Raahan Ch Khalota Satinder Sartaaj Mp3 Song Download
Get This Song
Play Online
Share This Song
Raahan Ch Khalota Song Lyrics
ਹੇ ਹੇ... ਹਾਏ
ਹਾਂ, ਹਾਏ
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
(ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?)
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
ਹੋ, ਯਾਦਾਂ ਸਾਰੀਆਂ ਹੀ ਸਾਂਭ-ਸਾਂਭ ਰੱਖੀਆਂ
ਅਸੀਂ ਚਿਰਾਂ ਤੋਂ ਵਿਛਾ ਕੇ ਬੈਠੇ ਅੱਖੀਆਂ
ਭਾਵੇਂ ਆਸਾਂ ਦਿਆਂ ਚਿਹਰੀਆਂ 'ਤੇ ਨੂਰ ਨਹੀਂ
ਪਰ ਸੱਧਰਾਂ ਤਾਂ ਪੂਰੀਆਂ ਸੁਨੱਖੀਆਂ
(ਸੱਧਰਾਂ ਤਾਂ ਪੂਰੀਆਂ ਸੁਨੱਖੀਆਂ)
ਯਾਦਾਂ ਸਾਰੀਆਂ ਹੀ ਸਾਂਭ-ਸਾਂਭ ਰੱਖੀਆਂ
ਅਸੀਂ ਚਿਰਾਂ ਤੋਂ ਵਿਛਾ ਕੇ ਬੈਠੇ ਅੱਖੀਆਂ
ਭਾਵੇਂ ਆਸਾਂ ਦਿਆਂ ਚਿਹਰੀਆਂ 'ਤੇ ਨੂਰ ਨਹੀਂ
ਪਰ ਸੱਧਰਾਂ ਤਾਂ ਪੂਰੀਆਂ ਸੁਨੱਖੀਆਂ
ਤਾਂਹੀ ਪਿਆਰ ਤੇਰਾ, ਤਾਂਹੀ ਪਿਆਰ ਤੇਰਾ
ਤਾਂਹੀ ਪਿਆਰ ਤੇਰਾ ਵਾਰੀ-ਵਾਰੀ ਘੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ, ਹਾਂ
ਹੋ, ਦੱਸੋ ਦੇਵਾਂ ਕੀ ਜਵਾਬ ਮੈਂ ਹਵਾਵਾਂ ਨੂੰ?
ਇਹੋ ਨ੍ਹੇਰੇ 'ਚ ਬਦਲ ਰਹੀਏ ਛਾਵਾਂ ਨੂੰ
ਕਿੱਦਾਂ ਗਾਵਾਂਗਾ, ਓ ਗਾਊ ਸੂਹੀ ਬੂਟੜੇ
ਹੁਣ ਮੰਜ਼ਰ ਜ਼ਮੀਨਾਂ ਜਿਹਾ ਚਾਅਵਾਂ ਨੂੰ
ਦੱਸ ਦੇਵਾਂ ਕੀ ਜਵਾਬ ਮੈਂ ਹਵਾਵਾਂ ਨੂੰ?
ਇਹੋ ਨ੍ਹੇਰੇ 'ਚ ਬਦਲ ਰਹੀਏ ਛਾਵਾਂ ਨੂੰ
ਕਿੱਦਾਂ ਗਾਵਾਂਗਾ, ਓ ਗਾਊ ਸੂਹੀ ਬੂਟੜੇ
ਹੁਣ ਮੰਜ਼ਰ ਜ਼ਮੀਨਾਂ ਜਿਹਾ ਚਾਅਵਾਂ ਨੂੰ
ਬੈਠਾ ਰੇਤ ਨੂੰ, ਬੈਠਾ ਰੇਤ ਨੂੰ
ਬੈਠਾ ਰੇਤ ਨੂੰ ਮੁੱਠੀ ਦੇ ਵਿੱਚੋਂ ਕੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ, ਹਾਂ
ਇਸ ਸਮੇਂ ਨੂੰ ਕੋਈ ਤਾਂ ਗੰਢ ਪਾ ਲਵੋ
ਜਾਂ ਫਿਰ ਪਿਆਰ ਨਾਲ ਰੋਕ ਕੇ ਬਿਠਾ ਲਵੋ
ਇਹਦੀ ਚਾਲ ਬੜੀ ਟਿੱਕੀ ਜਾਵੇ ਚੀਰ ਦੀ
ਸਾਨੂੰ ਏਸ ਤੋਂ ਕਿਸੇ ਤਰ੍ਹਾਂ ਬਚਾ ਲਵੋ
(ਸਾਨੂੰ ਏਸ ਤੋਂ ਕਿਸੇ ਤਰ੍ਹਾਂ ਬਚਾ ਲਵੋ)
ਇਸ ਸਮੇਂ ਨੂੰ ਕੋਈ ਤਾਂ ਗੰਢ ਪਾ ਲਵੋ
ਜਾਂ ਫਿਰ ਪਿਆਰ ਨਾਲ ਰੋਕ ਕੇ ਬਿਠਾ ਲਵੋ
ਇਹਦੀ ਚਾਲ ਬੜੀ ਟਿੱਕੀ ਜਾਵੇ ਚੀਰ ਦੀ
ਸਾਨੂੰ ਏਸ ਤੋਂ ਕਿਸੇ ਤਰ੍ਹਾਂ ਬਚਾ ਲਵੋ
ਰੂਹਾਂ ਚਿੱਠੀਆਂ ਤੇ ਰੂਹਾਂ ਚਿੱਠੀਆਂ ਤੇ
ਰੂਹਾਂ ਚਿੱਠੀਆਂ ਤੇ ਕਾਲਾ ਰੰਗ ਫੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ, ਹਾਂ
ਆਹ, Sartaaj ਨੇ ਤਾਂ ਕੁੱਝ ਵੀ ਨੀ ਖੱਟਿਆ
ਉਹਦੀ ਸਾਦਗੀ ਨੇ ਘਰ ਇੱਦਾਂ ਪੱਟਿਆ
ਨੀ ਇਹ ਡੂੰਘੇ ਅਹਿਸਾਸ ਗਾਉਂਦਾ ਰਹਿ ਗਿਆ
ਇਹਨੂੰ ਪੁੱਛੋ ਕੀ ਪਿਆਰ ਵਿੱਚੋਂ ਵੱਟਿਆ
(ਇਹਨੂੰ ਪੁੱਛੋ ਕੀ ਪਿਆਰ ਵਿੱਚੋਂ ਵੱਟਿਆ)
ਆਹ, Sartaaj ਨੇ ਤਾਂ ਕੁੱਝ ਵੀ ਨੀ ਖੱਟਿਆ
ਉਹਦੀ ਸਾਦਗੀ ਨੇ ਘਰ ਇੱਦਾਂ ਪੱਟਿਆ
ਨੀ ਇਹ ਡੂੰਘੇ ਅਹਿਸਾਸ ਗਾਉਂਦਾ ਰਹਿ ਗਿਆ
ਇਹਨੂੰ ਪੁੱਛੋ ਕੀ ਪਿਆਰ ਵਿੱਚੋਂ ਵੱਟਿਆ
ਹੁਣ ਕਰੇ ਕੀ? ਹੁਣ ਕਰੇ ਕੀ?
ਹੁਣ ਕਰੇ ਕੀ ਗੀਤਾਂ ਦੇ ਲੱਗੇ ਥੇਰ ਦਾ?
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ
ਸ਼ਾਮ ਹੋ ਗਈ, ਮੈਂ ਖੜਾ ਸੀ ਸਵੇਰ ਦਾ
ਪੈਰ ਬੁੱਤ ਹੁੰਦਾ ਗਾਹਾਂ ਨਾ', ਪਿਛਾਹਾਂ ਨੂੰ
ਕਾਹਤੋਂ ਖੋ ਲਿਆ ਏ ਹੌਂਸਲਾ ਦਲੇਰ ਦਾ?
You May Also Like
» Jannat [Satinder Sartaaj] » Masroof [Satinder Sartaaj] » Taufeeq [Satinder Sartaaj] » Shabnami Yaadan [Satinder Sartaaj] » Nasheya Geya Koi [Satinder Sartaaj] » Chal Othey Chaliye [Satinder Sartaaj] » Eh Saade Te Rehan Deyo [Satinder Sartaaj]FAQs for Raahan Ch Khalota
Who is singer of Raahan Ch Khalota song ?
Singer of Satinder Sartaaj.
Who is writer of Raahan Ch Khalota song ?
Satinder Sartaaj wrote this Song.
Who is the music director of Raahan Ch Khalota song ?
Raahan Ch Khalota is Tuned by Satinder Sartaaj.
Which label release Raahan Ch Khalota song ?
Raahan Ch Khalota is released under the label of Satinder Sartaaj.
Whats the playtime (duration) of Raahan Ch Khalota song ?
Playtime of song Raahan Ch Khalota is 06:36 minute.
How can I download Raahan Ch Khalota song ?
You can download Raahan Ch Khalota song via click above download links.