Taj Mahal Arjan Dhillon Mp3 Song Download
Get This Song
Play Online
Share This Song
Taj Mahal Song Lyrics
ਤਾਰੀਫਾਂ ਥੱਕੇ ਕਰ-ਕਰ ਬਦਨ ਸੰਗਮਰਮਰ
ਸੁਬਾਹ ਨੂੰ ਗੁਲਾਬੀ ਲੱਗੇ ਰਾਤੀ ਮਹਿਤਾਬੀ ਲੱਗੇ
ਨੀਲਮ ਰੰਗੀਆਂ ਅੱਖਾਂ ਓਹਦੇ ਬਾਰੇ ਕੀ ਕੀ ਦੱਸਾਂ
ਬੱਲ ਪੈਂਦਾ ਲੱਕ ਚ ਜਿਵੇ ਓਹਦੇ ਕੋਲੋਂ ਯਮੁਨਾ ਵਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
(ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ)
ਓ ਇੱਕੋ ਆ ਦੁਨੀਆ ਬੜੀ ਜਿਹੜੀ ਜ਼ਰੀ ਚ ਲੱਗਦੀ ਪਰੀ
ਓਹਤੋਂ ਅਪਸਰਾ ਖਾਂਦੀਆਂ ਖੌਫ ਓਹਦੇ ਪੈਰਾਂ ਥੱਲੇ ਫਿਰਦੌਸ
ਮੇਰਾ ਦਿਲ ਸੀਨੇ ਵਿੱਚ ਸਹਿਕੇ ਉਹ ਚਾਰ ਬਾਗ ਦੇ ਵਾਂਗੂ ਮਹਿਕੇ
ਓਹਨੂੰ ਦੇਖਣ ਦਾ ਮੋਕਾ ਏ ਮਿਲਿਆ ਏ ਇਹ ਮੇਹਰ ਸਾਡੇ ਉੱਤੇ ਰੱਬ ਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
(ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ)
ਹਾਏ ਨਾਜ਼ ਤੇ ਨੱਖਰੇ ਓਹਦੇ ਅੰਦਾਜ਼ ਨੇ ਵੱਖਰੇ ਓਹਦੇ
ਹਾਏ ਮਾਰੇ ਜਵਾਨੀ ਕੂਕਾਂ ਓਹਦੇ ਕੱਦ ਸਰੋਂ ਦਾ ਬੂਟਾ
ਹਾਏ ਬੁੱਲ ਗੁਲਾਬਾਂ ਵਰਗੇ ਓਹਦੇ ਹੱਥ ਫਰਿਆਦਾਂ ਵਰਗੇ
ਨਾਂ ਸੋਹਣਾ ਸੋਹਣਾ ਲੱਗਦਾ ਏ ਜਿਦਾ ਨਾਮ ਉਹ ਲੈਕੇ ਸੱਦ ਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
(ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ)
ਹੋ ਸਾਡੇ ਸਾਹ ਰਹਿੰਦੇ ਨੇ ਜਿਹੜੇ ਜੇ ਗੁਰਬਤ ਹੋਯੀਏ ਨੇੜੇ
ਬੱਸ ਇਹੋ ਗੱਲ ਆਖ਼ਿਰੀ ਪੈਜੇ ਜਨਮਾਂ ਦੀ ਸਕੀਰੀ
ਓਹਦਾ ਨਾਮ ਕੋਈ ਨੀ ਲੈਂਦਾ ਹਰ ਕੋਈ ਖ਼ੂਬਸੂਰਤ ਕਹਿੰਦਾ
ਹਾਏ ਜਿਨ੍ਹਾਂ ਸੋਚਾਂ ਅਰਜਨਾ ਮੇਰੀ ਜਾਂਦੀ ਚਾਹਤ ਵੱਧਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
(ਤੁਰਿਆ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ)
You May Also Like
» Portrait Of You [Arjan Dhillon] » Aphrodite [Arjan Dhillon] » Ki Kariye [Arjan Dhillon] » Bewafa [Arjan Dhillon] » Love Garrage [Arjan Dhillon] » My Heart Go [Arjan Dhillon] » He Is Mine [Arjan Dhillon] » Ranjha [Arjan Dhillon]FAQs for Taj Mahal
Who is singer of Taj Mahal song ?
Singer of Arjan Dhillon.
Who is writer of Taj Mahal song ?
Arjan Dhillon wrote this Song.
Who is the music director of Taj Mahal song ?
Taj Mahal is Tuned by Mxrci.
Which label release Taj Mahal song ?
Taj Mahal is released under the label of Panj-aab Records.
Whats the playtime (duration) of Taj Mahal song ?
Playtime of song Taj Mahal is 02:20 minute.
How can I download Taj Mahal song ?
You can download Taj Mahal song via click above download links.