Eh Saade Te Rehan Deyo Satinder Sartaaj Mp3 Song Download
Get This Song
Play Online
Share This Song
Eh Saade Te Rehan Deyo Song Lyrics
ਇਹ ਕੰਮ ਕਿੱਥੋਂ ਹੋਣਾ? ਦੱਸ ਤਾਂ ਤੁਸੀਂ ਬੜੇ ਸ਼ੁਕਰਾਨੇ
ਪਰ ਕਰਵਾਉਣਾ, ਨਾ ਕਰਵਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਬਣ ਸਕਦਾ ਏ ਵਿਹੜੇ ਲੱਗੇ, ਫੁੱਲਾਂ ਦਾ ਗੁਲਕੰਦ
ਪਰ ਬਣਵਾਉਣਾ, ਨਾ ਬਣਵਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ

ਦਿੱਤੇ ਤੁਸੀਂ ਕਮਾਲ ਮਸ਼ਵਰੇ, ਦਿੱਤੀਆਂ ਅਜਬ ਸਲਾਹਾਂ ਵੀ
ਇਸ ਚੀਜ਼ ਨੂੰ ਐਦਾਂ ਕਰਕੇ ਚੜ੍ਹ ਸਕਦੇ ਆਂ ਤਾਹਾਂ ਵੀ

ਸਿਰ ਮੱਥੇ 'ਤੇ ਫ਼ਿਕਰ ਤੁਸਾਂ ਦੇ ਹਰ ਗੱਲ ਦੀ ਹੈ ਕਦਰ ਦੇ ਲੋੜ
ਖੜਾ ਹੈ ਜਾਂ ਫਿਰ ਧਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਸਿਰ ਮੱਥੇ 'ਤੇ ਫ਼ਿਕਰ ਤੁਸਾਂ ਦੇ ਹਰ ਗੱਲ ਦੀ ਹੈ ਕਦਰ ਦੇ ਲੋੜ
ਖੜਾ ਹੈ ਜਾਂ ਫਿਰ ਧਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਇਹ ਕੰਮ ਕਿੱਥੋਂ ਹੋਣਾ? ਦੱਸ ਤਾਂ ਤੁਸੀਂ ਬੜੇ ਸ਼ੁਕਰਾਨੇ
ਪਰ ਕਰਵਾਉਣਾ, ਨਾ ਕਰਵਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਹਰ ਤਰਤੀਬ ਹਰ ਇੱਕ ਨੂੰ ਮਾਫ਼ਿਕ ਆ ਜਾ ਮੈਂ ਇਲਾਜ਼ਮ ਨਹੀਂ
ਇੱਕ ਹਿਕਮਤ ਦੀ ਸਾਰੇ ਰੋਗ ਮਿਟਾ ਜਾ ਮੈਂ ਇਲਾਜ਼ਮ ਨਹੀਂ

ਸਭ ਦੀ ਆਪਣੀ ਸੋਚ ਹੁੰਦੀ ਏ, ਆਪਣੇ ਤੰਗ ਤਰੀਕੇ
ਆਪਾਂ ਨੇ ਜੋ ਅਪਣਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਸਭ ਦੀ ਆਪਣੀ ਸੋਚ ਹੁੰਦੀ ਏ, ਆਪਣੇ ਤੰਗ ਤਰੀਕੇ ਵੀ
ਆਪਾਂ ਨੇ ਜੋ ਅਪਣਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਬਣ ਸਕਦਾ ਏ ਵਿਹੜੇ ਲੱਗੇ, ਫੁੱਲਾਂ ਦਾ ਗੁਲਕੰਦ
ਪਰ ਬਣਵਾਉਣਾ, ਨਾ ਬਣਵਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਜ਼ਿੰਦਗੀ ਨੇ ਤਾਂ ਹਰ ਮਜ਼ਮੂਨ ਤਰੀਕੇ ਨਾਲ਼ ਪੜਾਏ ਨੇ
ਹਰ ਜਜ਼ਬਾਤ ਦੀ ਕਦਰ ਕਰਨ ਦੇ ਰਸਮ ਰਿਵਾਜ ਸਿਖਾਏ ਨੇ

ਨੀ ਸਦਕੇ ਫੇ' ਰਿਸਤ ਦਿਓ ਅਫ਼ਸਾਨਿਆਂ ਦੇ ਲੇਕਿਨ
ਸੱਜਣੋਂ ਕਿਸ ਵੇਲੇ ਹੈ ਕੀ ਗਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਜੀ ਸਦਕੇ ਫੇ' ਰਿਸਤ ਦਿਓ ਅਫ਼ਸਾਨਿਆਂ ਦੇ ਲੇਕਿਨ
ਸੱਜਣੋਂ ਕਿਸ ਵੇਲੇ ਹੈ ਕੀ ਗਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਇਹ ਕੰਮ ਕਿੱਥੋਂ ਹੋਣਾ? ਦੱਸ ਤਾਂ ਤੁਸੀਂ ਬੜੇ ਸ਼ੁਕਰਾਨੇ
ਪਰ ਕਰਵਾਉਣਾ, ਨਾ ਕਰਵਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਬੜੇ ਤਬਸਰੇ ਹੋ ਗਏ ਆਖ਼ਿਰ ਇਸਨੂੰ ਵੀ ਕੁੱਛ ਕਹਿਣ ਦਿਓ
ਹੁਣ Sartaaj ਹੋਰਾਂ ਨੂੰ ਕਿਹੜਾ ਦਿਲ ਤੋਂ ਵੀ ਪੁੱਛ ਲੈਣ ਦਿਓ

ਅੱਜ-ਤੱਕ ਇਸਨੇ ਜੋ ਵੀ ਕੀਤਾ, ਉਹ ਤੱਕ ਰੀਬਨ ਠੀਕ ਰਿਹਾ
ਦੁਹਰਾਉਣਾ, ਨਾ ਦੁਹਰਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਅੱਜ-ਤੱਕ ਇਸਨੇ ਜੋ ਵੀ ਕੀਤਾ, ਉਹ ਤੱਕ ਰੀਬਨ ਠੀਕ ਰਿਹਾ
ਦੁਹਰਾਉਣਾ, ਨਾ ਦੁਹਰਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਬਣ ਸਕਦਾ ਏ ਵਿਹੜੇ ਲੱਗੇ, ਫੁੱਲਾਂ ਦਾ ਗੁਲਕੰਦ
ਪਰ ਬਣਵਾਉਣਾ, ਨਾ ਬਣਵਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਇਹ ਕੰਮ ਕਿੱਥੋਂ ਹੋਣਾ? ਦੱਸ ਤਾਂ ਤੁਸੀਂ ਬੜੇ ਸ਼ੁਕਰਾਨੇ
ਪਰ ਕਰਵਾਉਣਾ, ਨਾ ਕਰਵਾਉਣਾ ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਜੀ ਹੁਣ ਇਹ ਸਾਡੇ 'ਤੇ ਰਹਿਣ ਦਿਓ
ਜੀ ਹੁਣ ਰਹਿਣ ਦਿਓ, ਰਹਿਣ ਦਿਓ
ਰਹਿਣ ਦਿਓ
You May Also Like
» Chal Othey Chaliye [Satinder Sartaaj] » Nasheya Geya Koi [Satinder Sartaaj] » Jannat [Satinder Sartaaj] » Raahan Ch Khalota [Satinder Sartaaj] » Shabnami Yaadan [Satinder Sartaaj] » Taufeeq [Satinder Sartaaj] » Masroof [Satinder Sartaaj]FAQs for Eh Saade Te Rehan Deyo
Who is singer of Eh Saade Te Rehan Deyo song ?
Singer of Satinder Sartaaj.
Who is writer of Eh Saade Te Rehan Deyo song ?
Satinder Sartaaj wrote this Song.
Who is the music director of Eh Saade Te Rehan Deyo song ?
Eh Saade Te Rehan Deyo is Tuned by Satinder Sartaaj.
Which label release Eh Saade Te Rehan Deyo song ?
Eh Saade Te Rehan Deyo is released under the label of Satinder Sartaaj.
Whats the playtime (duration) of Eh Saade Te Rehan Deyo song ?
Playtime of song Eh Saade Te Rehan Deyo is 05:32 minute.
How can I download Eh Saade Te Rehan Deyo song ?
You can download Eh Saade Te Rehan Deyo song via click above download links.