਅੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਜ਼ਿੰਮੇਵਾਰੀ ਚੁੱਕ ਲੈ ਏ ਅੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਸਾਡੇ ਕੁੜਤੇ ਨੂੰ ਮਾਵਾ ਤੇਰਾ ਚੰਗਾ ਪਹਿਰਾਵਾ
ਨੀ ਤੂੰ ਜੱਟ ਦੀ ਬਨਾਤੀ ਦੁਨੀ ਟੋਹਰ ਨੀ
ਜੱਟ ਦੀ ਬਨਾਦੀ ਦੁਨੀ ਟੋਹਰ ਨੀ
ਹੋ ਤੇਰੇ ਵਾਲ ਸੋਣੀਏ ਨਈ ਟੇਢਾ ਕੇਹੜਾ ਝਾਕੁ
ਨੀ ਤੂੰ ਜੱਟ ਨਾਲ ਖੜੀ Secure ਨੀ
ਸਾਡੇ ਨਾਲ ਖੜੀ Secure ਨੀ
ਧੜਕਣ ਸਾਡੀ ਮੱਲੋ ਮੱਲੀ ਵੱਧ ਜਾਂਦੀ
ਭਾਵੇਂ ਦਿਸ਼ ਜਾਵੇ ਓਂਦੀ ਵੀ ਗਝ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਜ਼ਿੰਮੇਵਾਰੀ ਚੁੱਕ ਲੈ ਏ ਅੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਜ਼ਿੰਮੇਵਾਰੀ ਚੁੱਕ ਲੈ ਏ ਅੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਓਹ ਛੇਤੀ ਨਈਓ ਢਹਿੰਦੇ ਜਿਹਨੂੰ ਰੱਬਾ ਪਿੰਡ ਕਹਿੰਦੇ
ਬਿਲੋ ਜਿੱਥੇ ਤੇਰਾ ਜੱਟ ਦਾ ਬਸੇਰਾ ਨੀ
ਜਿੱਥੇ ਤੇਰਾ ਜੱਟ ਦਾ ਬਸੇਰਾ ਨੀ
ਊ ਲੋੜ ਪਈ ਉੱਤੇ Rav Hanjra ਨੂ ਪਰਖੀ ਤੇ
ਪੱਤਾ ਲਾਗੂ ਗਬਰੂ ਦਾ ਜੇਰਾ ਨੀ
ਪੱਤਾ ਲਾਗੂ ਗਬਰੂ ਦਾ ਜੇਰਾ ਨੀ
ਤੇਰੀ ਦੀਦ ਕਰ ਸਾਨੂੰ ਇੰਜ ਕੁੜੇ ਲੱਗੇ
ਜਿਵੇਂ ਸੱਜਰੇ ਆਏ ਹੁੰਦੇ ਆ ਹੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਜ਼ਿੰਮੇਵਾਰੀ ਚੁੱਕ ਲੈ ਏ ਅੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਜ਼ਿੰਮੇਵਾਰੀ ਚੁੱਕ ਲੈ ਏ ਅੱਜ ਤੋਂ
ਬਿਲੋ ਤੇਰੇ ਸੁਖ ਦੁੱਖ ਦੀ
ਹਾਂ ਗੋਰੀਏ ਤੇਨੂੰ ਹਾਂ ਗੋਰੀਏ
ਬਾਕੀ ਬਣੇ ਕੀਤੀ ਹੋਈ ਆ ਨਾ ਗੋਰੀਏ
ਛਾਂ ਗੋਰੀਏ ਨੀ ਛਾਂ ਗੋਰੀਏ
ਹੱਥਾਂ ਨਾ ਕਰਾਂਗੇ ਤੂੰਨੂੰ ਛਾਂ ਗੋਰੀਏ
ਉਂਝ ਮਿੱਤਰਾਂ ਨੇ ਲਾਏ ਹੋਏ ਆ ਮਗਰ ਜਵਾਨ
Hot Topic ਏ ਸਾਡੀ ਜੋੜੀ ਲੋਕਾ ਚ ਰਕਾਨੇ
Hot Topic ਏ ਸਾਡੀ ਜੋੜੀ ਲੋਕਾ ਚ ਰਕਾਨੇ

You May Also Like

» Ammo [Jordan Sandhu, Sultaan] » Season [Jordan Sandhu] » At A Loss [Jordan Sandhu] » Everyone Asks [Jordan Sandhu] » Never Hear Out [Jordan Sandhu] » Love Like This [Jordan Sandhu] » Athra Subaah [Jordan Sandhu, Mehar Vaani] » Mirrors [Jordan Sandhu]

FAQs for Jimmewari

Who is singer of Jimmewari song ?

Singer of Jordan Sandhu.

Who is writer of Jimmewari song ?

Rav Hanjra wrote this Song.

Who is the music director of Jimmewari song ?

Jimmewari is Tuned by Mxrci.

Which label release Jimmewari song ?

Jimmewari is released under the label of Jordan Sandhu.

Whats the playtime (duration) of Jimmewari song ?

Playtime of song Jimmewari is 02:28 minute.

How can I download Jimmewari song ?

You can download Jimmewari song via click above download links.

Google Tags :

Jimmewari mp3 song , Jimmewari mp3 song download , Jimmewari song download , Jimmewari Jordan Sandhu mp3 song , Jimmewari Prem Dhillon mp3 song download , Jimmewari Jordan Sandhu song download, Jimmewari Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer