Jannat Satinder Sartaaj Mp3 Song Download
Get This Song
Play Online
Share This Song
Jannat Song Lyrics
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਵੈਸੇ ਮੰਨਣਾ ਔਖਾ ਏ ਪਰ ਇਤਬਾਰ ਕਰਿਓ ਜੀ
ਵੈਸੇ ਮੰਨਣਾ ਔਖਾ ਏ ਪਰ ਇਤਬਾਰ ਕਰਿਓ ਜੀ
ਮੇਰੇ ਕਹਿਣੇ, ਤੇ ਇੱਕ ਵਾਰੀ ਦੀਦਾਰ ਕਰਿਓ ਜੀ
ਇੰਨਾਂ ਖ਼ਿਆਲਾਂ ਨੂੰ ਬੇਸੂਰਤੀ ਵਿੱਚ ਪਾਰ ਕਰਿਓ ਜੀ
ਤੱਕਿਓ ਰੂਹ ਦੇਖੋ ਨੇਕ ਦਾ ਰੌਸ਼ਨਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਮੈਨੂੰ ਦੇਖੇ ਚਲਕਾਰਾ ਤੇ ਉਲਫ਼ਤ ਓਹਲੇ ਹੋ ਗਈ
ਮੈਨੂੰ ਦੇਖੇ ਚਲਕਾਰਾ, ਉਲਫ਼ਤ ਓਹਲੇ ਹੋ ਗਈ
ਪਾ ਕੇ ਦਿਲ ਦੇ ਵਿੱਚ ਪਾਰਾ, ਉਲਫ਼ਤ ਓਹਲੇ ਹੋ ਗਈ
ਜੀ ਹੁਣ ਚੱਲਦਾ ਨਹੀਂ ਚਾਰਾ, ਉਲਫ਼ਤ ਓਹਲੇ ਹੋ ਗਈ
ਦੇਖੋ ਹੁਣ ਕੱਦ ਆਸ਼ਿਕ ਧਰਤੇ ਬੁਲਵਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਓਥੇ ਲਫਜ਼ਾਂ ਦੇ ਪੈਰ ਵੀ ਪੁਵਾਏ ਜਾਂਦੇ ਨੇ
ਓਥੇ ਲਫਜ਼ਾਂ ਦੇ ਪੈਰ ਵੀ ਪੁਵਾਏ ਜਾਂਦੇ ਨੇ
ਓਥੇ ਰੁਲ਼ ਗਏ ਹੋਏ ਪੱਥੇ ਵੀ ਵਧਿਆਏ ਜਾਂਦੇ ਨੇ
ਓਥੇ ਸਾਰੇ ਗੁਰ ਪਿਆਰ ਦੇ ਸਿਖਾਏ ਜਾਂਦੇ ਨੇ
ਤਾਹੀਓਂ ਨੈਣ ਜਿਹੇ ਮਿਲਾ ਕੇ ਫਿਰ ਚੁਕਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਮੈਂ ਤਾਂ ਖੁਸ਼ ਹਾਂ ਕਿ ਜ਼ਰੀਏ ਦੇ ਲਈ ਮੂਰਤ ਵੀ ਹੈ
ਮੈਂ ਤਾਂ ਖੁਸ਼ ਹਾਂ ਕਿ ਜ਼ਰੀਏ ਦੇ ਲਈ ਮੂਰਤ ਵੀ ਹੈ
ਜਿਹੜੀ ਸੁਫ਼ਨਾ ਲੱਗਦੀ ਦੁਨੀਆ ਦੇ ਸੂਰਤ ਵੀ ਹੈ
ਨਾਲ਼ੇ ਓਹਲੇ ਨੂੰ ਜ਼ਾਹਿਦ ਵੀ ਜ਼ਰੂਰਤ ਵੀ ਹੈ
ਤਾਹੀਂ ਸ਼ਾਇਰਾਂ ਤੋਂ ਦਸਖ਼ਤ ਵੀ ਕਰਵਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਤੇਰੇ ਨਗ਼ਮੇ ਤਨਹਾਈਆਂ ਦੇ ਵਿੱਚ ਗਾਏ ਜਾਂਦੇ ਨੇ
ਤੇਰੇ ਨਗ਼ਮੇ ਤਨਹਾਈਆਂ ਦੇ ਵਿੱਚ ਗਾਏ ਜਾਂਦੇ ਨੇ
ਨਾਲ਼ੇ ਸੁਣਿਆ ਕਿ ਹੁਣ ਮੁੜ ਕੇ ਦੁਹਰਾਏ ਜਾਂਦੇ ਨੇ
ਇਹ ਤਾਂ ਦਿਲ ਦੇ ਵਿੱਚ ਸਾਂਭ ਕੇ ਸਜਾਏ ਜਾਂਦੇ ਨੇ
ਤੇਰੇ ਵਰਗੇ Sartaaj ਵੀ ਬੁਲਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ! ਸ਼ਾਇਰਾਂ ਨਾ' ਖ਼ਿਆਲ ਜਿਹੇ ਫਰਮਾਏ ਜਾਂਦੇ ਨੇ
ਪਰਦੇ ਜੰਨਤ ਜਿਹੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਪਰਦੇ ਜੰਨਤ ਜਿਹੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਪਰਦੇ ਜੰਨਤ ਜਿਹੀ ਦੁਨੀਆ ਤੋਂ ਸਰਕਾਏ ਜਾਂਦੇ ਨੇ
ਸੁਣਿਓ!
You May Also Like
» Masroof [Satinder Sartaaj] » Shabnami Yaadan [Satinder Sartaaj] » Chal Othey Chaliye [Satinder Sartaaj] » Nasheya Geya Koi [Satinder Sartaaj] » Taufeeq [Satinder Sartaaj] » Eh Saade Te Rehan Deyo [Satinder Sartaaj] » Raahan Ch Khalota [Satinder Sartaaj]FAQs for Jannat
Who is singer of Jannat song ?
Singer of Satinder Sartaaj.
Who is writer of Jannat song ?
Satinder Sartaaj wrote this Song.
Who is the music director of Jannat song ?
Jannat is Tuned by Satinder Sartaaj.
Which label release Jannat song ?
Jannat is released under the label of Satinder Sartaaj.
Whats the playtime (duration) of Jannat song ?
Playtime of song Jannat is 06:10 minute.
How can I download Jannat song ?
You can download Jannat song via click above download links.