Masroof Satinder Sartaaj Mp3 Song Download
Get This Song
Play Online
Share This Song
Masroof Song Lyrics
ਸੋਹਣਾ ਦਿਲ ਕੋਈ ਖ਼ਾਕ ਰਾਹਾਂ ਦੀ ਚਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਦਿਲਬਰ ਦੇ ਜ਼ਰੀਏ ਖ਼ੁਦ ਨੂੰ ਪਹਿਚਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਸੋਹਣਾ ਦਿਲ ਕੋਈ ਖ਼ਾਕ ਰਾਹਾਂ ਦੀ ਚਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਰੂਹ ਹੁੰਦੀ ਨਾਯਾਬ ਕਿ ਜਿਹੜੀ ਮਹਿਰਮ ਲਈ ਚੁੱਕਦੀ ਖੁਸ਼ ਹੋਕੇ
ਆਪਣੇ ਦਿਲ ਦੀ ਲੈ ਟੁੱਟਣ ਤੋਂ ਬਾਅਦ ਵੀ ਉਹ ਰੁੱਕਦੀ ਖੁਸ਼ ਹੋਕੇ
ਲੇਕਿਨ ਫਿਰ ਵੀ ਦੇਖ ਕੇ ਜ਼ਿੰਦਗੀ ਮਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਸੋਹਣਾ ਦਿਲ ਕੋਈ ਖ਼ਾਕ ਰਾਹਾਂ ਦੀ ਚਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਬੱਦਲ਼ਾਂ ਨੇ ਕਿਉਂ ਧੁੱਪ ਰੋਕੀ ਕਈ ਇਸ ਗੱਲ ਤੋਂ ਪਰੇਸ਼ਾਨ ਬੜੇ ਨੇ
ਸੂਰਜ ਦਾ ਪਟਵਾਰਾ ਹੁੰਦਾ, ਦੇਖ ਕੇ ਲੋਕ ਹੈਰਾਨ ਬੜੇ ਨੇ
ਪਰ ਦੇਖੋ ਕੋਈ ਚੰਨ ਦੇ ਮਤਮ ਚਾਨਣ ਵਿੱਚ ਮਸਰੂਫ਼ ਹੈ ਕਾਫੀ
ਸੋਹਣਾ ਦਿਲ ਕੋਈ ਖ਼ਾਕ ਰਾਹਾਂ ਦੀ ਚਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਕੋਈ ਦਰਿਆਵਾਂ ਦੇ ਹੱਕ ਮੰਗਦਾ, ਕੋਈ ਭੁੱਖ ਭਰ ਸ਼ੁਕਰਾਨੇ ਕਰਦਾ
ਇੱਕ ਹੈ ਜਿਹੜਾ ਰਜ਼ਾ 'ਚ ਰਾਜ਼ੀ ਰਹਿਣ ਦੇ ਸਦਾ ਬਹਾਨੇ ਕਰਦਾ
ਉਹ ਅੰਬਰ ਦੀਆਂ ਤਣੀਆਂ ਫੜ ਕੇ ਤਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਦਿਲਬਰ ਦੇ ਜ਼ਰੀਏ ਖ਼ੁਦ ਨੂੰ ਪਹਿਚਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਇਹ ਕਿਹੜਾ ਬੇਇਲਮ ਜਿਹਾ ਜੋ ਸ਼ਾਇਰ ਬਣ Sartaaj ਕਹਾਉਂਦਾ?
ਇਹ ਕਿਹੜੇ ਰੰਗਾਂ ਵਿੱਚ ਰੁੱਝਿਆ ਸਾਜ਼-ਨਵਾਜ਼ੀ ਕਰ-ਕਰ ਗਾਉਂਦਾ?
ਇਹ ਕੁਦਰਤ ਦੀਆਂ ਦਿਲਬਰੀਆਂ ਨੂੰ ਜਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਇਹ ਕੁਦਰਤ ਦੀਆਂ ਦਿਲਬਰੀਆਂ ਨੂੰ ਜਾਨਣ ਵਿੱਚ ਮਸਰੂਫ਼ ਹੈ ਕਾਫ਼ੀ
ਦਿਲਬਰ ਦੇ ਜ਼ਰੀਏ ਖ਼ੁਦ ਨੂੰ ਪਹਿਚਾਨਣ ਵਿੱਚ ਮਸਰੂਫ਼ ਹੈ ਕਾਫ਼ੀ
You May Also Like
» Eh Saade Te Rehan Deyo [Satinder Sartaaj] » Jannat [Satinder Sartaaj] » Chal Othey Chaliye [Satinder Sartaaj] » Shabnami Yaadan [Satinder Sartaaj] » Raahan Ch Khalota [Satinder Sartaaj] » Nasheya Geya Koi [Satinder Sartaaj] » Taufeeq [Satinder Sartaaj]FAQs for Masroof
Who is singer of Masroof song ?
Singer of Satinder Sartaaj.
Who is writer of Masroof song ?
Satinder Sartaaj wrote this Song.
Who is the music director of Masroof song ?
Masroof is Tuned by Satinder Sartaaj.
Which label release Masroof song ?
Masroof is released under the label of Satinder Sartaaj.
Whats the playtime (duration) of Masroof song ?
Playtime of song Masroof is 04:20 minute.
How can I download Masroof song ?
You can download Masroof song via click above download links.