Athra Subaah Jordan Sandhu, Mehar Vaani Mp3 Song Download
Get This Song
Play Online
Share This Song
Athra Subaah Song Lyrics
Yeah Proof
ਓ ਜੁੱਸਾ 6 ਫੁੱਟ ਤਤੀ ਆ ਤਸੀਰ ਨੀ
ਸਾਹ ਦਿੰਦੇ ਚਾਚੇ ਤਾਇਆਂ ਦੇ ਵੀਰ ਨੀ
ਓ ਜੁੱਸਾ 6 ਫੁੱਟ ਤਤੀ ਆ ਤਸੀਰ ਨੀ
ਸਾਹ ਦਿੰਦੇ ਚਾਚੇ ਤਾਇਆਂ ਦੇ ਵੀਰ ਨੀ
ਤੇ ਅਸਲੇ ਨਾ ਵੈਰ ਚਲੇ
Ford ਨਾਲੇ ਚਲੇ ਖੇਤੀ
ਹੋ ਅਥਰਾ ਸੁਬਾਹ ਜੱਟ ਦਾ ਤਾਹੀਓਂ ਲੜ ਪੈਂਦਾ ਛੇਤੀ
ਅਸੀਂ ਸਮਝ ਨਾ ਆਏ ਕਿਸੇ ਦੇ ਤੂੰਹੀਓਂ ਦਿਲ ਦੀਆਂ ਭੇਤੀ
ਹੋ ਅਥਰਾ ਸੁਬਾਹ ਜੱਟ ਦਾ ਤਾਹੀਓਂ ਲੜ ਪੈਂਦਾ ਛੇਤੀ
ਹੋ ਜਿਹੜਾ ਮੇਹਨਤ ਨਾ ਜੋੜਿਆ ਸਟੈਕ ਕਹਿੰਦੇ ਨੇ
ਦੂਣਾ ਮੋੜ ਦਾ ਯੇ ਕਰਮ ਆਪੇ Payback ਕਹਿੰਦੇ ਨੇ
ਇਥੇ ਸਜਣ ਬਣਾਕੇ ਠੱਗ ਦੇ
ਧੌਣ ਉੱਤੇ ਲੈਂਦੇ ਰੇਤੀ
ਹੋ ਅਥਰਾ ਸੁਬਾਹ ਜੱਟ ਦਾ ਤਾਹੀਓਂ ਲੜ ਪੈਂਦਾ ਛੇਤੀ
ਅਸੀਂ ਸਮਝ ਨਾ ਆਏ ਕਿਸੇ ਦੇ ਤੂੰਹੀਓਂ ਦਿਲ ਦੀਆਂ ਭੇਤੀ
ਹੋ ਅਥਰਾ ਸੁਬਾਹ ਜੱਟ ਦਾ ਤਾਹੀਓਂ ਲੜ ਪੈਂਦਾ ਛੇਤੀ
Yeah, Mm
My Baby Never Getting Tired
He Like My Number One Desire
Yeah, He Be Driving Me So Crazy
Like My Love Drug Supplier
I Puff, You Blow, Go With The Flow, Taking It Slow
For You, I'm Sure, You So Mature
Like I Don't Know, Oh, Yeah
I Just Wanna Feel You Long, All Night
You So Hot, Boy, So Damn Fine
Been A While, So Divine, Meghalaya
You're A 10, They Don't Ask For A 9
Wishing You Could Be My Shrine
Energy Feels So Alive, Meghalaya
ਓਏ ਵੈਰ ਤੇ ਪਿਆਰ ਨਹੀਓ ਛੱਡ ਦਾ ਅਧੂਰੇ
ਗੱਲ ਸੋਚ ਕੇ ਕਰੀਦੀ ਸਦਾ ਮਿਤਰਾ ਦੇ ਮੂਰੇ
ਸਾਡਾ ਨਾ ਭਰੋਸਾ ਇਕ ਪਲ ਦਾ ਕੁੜੇ
ਗੁੱਸਾ ਕਰਦੇ ਖੋਰੇ ਕਿਹੜੀ ਗੱਲ ਦਾ ਕੁੜੇ
ਨਾ ਹੀ ਕਰਿਆ ਨਾ ਮਾੜੀਆਂ ਹੀ ਜਰੀਆ ਕੁੜੇ
ਰੇਵਾ ਹੰਜਰਾ ਸੁਣਾਓ ਤੈਨੂੰ ਖਰੀਆਂ ਕੁੜੇ
ਤਾਈਓਂ ਦਿਲ ਵਾਲੀ ਚਾਬੀ ਸੋਣੀਏ ਅਸੀਂ ਤੇਰੇ ਹੱਥ ਦੇਤੀ
ਹੋ ਅਥਰਾ ਸੁਬਾਹ ਜੱਟ ਦਾ ਤਾਹੀਓਂ ਲੜ ਪੈਂਦਾ ਛੇਤੀ
ਅਸੀਂ ਸਮਝ ਨਾ ਆਏ ਕਿਸੇ ਦੇ ਤੂੰਹੀਓਂ ਦਿਲ ਦੀਆਂ ਭੇਤੀ
ਹੋ ਅਥਰਾ ਸੁਬਾਹ ਜੱਟ ਦਾ ਤਾਹੀਓਂ ਲੜ ਪੈਂਦਾ ਛੇਤੀ
ਤੀਜੇ ਦਿਨ ਹੀ ਖੜਾ ਕਾ ਸੁਣੇ ਫਾਇਰ ਦਾ ਨੀ
ਇੱਕ ਰੱਖਿਆ ਰੂਟੀਨ ਪੱਕਾ ਸ਼ਹਿਰ ਦਾ ਨੀ
ਜਿੱਥੇ ਆਪਣੇ ਤੇ ਆਪਣਾ ਸਕੀਮ ਲਾ ਜਾਵੇ
ਦੱਸ ਓਥੇ ਕੀ ਭਰੋਸਾ ਕਰਾ ਗੈਰ ਦਾ ਨੀ
ਡੱਬ 30 ਯਾ ਲਾ ਕੇ ਰੱਖ ਦਾ
ਤੇ ਉੱਤੇ ਲੈਂਦਾ ਖੇਸੀ
ਅਥਰਾ ਸੁਬਾਹ ਜੱਟ ਦਾ
You May Also Like
» Ammo [Jordan Sandhu, Sultaan] » Rafflan De Butt [Jordan Sandhu] » At A Loss [Jordan Sandhu] » Mirrors [Jordan Sandhu] » Everyone Asks [Jordan Sandhu] » Pre Workout [Jordan Sandhu] » Love Like This [Jordan Sandhu] » Tere Layi [Jordan Sandhu]FAQs for Athra Subaah
Who is singer of Athra Subaah song ?
Singer of Jordan Sandhu, Mehar Vaani.
Who is writer of Athra Subaah song ?
Rav Hanjra wrote this Song.
Who is the music director of Athra Subaah song ?
Athra Subaah is Tuned by Yeah Proof.
Which label release Athra Subaah song ?
Athra Subaah is released under the label of Jordan Sandhu.
Whats the playtime (duration) of Athra Subaah song ?
Playtime of song Athra Subaah is 03:11 minute.
How can I download Athra Subaah song ?
You can download Athra Subaah song via click above download links.