DUNIYA Armaan Gill, Arnaaz Gill Mp3 Song Download
Get This Song
Play Online
Share This Song
DUNIYA Song Lyrics
Coast To Coast ਪਹੁੰਚ ਸਾਡੀ ਚੱਲੇ
ਜਿੱਥੇ ਹੋਵੇ ਰੋਕ ਟੋਕ ਓਥੇ ਜੱਟ ਬਾਗੀ ਚੱਲੇ
ਪਹਿਲਾਂ ਗੱਲਬਾਤ ਰਹੇ ਮਸਲੇ ਨਿਬੇੜੇ
ਜੇ ਤਾਂ ਵੀ ਰੌਲਾ ਮੁੱਕਦਾ ਨੀ ਫੇਰ ਤਾਂ ਗੰਡਾਸੀ ਚੱਲੇ
ਬੰਦੇ ਤਾਂ ਜੀ ਰੈਕਟ ਆ ਉਮਰ ਨੀ ਫੈਕਟ ਆ
ਜੋ ਠੇਠ ਬੋਲੀ ਯਾਰਾਂ ਦੀ ਓ ਮਾਝਾ ਡਾਇਲੈਕਟ ਆ
ਕੰਮਕਾਰ ਕੀਤੇ ਜਿਹੜੇ ਕੀਤੇ Perfect ਆ
ਹੋ ਦਮ ਹੈਗਾ ਤਾਂਹੀ ਆਪਾਂ ਥਾਂ ਥਾਂ ਭੜਕੂੜੇ ਪਏ ਆ
ਜੀਊਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਊਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਖਰਚੇ ਨਾ ਸੋਚ ਕੇ ਤੇ ਚਰਚੇ ਨੇ ਠੋਕ ਕੇ
ਜਿੱਥੇ ਅਸੀਂ ਜਾਈਏ ਆਉਂਦੇ ਪਿੱਛੇ ਪਿੱਛੇ ਲੋਕ
ਅਸੀਂ ਰੀਸਾਂ ਨੀ ਲਾਉਂਦੇ ਲਾਈਏ ਗੱਡੀਆਂ ਦੀਆਂ ਰੇਸਾਂ
ਦੱਸ ਮਿੱਤਰਾਂ ਨੂੰ ਕਿਹੜੇ ਐਥੇ ਟੋਕਦੇ
ਮੁੰਡੇ ਅੰਬਰਸਰ ਦੇ ਕਿਸੇ ਤੋਂ ਨਾ ਡਰਦੇ
ਬਹੁਤਾ ਸਿਰ ਚੜ੍ਹੇ ਕੋਈ ਕੰਨ ਥੱਲੇ ਧਰਦੇ
ਤਗੜੇ ਨੂੰ ਡੱਕਦੇ ਤੇ ਮਾੜਿਆਂ ਨਾਲ ਖੜ੍ਹਦੇ
ਨਿਆਣੇ ਤੇ ਸਿਆਣੇ ਐਥੇ ਸਾਰੇ ਹੀ ਪੜ੍ਹਨੇ ਪਾਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਫ਼ਲਸਫ਼ਾ ਜ਼ਿੰਦਗੀ ਦਾ ਆਪ ਹੀ ਬਣਾਇਆ
ਕਦੇ ਕਿਸੇ ਦੇ ਹਿਸਾਬ ਨਾਲ ਨੀ ਆਪਾਂ ਚੱਲਦੇ
ਦੱਸ ਓਹਦੇ ’ਚ ਸਵਾਦ ਕੀ ਜੇ ਗਾਹ ਹੀ ਨੀ ਪਾਇਆ
ਜੇ ਆਈ ਉੱਤੇ ਆਏ ਫੇਰ ਕਿੱਥੇ ਟਲਦੇ
ਦੂਰ ਰੱਖਾਂ ਬੰਦੇ ਫੇਕ ਜੇ
ਜੋ ਕਈ ਕਈ ਫੇਸ ਤੇ
ਖੱਪ ਜਦੋਂ ਪਾਉਣੀ ਹੋਈ
ਨਾ ਆਸਾ ਪਾਸਾ ਵੇਖਦੇ
ਦੁਨੀਆ ’ਤੇ ਛਾਏ ਜੋ
ਪੰਜਾਬ ਵਿੱਚ Made ਨੇ
ਹੋ ਜਿੱਤੇ ਤਾਂ ਬਥੇਰੇ
ਪਰ ਦਿਲ ਕਦੇ ਨੀ ਦੁਖਾਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
ਜੀਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ’ਤੇ ਆਏ ਆ
You May Also Like
» BAADSHAHI [Arnaaz Gill, Armaan Gill] » DOORIYAN [Armaan Gill, Arnaaz Gill] » WHY? [Armaan Gill, Arnaaz Gill] » DASS KUDIYE [Arnaaz Gill, Armaan Gill] » SEARCHING [Arnaaz Gill, Armaan Gill] » SAMJHA [Arnaaz Gill, Armaan Gill, Yasi Kaur] » PARDHAANI [Arnaaz Gill, Armaan Gill] » PAIGAAM [Amrinder Gill, Armaan Gill, Arnaaz Gill]FAQs for DUNIYA
Who is singer of DUNIYA song ?
Singer of Armaan Gill, Arnaaz Gill.
Which label release DUNIYA song ?
DUNIYA is released under the label of CHRONICLE RECORDS.
Whats the playtime (duration) of DUNIYA song ?
Playtime of song DUNIYA is 03:14 minute.
How can I download DUNIYA song ?
You can download DUNIYA song via click above download links.