Shabnami Yaadan Satinder Sartaaj Mp3 Song Download
Get This Song
Play Online
Share This Song
Shabnami Yaadan Song Lyrics
ਸ਼ਬਨਮੀ ਯਾਦਾਂ ਤਸੱਵਰ ਦੇ ਨਵੇਂ ਪੱਤਿਆਂ 'ਤੇ ਬਹਿ ਕੇ
ਆਫ਼ਤਾਬੀ ਉਲਫ਼ਤਾਂ ਬਾਰੇ ਕਰਨ ਜੋ ਮਸ਼ਵਰੇ
ਸ਼ਬਨਮੀ ਯਾਦਾਂ ਤਸੱਵਰ ਦੇ ਨਵੇਂ ਪੱਤਿਆਂ 'ਤੇ ਬਹਿ ਕੇ
ਆਫ਼ਤਾਬੀ ਉਲਫ਼ਤਾਂ ਬਾਰੇ ਕਰਨ ਜੋ ਮਸ਼ਵਰੇ
ਉਸ 'ਚੋਂ ਉਮੀਦਾਂ ਦੀ ਟਾਹਣੀ ਨੂੰ ਮਿਲੀ ਇਤਲਾਏ ਹੀ ਕਿ
ਹਿਜਰ ਦੇ ਮੌਸਮ 'ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ
ਸ਼ਬਨਮੀ ਯਾਦਾਂ ਤਸੱਵਰ ਦੇ ਨਵੇਂ ਪੱਤਿਆਂ 'ਤੇ ਬਹਿ ਕੇ
ਆਫ਼ਤਾਬੀ ਉਲਫ਼ਤਾਂ ਬਾਰੇ ਕਰਨ ਜੋ ਮਸ਼ਵਰੇ
ਕੋਈ ਦਰਿਆ ਏ ਮੁਹੱਬਤ ਨੂੰ ਸੁਨੇਹੇ ਦੇ ਦਵੇ
ਆਸ਼ਕੀ ਦੇ ਪਰਬਤਾਂ 'ਚੋਂ ਸਫ਼ਰ ਕਰਦੇ ਨੂੰ ਕਵੇ
ਉਹ ਕੋਈ ਜ਼ਰਖ਼ੇਜ਼ ਧਰਤੀ ਮੰਗਦਾ ਵੀ ਸਿਦਕ
ਖ਼ੁਦ ਆ ਨਹੀਂ ਸਕਦਾ ਤਾਂ ਮੋਹ ਦੇ ਮੀਂਹ ਨੂੰ ਆਖੇ ਵਰੇ
ਉਸ 'ਚੋਂ ਉਮੀਦਾਂ ਦੀ ਟਾਹਣੀ ਨੂੰ ਮਿਲੀ ਇਤਲਾਏ ਹੀ ਕਿ
ਹਿਜਰ ਦੇ ਮੌਸਮ 'ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ
ਮਰਹੱਲੇ ਜੋ ਤੈ ਕਰੇ ਮੁਆਮ ਸੇ ਬਣ ਦੇ ਦਿਓ
ਮਿਹਰਬਾਨੀ ਕਰਕੇ ਹੁਣ ਤਾਂ ਹੱਕ ਕਣ-ਕਣ ਦੇ ਦਿਓ
ਬਾਕੀ ਕਿਹੜੇ ਜ਼ੋਰ ਨੇ ਜੋ ਹੁਕਮ ਨੇ ਮਨਜ਼ੂਰ ਨੇ
ਹੁਣ ਇਹ ਸਿਤਮ ਵੀ ਜਰ ਲਵਾਂਗੇ ਜਿਸ ਤਰ੍ਹਾਂ ਬਾਕੀ ਜਰੇ
ਉਸ 'ਚੋਂ ਉਮੀਦਾਂ ਦੀ ਟਾਹਣੀ ਨੂੰ ਮਿਲੀ ਇਤਲਾਏ ਹੀ ਕਿ
ਹਿਜਰ ਦੇ ਮੌਸਮ 'ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ
ਮੁਹੱਲਤਾਂ ਮੰਗਦੇ ਵੀ ਦੇਖੇ ਆਸ਼ਨਾਈਆਂ ਦੇ ਪਹਿਤ
ਉਹ ਫ਼ਿਜ਼ਾ ਰੰਗ ਦੇ ਵੀ ਦੇਖੇ ਦਿਲ ਰੁਬਾਈਆਂ ਦੇ ਪਹਿਤ
ਮੰਨੀਏ ਤਕਦੀਰ ਇਸਨੂੰ ਜਾਂ ਕੰਮੀ ਤਦਵੀਰ ਦੀ ਏ
ਬੱਸ ਇਹੀ ਇੱਕ ਰਮਜ਼ ਰਹਿ ਗਈਏ ਜ਼ਰਾ ਇਹਨੂੰ ਮੋਹ ਭਰੇ
ਉਸ 'ਚੋਂ ਉਮੀਦਾਂ ਦੀ ਟਾਹਣੀ ਨੂੰ ਮਿਲੀ ਇਤਲਾਏ ਹੀ ਕਿ
ਹਿਜਰ ਦੇ ਮੌਸਮ 'ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ
ਮੁਸ਼ਕਿਲਾਂ ਨੂੰ ਹੌਂਸਲੇ ਦੀ ਲੋੜ ਹੁੰਦੀ ਹੈ ਸਦਾ
ਖ਼ਵਾਹਿਸ਼ਾਂ ਨੂੰ ਦਿਲ ਨਸ਼ੀ ਦੀ ਤੋੜ ਹੁੰਦੀ ਹੈ ਸਦਾ
ਇਹ ਅਜਬ ਅਹਿਸਾਸ ਹੈ ਜੋ ਕੈਫ਼ੀਅਤ ਲਬਰੇਜ਼ ਹੈ
ਇਹ ਜਫ਼ਾ ਦੇ ਬਾਗ਼ ਵੀ ਮਹਿਬੂਬ ਨੂੰ ਚੇਤੇ ਕਰੇ
ਉਸ 'ਚੋਂ ਉਮੀਦਾਂ ਦੀ ਟਾਹਣੀ ਨੂੰ ਮਿਲੀ ਇਤਲਾਏ ਹੀ ਕਿ
ਹਿਜਰ ਦੇ ਮੌਸਮ 'ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ
ਫਹਿਰ ਦਿਲ ਮੰਗਦਾ, ਦੁਆ ਕਰਦੇ ਹਮੇਸ਼ਾ ਦਸਤ ਵੀ
ਸ਼ਾਨ ਨਾਲ਼ ਤਸਲੀਮ ਕਰ Sartaaj ਇਹ ਇਸ਼ਕਾਂ ਕਸਤ ਵੀ
ਦੇਖ, ਇਹ ਹਮਦਰਦੀਆਂ ਵਰਗੀ ਨਾਇਤ ਉਸਦੀ ਕਿ
ਨੈਣ ਤੇਰੇ ਗਮਜ਼ਾ ਕੰਮ ਰਹਿੰਦੇ ਨੇ ਹੁਣ ਖ਼ਾਬਾਂ ਪਰੇ
ਉਸ 'ਚੋਂ ਉਮੀਦਾਂ ਦੀ ਟਾਹਣੀ ਨੂੰ ਮਿਲੀ ਇਤਲਾਏ ਹੀ ਕਿ
ਹਿਜਰ ਦੇ ਮੌਸਮ 'ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ
ਸ਼ਬਨਮੀ ਯਾਦਾਂ ਤਸੱਵਰ ਦੇ ਨਵੇਂ ਪੱਤਿਆਂ 'ਤੇ ਬਹਿ ਕੇ
ਆਫ਼ਤਾਬੀ ਉਲਫ਼ਤਾਂ ਬਾਰੇ ਕਰਨ ਜੋ ਮਸ਼ਵਰੇ
You May Also Like
» Masroof [Satinder Sartaaj] » Nasheya Geya Koi [Satinder Sartaaj] » Eh Saade Te Rehan Deyo [Satinder Sartaaj] » Jannat [Satinder Sartaaj] » Raahan Ch Khalota [Satinder Sartaaj] » Chal Othey Chaliye [Satinder Sartaaj] » Taufeeq [Satinder Sartaaj]FAQs for Shabnami Yaadan
Who is singer of Shabnami Yaadan song ?
Singer of Satinder Sartaaj.
Who is writer of Shabnami Yaadan song ?
Satinder Sartaaj wrote this Song.
Who is the music director of Shabnami Yaadan song ?
Shabnami Yaadan is Tuned by Satinder Sartaaj.
Which label release Shabnami Yaadan song ?
Shabnami Yaadan is released under the label of Satinder Sartaaj.
Whats the playtime (duration) of Shabnami Yaadan song ?
Playtime of song Shabnami Yaadan is 06:04 minute.
How can I download Shabnami Yaadan song ?
You can download Shabnami Yaadan song via click above download links.