Season Jordan Sandhu Mp3 Song Download
Get This Song
Play Online
Share This Song
Season Song Lyrics
Mxrci
ਓ ਰਾਜਿਆਂ ਦੇ ਵਾਂਗੂ ਜੱਟਾ ਜ਼ਿੰਦਗੀ ਜਿਉਣੀ ਐ
ਕਰਦੀ Cruze ਗੱਡੀ ਸੜਕਾਂ ਤੇ ਸੋਹਣੀ ਐ
ਹਿੱਕਾ ਕੁੜੇ ਚੌੜੀਆਂ ਨੇ ਅੰਬਰਾ ਨੂੰ ਪੌੜੀਆਂ ਨੇ
ਯਾਰਾਂ ਦੀਆਂ ਕਈਆਂ ਗੱਲਾਂ ਕਦੇ ਵੀ ਨਾ ਮੋੜੀਆ ਨੇ
ਯਾਰਾਂ ਦੀਆਂ ਕਈਆਂ ਗੱਲਾਂ ਕਦੇ ਵੀ ਨਾ ਮੋੜੀਆ ਨੇ
ਦੇਖ Cali ਵਿੱਚ ਬੈਠ ਡੇਰੇ ਲਾਏ ਨੀ (allright)
ਪਿੰਡੋ Season ਮਕਾ ਕੇ ਜੱਟ ਆਏ ਨੀ (yeah)
ਹੋ ਵੇਖ Cali ਵਿੱਚ ਬੈਠ ਡੇਰੇ ਲਾਏ ਨੀ
ਪਿੰਡੋ Season ਮਕਾ ਕੇ ਜੱਟ ਆਏ ਨੀ
ਪਿੰਡੋ Season ਮਕਾ ਕੇ ਜੱਟ ਆਏ ਨੀ
ਓ ਛੇਤੀ ਕਦੇ ਕਡੇਆ ਨੀ ਦਿਲ ਚ ਵਸਾਏ ਨੂੰ
ਖੁਸ਼ ਕਰ ਤੋਰਿਆ ਏ ਦਰਾਂ ਮੂਰੇ ਆਏ ਨੂ
ਹੋ ਰਜਾ ਵਿੱਚ ਰਾਜੀ ਅਸੀਂ ਨਹੀਂ ਬੇ ਸ਼ੁਕਰੇ
ਅੰਦਰੋਂ ਤੂੰ ਮਾਰਦੀਏ ਮੂੰਹ ਤੋਂ ਪਾਵੇ ਮੁਕਰੇ
ਅੰਦਰੋਂ ਤੂੰ ਮਾਰਦੀਏ ਮੂੰਹ ਤੋਂ ਪਾਵੇ ਮੁਕਰੇ
ਓ ਵੇਖ ਸੜਕਾਂ ਤੇ ਫਿਰ ਦੇ ਆ ਛਾਏ ਨੀ (ਆਹਾ)
ਪਿੰਡੋ Season ਮਕਾ ਕੇ ਜੱਟ ਆਏ ਨੀ
ਦੇਖ Cali ਵਿੱਚ ਬੈਠ ਡੇਰੇ ਲਾਏ ਨੀ (yeah)
ਪਿੰਡੋ Season ਮਕਾ ਕੇ ਜੱਟ ਆਏ ਨੀ
ਪਿੰਡੋ Season ਮਕਾ ਕੇ ਜੱਟ ਆਏ ਨੀ
ਓ ਪੈਲੀ ਬਣਨਾ ਖੁੱਲਾ ਖੇਤ ਸ਼ੌਕ ਨੂੰ ਨੇ ਵਾਈ ਦੇ
ਤਾਮੇ ਜਾਮੇ ਵੱਡੇ ਬਾਹਲੇ Source ਕਮਾਈ ਦੇ
ਡੁੱਲੀ ਫਿਰਦੀ ਏ ਤੂੰ ਵੀ ਮਿੱਤਰਾਂ ਦੀ Vibe ਤੇ
ਲੋਣੇਆਂ ਨੀ ਗੇੜੀ ਕਦੇ Road ਓ Drive ਤੇ
ਲੋਣੇਆਂ ਨੀ ਗੇੜੀ ਕਦੇ Road ਓ Drive ਤੇ
ਓ ਨੋਟ ਪਾਣੀ ਵਾਂਗੂ ਮਿੱਤਰਾਂ ਰਾਏ ਨੀ (ਆਹਾ)
ਪਿੰਡੋ Season ਮਕਾ ਕੇ ਜੱਟ ਆਏ ਨੀ
ਦੇਖ Cali ਵਿੱਚ ਬੈਠ ਡੇਰੇ ਲਾਏ ਨੀ (allright)
ਪਿੰਡੋ Season ਮਕਾ ਕੇ ਜੱਟ ਆਏ ਨੀ (yeah)
ਪਿੰਡੋ Season ਮਕਾ ਕੇ ਜੱਟ ਆਏ ਨੀ
ਸਾਡੇ ਕੋਲ ਬਈ ਕਦੇ ਵੱਟਾ ਉੱਤੇ ਕਈ
ਰੈਵ ਹੰਜਰਾ ਦਾ ਗਾਣਾ ਦੱਸ ਕਮੀ ਪੇਸ਼ੀ ਰਹੀ
ਕਦੀ ਵੱਡੀਆਂ ਨੇ ਡੀਲਾ ਖੋਖੇ ਚੱਕਦੇ Mumbai ਕਦੇ
ਹੋ ਗਈ ਤੂੰ ਮਾਝੇ ਆਲੇ Sandhu ਤੋ ਗਵਾਏ ਨੀ
ਪਿੰਡੋ Season ਮਕਾ ਕੇ ਜੱਟ ਆਏ ਨੀ
ਵੇਖ Cali ਵਿੱਚ ਬੈਠ ਡੇਰੇ ਲਾਏ ਨੀ (ਆਹਾ)
ਪਿੰਡੋ Season ਮਕਾ ਕੇ ਜੱਟ ਆਏ ਨੀ (allright)
ਪਿੰਡੋ Season ਮਕਾ ਕੇ ਜੱਟ ਆਏ ਨੀ (yeah)
You May Also Like
» Gasoline [Jordan Sandhu] » Rafflan De Butt [Jordan Sandhu] » Everyone Asks [Jordan Sandhu] » Athra Subaah [Jordan Sandhu, Mehar Vaani] » Love Like This [Jordan Sandhu] » Never Hear Out [Jordan Sandhu] » Tere Layi [Jordan Sandhu] » Jimmewari [Jordan Sandhu]FAQs for Season
Who is singer of Season song ?
Singer of Jordan Sandhu.
Who is writer of Season song ?
Rav Hanjra wrote this Song.
Who is the music director of Season song ?
Season is Tuned by Mxrci.
Which label release Season song ?
Season is released under the label of Jordan Sandhu.
Whats the playtime (duration) of Season song ?
Playtime of song Season is 02:05 minute.
How can I download Season song ?
You can download Season song via click above download links.