PAIGAAM Amrinder Gill, Armaan Gill, Arnaaz Gill Mp3 Song Download
Get This Song
Play Online
Share This Song
PAIGAAM Song Lyrics
ਜਿਹੜੇ ਪਲ਼ ਅੱਖਾਂ ਮੀਚ ਕੇ ਮੈਂ ਬਹਿਜਾਂ
ਲੱਗੇ, 'ਵਾਜ ਮਾਰ ਮੈਨੂੰ ਤੂੰ ਬੁਲਾਵੇਂ
ਅੱਖਾਂ ਖੋਲ੍ਹ ਪਤਾ ਲੱਗੇ ਕਿ ਤੂੰ ਅਜੇ ਵੀ ਦੂਰ
ਲਾਗੇ-ਚਾਗੇ ਕਿਤੇ ਦਿੱਸੇ ਪਰਛਾਵਾਂ
ਮੈਨੂੰ ਲੱਗੇ ਕਿ ਤੂੰ ਮੇਰੇ ਵੱਲ ਆਵੇਂ
ਪਵੇ ਚਾਨਣ 'ਤੇ ਦਿੱਸਦੀ ਨਹੀਂ, ਅੜੀਏ, ਤੂੰ
ਮੰਨਤ ਤਾਂ ਮੰਗਦੇ ਰਹਿਨੇ ਆਂ
ਅਸੀਂ ਸਦਾ ਹੀ ਤੇਰੀਆਂ ਖ਼ੈਰਾਂ ਲਈ
ਕਿਤੇ ਕੱਢ ਕੇ ਵੇਹਲ ਸੁਣ ਜਾ ਹਾਲ ਤੂੰ
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ
ਵਿੱਚ ਦੱਸੀਂ, ਕਿੱਦਾਂ ਮੇਰੇ ਬਾਜੋਂ ਬੀਤਿਆ ਸਮਾਂ?
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ?
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ
ਕਿਉਂ ਮੈਂ ਹਰ ਵੇਲ਼ੇ ਖੋਇਆ-ਖੋਇਆ ਰਹਿਨਾ?
ਸਾਰੇ ਪਾਸੇ ਕਿਉਂ ਹਨ੍ਹੇਰਾ ਦਿੱਸੀ ਜਾਵੇ?
ਤਾਰੇ ਵੀ ਚਮਕਣਾ ਛੱਡ ਗਏ ਕਿਉਂ?
ਰਾਤ ਵਿੱਚ ਚੰਨ ਬਣਕੇ ਜੇ ਆ ਜਾਏਂ
ਮੁੜ ਜ਼ਿੰਦਗੀ 'ਚ ਚਾਨਣ ਹੀ ਆ ਜਾਊ
ਅੰਬਰਾਂ ਵਿੱਚ ਪਾ ਦੇ ਜਾਨ ਤੂੰ
ਜੰਨਤ ਦੇ ਬੂਹੇ ਅੱਖਾਂ ਤੇਰੀਆਂ
ਲੱਭਦੀਆਂ ਨਾ ਪਰ ਰਾਹਵਾਂ 'ਤੇ
ਖ਼ੌਰੇ ਫ਼ਿਰ ਵੇਖਣ ਦਾ ਮੌਕਾ ਕਦ ਮਿਲੂ?
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ
ਵਿੱਚ ਦੱਸੀਂ, ਕਿੱਦਾਂ ਮੇਰੇ ਬਾਜੋਂ ਬੀਤਿਆ ਸਮਾਂ?
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ?
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ
ਮੇਰੀ ਜੂਠੀ ਚੀਜ਼ ਨੂੰ ਜੋ ਮਿੱਠੀ ਕਹਿ ਕੇ ਖਾਂਦੀ ਸੀ
ਮੈਨੂੰ ਹੀ ਉਡੀਕਦੀ ਉਹ ਭੁੱਖੀ ਸੌਂ ਜਾਂਦੀ ਸੀ
ਜਿਹੜੀ ਮੇਰੇ ਅੰਬਰਾਂ 'ਤੇ ਚੰਨ ਵਾਂਗ ਚੜ੍ਹੀ ਸੀ
ਜ਼ਿੰਦਗੀ ਦੇ ਵੇਹੜੇ ਵਿੱਚ ਰੁੱਖ ਬਣ ਖੜ੍ਹੀ ਸੀ
ਕਿਵੇਂ ਹੋ ਗਏ ਨੇ ਹੁਣ ਸਾਹ ਨੀ ਇਹ ਸੀਤ ਹੌਂਕਿਆਂ ਜਿਹੇ
ਕਿੰਝ ਸੇਕੀਏ ਅੱਗ ਆਪਣੀ ਬਾਲ ਤੂੰ
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ
ਵਿੱਚ ਦੱਸੀਂ, ਕਿੱਦਾਂ ਮੇਰੇ ਬਾਜੋਂ ਬੀਤਿਆ ਸਮਾਂ?
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ?
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ
ਮੈਨੂੰ ਭੇਜਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ
ਵਿੱਚ ਦੱਸੀਂ, ਕਿੱਦਾਂ ਮੇਰੇ ਬਾਜੋਂ ਬੀਤਿਆ ਸਮਾਂ?
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ?
(ਭੇਜਦੇ ਪੈਗ਼ਾਮ)
(ਤੂੰ ਪੁਰਾਣੀਆਂ ਯਾਦਾਂ ਨੂੰ ਫ਼ਿਰ ਛੇੜਦੇ)
(ਹੋ, ਓ)
You May Also Like
» WHY? [Armaan Gill, Arnaaz Gill] » BAADSHAHI [Arnaaz Gill, Armaan Gill] » DUNIYA [Armaan Gill, Arnaaz Gill] » SAMJHA [Arnaaz Gill, Armaan Gill, Yasi Kaur] » QUEEN [Armaan Gill, Arnaaz Gill] » DOORIYAN [Armaan Gill, Arnaaz Gill] » DASS KUDIYE [Arnaaz Gill, Armaan Gill] » PARDHAANI [Arnaaz Gill, Armaan Gill]FAQs for PAIGAAM
Who is singer of PAIGAAM song ?
Singer of Amrinder Gill, Armaan Gill, Arnaaz Gill.
Which label release PAIGAAM song ?
PAIGAAM is released under the label of CHRONICLE RECORDS.
Whats the playtime (duration) of PAIGAAM song ?
Playtime of song PAIGAAM is 04:37 minute.
How can I download PAIGAAM song ?
You can download PAIGAAM song via click above download links.