DjPunjab.Com.Se

SAMJHA Arnaaz Gill, Armaan Gill, Yasi Kaur Mp3 Song Download

SAMJHA
SAMJHA Mp3 Download Arnaaz Gill, Armaan Gill, Yasi Kaur
Title : SAMJHA
Label : CHRONICLE RECORDS
Duration : 03:34
Released : 18, Jul 2025
Description: SAMJHA Arnaaz Gill, Armaan Gill, Yasi Kaur Mp3 Song Download from SAMJHA Album, SAMJHA Song Sung by Arnaaz Gill, Armaan Gill, Yasi Kaur, SAMJHA Song Ringtone Download. Download SAMJHA Arnaaz Gill, Armaan Gill, Yasi Kaur mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.38 mb]

Play Online

Cover
SAMJHA Arnaaz Gill, Armaan Gill, Yasi Kaur
0:00
0:00

Share This Song

SAMJHA Song Lyrics

ਮੈਨੂੰ ਸਮਝ ਨਾ ਆਵੇ, ਸਮਝਾ ਤੂੰ
ਦੱਸ ਕਰਿਆ ਨਾ ਕਰੀ ਪਰਵਾਹ ਤੂੰ
ਮੈਨੂੰ ਲੱਗਦਾ ਤੂੰ ਮੇਰੇ ਕੋਲੋਂ ਦੂਰ ਹੋਈ ਜਾਵੇ
ਪਰ ਦੱਸੇ ਵੀ ਨਾ ਮੈਨੂੰ ਕੀ ਵਜ੍ਹਾ ਤੂੰ
ਕੀਹਦਾ ਦਿਨ ਸੀ ਤੇਰਾ, ਤੂੰ ਦੱਸੇ ਵੀ ਨਾ
ਗੱਲ ਤੂੰ ਕਰਦੀ, ਹੱਸੇ ਵੀ ਨਾ
ਨੇੜੇ ਵੀ ਆ ਪਰ ਨੇੜੇ ਵੀ ਨਾ
ਇਹ ਅਜੀਬ ਜੀ ਜਗ੍ਹਾ 'ਚ ਫੱਸੇ ਹੀ ਆ
ਕੁਝ ਬੋਲ ਤਾਂ ਸਹੀ ਨੀ, ਗੱਲ ਤਾਂ ਕਰ
ਰੱਲ ਮਿਲ ਕੇ ਕੋਈ ਲੱਭੀਏ ਹੱਲ
ਨਾ ਇਹਨੀ ਛੇਤੀ ਹੌਂਸਲਾ ਗਵਾ
ਕਿਦਾਂ ਦਾ ਤੇਰਾ ਪਿਆਰ
ਇਹ ਕਿੱਧਾਂ ਦਾ ਤੇਰਾ ਪਿਆਰ
ਮੇਰੀ ਸਮਝੋਂ ਹੀ ਬਾਹਰ
ਇਹ ਕਿੱਧਾਂ ਦਾ ਤੇਰਾ ਪਿਆਰ

ਕੀਤੇ ਮੈਸੇਜ ਦਾ ਹਾਲੇ ਵੀ ਨਹੀਂ ਦਿੱਤਾ ਤੂੰ ਜਵਾਬ
ਕੀ ਜ਼ਰੂਰੀ ਹੀ ਨਹੀਂ ਤੇਰੇ ਲਈ ਮੈ ਗੱਲ ਨੂੰ ਨਾ ਟਾਲ
ਜੇ ਮੈਂ ਪੁੱਛ ਲਵਾਂ ਤੈਨੂੰ ਕਿਉਂ ਗਵਾਚੀ ਜੀ ਰਵੇ
ਸਭ ਠੀਕ ਆ ਕਹਿ ਕੇ ਕੰਮ ਦੇਣੀ ਆ ਤੂੰ ਸਾਰ
ਲੱਗੇ ਖੁਸ਼ ਵੀ ਨਾ, ਅੱਖਾਂ ਭਰੇ ਵੀ ਨਾ
ਲੜਦੀ ਸੀ ਜਿੱਦਾਂ ਲੜਦੇ ਵੀ ਨਾ
ਪਹਿਲਾਂ ਵਾਂਗੂ ਮਖੌਲ ਤੂੰ ਕਰਦੀ ਨਹੀਂ
ਜਜ਼ਬਾਤ ਬਿਆਨ ਤੂੰ ਕਰੇਂ ਕਿਉਂ ਨਾ
ਇੱਕ ਵਾਰੀ ਮੇਰੀ ਹਾਂਮੀ ਤਾਂ ਭਰ
ਬੀਤੇ ਕੀ ਮੇਰੇ 'ਤੇ ਗੌਰ ਤਾਂ ਕਰ
ਨਾ ਤੂੰ ਰੋਜ਼ ਰੋਜ਼ ਮੈਨੂੰ ਆਜ਼ਮਾ
ਕਿਦਾਂ ਦਾ ਤੇਰਾ ਪਿਆਰ
ਕਿਦਾਂ ਦਾ ਤੇਰਾ ਪਿਆਰ
ਮੇਰੀ ਸਮਝੋਂ ਹੀ ਬਾਹਰ
ਕਿਦਾਂ ਦਾ ਤੇਰਾ ਪਿਆਰ

ਆਵੇ ਸਮਝ ਨਾ ਦੱਸਾਂ ਕਿਵੇਂ ਦਿਲ ਵਾਲੇ ਰਾਜ
ਬਿਨਾ ਪੁੱਛੇ ਕਾਸ਼ ਪੜ੍ਹ ਲਵੇ ਤੂੰ ਮੇਰੇ ਜੋ ਖ਼ਿਆਲ
ਖੋਣਾ ਨਹੀਂ ਚਾਹੁੰਦੀ ਮੈਂ ਤੈਨੂੰ
ਵੇ ਦੱਸ ਦੇ ਤੂੰ ਹੀ ਕਿ ਮੈਂ ਕਰਾਂ
ਪਹਿਲਾਂ ਨਾਲੋਂ ਕਿਉਂ ਤੂੰ ਬਦਲਿਆ ਆਪਣਾ ਮਿਜਾਜ਼
ਮੈਨੂੰ ਖ਼ਾਸ ਮਹਿਸੂਸ ਕਰਾਵੇਂ ਤੂੰ ਨਾ
ਪਿਆਰ ਨੂੰ ਕਦੇ ਜਤਾਵੇਂ ਵੀ ਨਾ
ਤਾਰੀਫ਼ ਵੀ ਹੁਣ ਮੇਰੀ ਕਰਦਾ ਨਹੀਂ
ਇੰਜ ਲੱਗੇ ਜਿਵੇਂ ਮੈਨੂੰ ਚਾਹਵੀਂ ਵੀ ਨਾ
ਹੁਣ ਮੈਨੂੰ ਨਾ ਸਾਰੇ ਸਵਾਲ ਤੂੰ ਕਰ
ਤੂੰ ਵੀ ਇਹਨਾ ਮਸੂਮ ਨਾ ਬਣ
ਥੋੜੀ ਮੇਰੀ ਵੀ ਤਾਂ ਕਦਰ ਤੂੰ ਪਾ

ਕਿੱਦਾਂ ਦਾ ਤੇਰਾ ਪਿਆਰ
ਕਿੱਦਾਂ ਦਾ ਤੇਰਾ ਪਿਆਰ
ਮੇਰੀ ਸਮਝੋਂ ਹੀ ਬਾਹਰ
ਕਿੱਦਾਂ ਦਾ ਤੇਰਾ ਪਿਆਰ
ਕਿੱਦਾਂ ਦਾ ਤੇਰਾ ਪਿਆਰ
ਕਿੱਦਾਂ ਦਾ ਤੇਰਾ ਪਿਆਰ
ਮੇਰੀ ਸਮਝੋਂ ਹੀ ਬਾਹਰ
ਕਿੱਦਾਂ ਦਾ ਤੇਰਾ ਪਿਆਰ

You May Also Like

» DASS KUDIYE [Arnaaz Gill, Armaan Gill] » DOORIYAN [Armaan Gill, Arnaaz Gill] » QUEEN [Armaan Gill, Arnaaz Gill] » SEARCHING [Arnaaz Gill, Armaan Gill] » DUNIYA [Armaan Gill, Arnaaz Gill] » PARDHAANI [Arnaaz Gill, Armaan Gill] » BAADSHAHI [Arnaaz Gill, Armaan Gill] » PAIGAAM [Amrinder Gill, Armaan Gill, Arnaaz Gill]

FAQs for SAMJHA

Who is singer of SAMJHA song ?

Singer of Arnaaz Gill, Armaan Gill, Yasi Kaur.

Which label release SAMJHA song ?

SAMJHA is released under the label of CHRONICLE RECORDS.

Whats the playtime (duration) of SAMJHA song ?

Playtime of song SAMJHA is 03:34 minute.

How can I download SAMJHA song ?

You can download SAMJHA song via click above download links.

Google Tags :

SAMJHA mp3 song , SAMJHA mp3 song download , SAMJHA song download , SAMJHA Arnaaz Gill, Armaan Gill, Yasi Kaur mp3 song , SAMJHA Prem Dhillon mp3 song download , SAMJHA Arnaaz Gill, Armaan Gill, Yasi Kaur song download, SAMJHA Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer