PARDHAANI Arnaaz Gill, Armaan Gill Mp3 Song Download
Get This Song
Play Online
Share This Song
PARDHAANI Song Lyrics
੪੦ ਜੀ ਗੁੱਟ ’ਤੇ ੪ਜੀ ਗੱਡੀ ’ਚ
ਜੱਟਾਂ ਨੂੰ ਰੋਕੂ ਕਿਹੜਾ
ਜੋਰਡਨ ੧੧ ਘੜੀ ’ਤੇ ੧੨
ਏਰੀਆ ਫਿਰਾਂ ਮੈਂ ਤੇਰਾ
ਸਾਡੇ ਨਾਲ ਧੱਕਾ ਕਰੋਗੇ
ਨਾਂ ਜੀ ਐਦਾਂ ਨਹੀਂ ਚੱਲਣਾ
ਫੋਕੇ ਨਹੀਂ ਆਉਂਦੇ ਇਹ ਮਿਲਦੇ
ਸਾਡਾ ਪਹਾੜਾਂ ਦੇ ਜਿਹਾ ਜਿਹੜਾ
ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਆਵੇ ਦੂਰੋਂ ਹੀ ਪਛਾਣ ਸਾਡੀ ਕਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਤਪਦੀ ਜਾਂਦੀ ਓ ਸਾਰੇ ਹੀ ਨਾਕੇ ਆ
ਡਾਰਕ ਟਿੰਟ ਜੋ ਜੀ.ਐਮ.ਸੀ.
ਮੁੰਡੇ ਲੜਾਕੇ ਤੇ ਪਾਉਂਦੇ ਪਟਾਕੇ ਆ
ਪਾਵੇ ਜਿੱਦਾਂ ਟੀ.ਐਨ.ਟੀ.
ਚਰਚਾ ਦੇ ਵਿੱਚ ਹੁੰਦੇ ਆ
ਉਂਝ ਰਹਿੰਦੇ ਮੁੰਡੇ ਐਮ.ਆਈ.ਏ.
ਨਾਮ ਬੋਲਦਾ ਸਾਰੇ ਇਲਾਕੇ ’ਚ
ਜੱਟਾਂ ਦੇ ਪੁੱਤ ਆ ਵੀ.ਆਈ.ਪੀ.
ਨਾ ਸਿਰ ਝੁਕਣੇ ਆ
ਸ਼ੁਰੂ ਤੋਂ ਹੀ ਲਈ ਐ ਆਪਾਂ ਓਥ
ਓਥੇ ਬੁੱਕਦੇ ਆ ਚੈਲੈਂਜ ਨਾ ਲਾਵੇ ਜੇ ਕੋਈ ਰੋਕ
ਡਬਲ ਬੈਰਲ ਸ਼ਾਟਗਨ ਵਾਂਗੂੰ ਡਾਉਂਦੇ ਹੋਸ਼
ਮੁੰਡੇ ਵਿਜ਼ਨਰੀ
ਤਾਂਇਓਂ ਥੋੜੀ ਵੱਖਰੀ ਜੀ ਸੋਚ
ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਆਵੇ ਦੂਰੋਂ ਹੀ ਪਛਾਣ ਸਾਡੀ ਕਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਜਿਹੜੀ ਗੱਲ ਸੋਚ ਲਈਏ
ਰਹਿਣ ਦਿੰਦੇ ਨਾ ਅਧੂਰੀ
ਪ੍ਰਬੰਧ ਕਰ ਮਿੰਟੋ ਮਿੰਟੀ ਕਰੀ ਦੀ ਆ ਪੂਰੀ
ਹਕੂਮਤ ਤੇ ਦਹਿਸ਼ਤ ਤਾਂ ਸਾਡੀ ਕੱਲੀ ਚੱਲਦੀ ਐ
ਨਾਲੇ ਨਾਲ ਨੌਲਜ ਵੀ ਜੱਟਾਂ ਨੂੰ ਹਰ ਇਕ ਗੱਲ ਦੀ ਐ
ਬੁਰਚੰਦ ਦੇ ਜਵਾਨ ਜਿੰਨਾਂ ਅੱਤ ਆ ਕਰਾਈ
ਰੰਗ ਪੱਕੇ ਦੇਸੀ ਮੁੰਡੇ ਜਿੱਥੇ ਜਾਂਦੇ ਤਬਾਹੀ
ਇੱਕ ਫੋਨ ਨਾਲੇ ਹੁੰਦੇ ਸਾਰੀ ਦੁਨੀਆ ’ਚ ਕੰਮ
ਸਰਕਾਰਾਂ ਵਾਂਗੂ ਮਿੱਤਰਾਂ ਨੇ ਆਪਣੀ ਚਲਾਈ
ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਆਵੇ ਦੂਰੋਂ ਹੀ ਪਛਾਣ ਸਾਡੀ ਕਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
ਆਵੇ ਦੂਰੋਂ ਹੀ ਪਛਾਣ ਸਾਡੀ ਕਾਰਾਂ ਦੀ
ਹਾਂ ਪ੍ਰਧਾਨੀ ਪੂਰੀ ਚੱਲਦੀ ਆ ਯਾਰਾਂ ਦੀ
You May Also Like
» SAMJHA [Arnaaz Gill, Armaan Gill, Yasi Kaur] » DOORIYAN [Armaan Gill, Arnaaz Gill] » PAIGAAM [Amrinder Gill, Armaan Gill, Arnaaz Gill] » SEARCHING [Arnaaz Gill, Armaan Gill] » DUNIYA [Armaan Gill, Arnaaz Gill] » DASS KUDIYE [Arnaaz Gill, Armaan Gill] » QUEEN [Armaan Gill, Arnaaz Gill] » BAADSHAHI [Arnaaz Gill, Armaan Gill]FAQs for PARDHAANI
Who is singer of PARDHAANI song ?
Singer of Arnaaz Gill, Armaan Gill.
Which label release PARDHAANI song ?
PARDHAANI is released under the label of CHRONICLE RECORDS.
Whats the playtime (duration) of PARDHAANI song ?
Playtime of song PARDHAANI is 02:23 minute.
How can I download PARDHAANI song ?
You can download PARDHAANI song via click above download links.