Taufeeq Satinder Sartaaj Mp3 Song Download
Get This Song
Play Online
Share This Song
Taufeeq Song Lyrics
ਸਲਕ ਜ਼ਮੀਨਾਂ ਸਾਗਰਾਂ ਨਾਲ ਮਸ਼ਵਰੇ ਫੋਲ
ਇਹ ਸ਼ਾਹਿਦ ਨੇ ਵਕਤ ਦੇ ਦੱਸ ਦੇਣਗੇ, ਕੁੱਛ ਖੋਲ
ਛੇ-ਸੱਤ ਵਾਰੀ ਸੋਚ ਕੇ ਲਫਜ਼ ਦੇ ਛੱਡੀ ਤੀਰ
ਕਿਉਂਕਿ ਇਹੀ ਫੈਸਲੇ ਬਦਲਣਗੇ ਤਕਦੀਰ
ਗਮਗਾ ਮਿਲਦਾ ਉਸਨੂੰ ਜੋ ਹੋਵੇ ਕੁਰਬਾਨ
ਇਹ ਬਾਜ਼ੀ ਇਹ ਇਸ਼ਕ ਦੀ, ਇਹ ਮੰਗਦੀ ਈਮਾਨ
ਉਹ ਖੁਦਮੁਖਤਾਰੀ ਕਲਬ ਦੀ ਹੁੰਦੀ ਬੜੀ ਹਸੀਨ
ਖੁਦਮੁਖਤਾਰੀ ਕਲਬ ਦੀ ਹੁੰਦੀ ਬੜੀ ਹਸੀਨ
ਕਰੋ ਦੁਆਵਾਂ ਸ਼ਾਇਰੋ, ਦਿਲਬਰ ਹੋ ਜਾਏ ਦੀਨ
ਇੱਕ ਪਲ ਨਾ ਮੌਜੂਦਗੀ ਵੀ ਨਹੀਂ ਏ ਮਨਜ਼ੂਰ
ਅਜਬ ਹੀ ਕਾਰੋਬਾਰ ਨੇ ਅਜਬ ਜਿਹੇ ਦਸਤੂਰ
ਅਸਲਨ-ਮਸਲਨ ਕੁੱਛ ਨਹੀਂ, ਇਹ ਛੋਟੀ ਜਿਹੀ ਗੱਲ
ਫ਼ਿਤਰਤ ਵਿੱਚ ਪਾਕੀਜ਼ਗੀ, ਹਰ ਮਸਲੇ ਦਾ ਹੱਲ
ਇਹ ਚਾਰ ਕਿਤਾਬਾਂ ਫੋਲ ਕੇ ਤੂੰ ਬਣਿਆ Sartaaj
ਹਾਲੇ ਅਸਲੀ ਸਫ਼ਰ ਦਾ ਹੋਇਆ ਨਹੀਂ ਆਹ ਗਾਜ਼
ਹੋ, ਖੁਸ਼ਕਿਸਮਤ ਨੇ ਜਿਹਨਾਂ ਦੇ ਨਿਭਦੇ ਕੋਲ ਕਰਾਰ
ਜਾਂ ਜੋ ਕਿਸਮਤ ਕਰਨ ਦਾ ਕਰ ਲੈੰਦੇ ਸਰਾਰ
ਜ਼ਿੰਦਗੀ ਦੇ ਕਰਮ ਸਮਝਣੀ, ਸਮਝ ਨੂੰ ਪਹਿਲਾਂ ਛੱਡ
ਕਾਦਰ ਕੁਦਰਤ ਕੌਣ ਹੈ? ਤੂੰ ਕੀਕਣ ਹੈ ਅੱਡ?
ਕਦੀ-ਕਦੀ ਅਫ਼ਸੁਰਦਗੀ ਦਿੰਦੀ ਬੜਾ ਸਕੂਨ
ਲਿੱਖਣਾ ਹੋਵੇ ਜਦ ਕਦੇ ਮਹਿਰਮ ਦਾ ਮਜ਼ਮੂਨ
ਲਿੱਖ ਮਿਸਰਾ ਮਹਿਬੂਬ ਦਾ
ਲਿੱਖ ਮਿਸਰਾ ਮਹਿਬੂਬ ਦਾ, ਫਿਰ ਮਾਰ ਦੇਈ ਲੀਕ
ਖ਼ੁਦ ਫਿਰ ਆਕੇ ਸ਼ਾਇਰੀ ਬਖ਼ਸ਼ੇਗੀ ਤੌਫ਼ੀਕ
ਗ਼ਮ ਸਾਕਤਾਂ ਰੁਬਾਈਆਂ, ਨਜ਼ਮ, ਗਜ਼ਲ ਤੇ ਗੀਤ
Satinder Sartaaj ਦੀ ਇੰਨ੍ਹਾਂ ਨਾਲ ਪ੍ਰੀਤ
Satinder Sartaaj ਦੀ ਇੰਨ੍ਹਾਂ ਨਾਲ ਪ੍ਰੀਤ
ਹਾਂ, ਹਾਂ, ਹਾਂ, ਹੋ
You May Also Like
» Jannat [Satinder Sartaaj] » Nasheya Geya Koi [Satinder Sartaaj] » Shabnami Yaadan [Satinder Sartaaj] » Chal Othey Chaliye [Satinder Sartaaj] » Masroof [Satinder Sartaaj] » Raahan Ch Khalota [Satinder Sartaaj] » Eh Saade Te Rehan Deyo [Satinder Sartaaj]FAQs for Taufeeq
Who is singer of Taufeeq song ?
Singer of Satinder Sartaaj.
Who is writer of Taufeeq song ?
Satinder Sartaaj wrote this Song.
Who is the music director of Taufeeq song ?
Taufeeq is Tuned by Satinder Sartaaj.
Which label release Taufeeq song ?
Taufeeq is released under the label of Satinder Sartaaj.
Whats the playtime (duration) of Taufeeq song ?
Playtime of song Taufeeq is 04:10 minute.
How can I download Taufeeq song ?
You can download Taufeeq song via click above download links.