DjPunjab.Com.Se

BAADSHAHI Arnaaz Gill, Armaan Gill Mp3 Song Download

BAADSHAHI
BAADSHAHI Mp3 Download Arnaaz Gill, Armaan Gill
Title : BAADSHAHI
Label : CHRONICLE RECORDS
Duration : 02:28
Released : 18, Jul 2025
Description: BAADSHAHI Arnaaz Gill, Armaan Gill Mp3 Song Download from BAADSHAHI Album, BAADSHAHI Song Sung by Arnaaz Gill, Armaan Gill, BAADSHAHI Song Ringtone Download. Download BAADSHAHI Arnaaz Gill, Armaan Gill mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.37 mb]

Play Online

Cover
BAADSHAHI Arnaaz Gill, Armaan Gill
0:00
0:00

Share This Song

BAADSHAHI Song Lyrics

ਫਿਰਦੇ ਆ ਇੱਥੇ ਕਈ ਹੱਥ ਪਾਉਣ ਨੂੰ
ਉੱਪਰ ਬੈਠਿਆਂ ਨੂੰ ਝੱਟ ਲਾਉਣ ਨੂੰ
ਪੰਜਾਬ ਦੇ ਆ ਸਾਨ ਪੂਰੀ ਡੌਲਿਆਂ ’ਚ ਜਾਨ
ਸੋਚੀ ਫਿਰਦੇ ਨੇ ਗਿੱਦੜ ਕਈ ਸ਼ੇਰ ਢਉਣ ਨੂੰ
ਪੰਗਾ ਪਾਉਣ ਦਾ ਫਾਇਦਾ ਨਈਂਓ ਘਾਟਾ ਹੁੰਦਾ ਯਾ
ਜਿੱਥੇ ਅੜ੍ਹ ਜਾਂਦੇ ਹੋ ਜਾਵੇ ਤਬਾਹੀ ਬੱਲੀਏ ਨੀ
ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਨੀ ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਹੋ ਟਿੱਕੂਗਾ ਕਿਹੜਾ ਸਾਡੇ ਜੋਰ ਥੱਲੇ
ਪੁਸ਼ਤਾਂ ਤੋਂ ਮਹਾਰਾਜਿਆਂ ਦੇ ਵਾਂਗੂ ਰੌਬ ਚੱਲੇ
ਜੇ ਮਿਲੇ ਇੱਜ਼ਤ ਤਾਂ ਪੇਸ਼ ਆਉਂਦੇ ਇੱਜ਼ਤ ਨਾਲ
ਹੱਦ ਜਿੰਨਾ ਟੱਪੀ ਵਾਵਰੋਲਾ ਬਣ ਰੌਲ ਛੱਡੇ
ਗੌਰ ਨਾਲ ਸੁਣ ਲੈਓ ਸਾਡੇ ਹੀ ਓ ਕਿਸੇ ਹੁੰਦੇ ਆ
ਪੰਨੇ ਭਰਦੀ ਆ ਜਿੰਨ੍ਹਾਂ ’ਤੇ ਸਿਆਹੀ ਬੱਲੀਏ
ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਨੀ ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਐਥੇ ਮਾਵਾਂ ਨੇ ਵੀ ਪੁੱਤਰ ਦਲੇਰ ਜੰਮੇ ਆ
ਲੱਤਾਂ ਖਿੱਚਣ ਵਾਲੇ ਤਾਂ ਅੱਗੇ ਕੱਖ ਵੀ ਨਹੀਂ
ਭਾਵੇਂ ਕੱਲੇ ਨੂੰ ਕੱਲੇ ਭਾਵੇਂ ਇਕੱਠੇ ਪੈ ਜਿਓ
ਲੱਤਾਂ ਕੰਬਦੀਆਂ ਵੇਖ ਸਵਾ ਲੱਖ ਵੀ ਨਹੀਂ
ਜੇ ਕੋਈ ਪਾਜੇ ਤਾਂ ਫਿਰ ਸਾਡੀ ਪਿੱਠ ਦਿਸੇ ਨਾ
ਓਦਾਂ ਲੈਂਦੇ ਨਾ ਮੁੱਲ ਦੀ ਲੜਾਈ ਬੱਲੀਏ ਨੀ
ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਨੀ ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਅੱਖ ਅੱਖ ਨਾ ਮਿਲਾਕੇ ਬੰਦਾ ਦੇਂਦੇ ਨੇ ਡਰਾ
ਦਮ ਕੀਹਦੇ ਵਿੱਚ ਕਿਹੜਾ ਸਾਨੂੰ ਲਾਉਗਾ ਵੰਗਾਰ
ਭਾਵੇਂ ਸੁੱਟ ਲੈਓ ਸੌ ਵਾਰੀ ਜੋਰ ਲਾਕੇ ਸਾਨੂੰ
ਤਾਂ ਵੀ ਚੜ੍ਹਦੀ ਕਲਾ ’ਚ ਉੱਠ ਛੱਡਾਂਗੇ ਦਹਾੜ
ਔਖੀ ਘੜੀ ਨੂੰ ਵੇਖ ਹੌਂਸਲੇ ਨਾ ਛੱਡਦੇ
ਅੱਗੇ ਖੜ੍ਹ ਜਾਂਦੇ ਬਣ ਕੇ ਸਿਪਾਹੀ ਬੱਲੀਏ ਨੀ
ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਨੀ ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਨੀ ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ
ਨੀ ਫਿਰ ਰੋਕੂਗਾ ਕਿਹੜਾ ਵੀ ਤਰੱਕੀਆਂ ਤੋਂ
ਹੋਵੇ ਜਦੋਂ ਲੇਖਾਂ ’ਚ ਲਿਖੀ ਬਾਦਸ਼ਾਹੀ ਬੱਲੀਏ

You May Also Like

» PAIGAAM [Amrinder Gill, Armaan Gill, Arnaaz Gill] » WHY? [Armaan Gill, Arnaaz Gill] » DOORIYAN [Armaan Gill, Arnaaz Gill] » PARDHAANI [Arnaaz Gill, Armaan Gill] » SEARCHING [Arnaaz Gill, Armaan Gill] » SAMJHA [Arnaaz Gill, Armaan Gill, Yasi Kaur] » DASS KUDIYE [Arnaaz Gill, Armaan Gill] » QUEEN [Armaan Gill, Arnaaz Gill]

FAQs for BAADSHAHI

Who is singer of BAADSHAHI song ?

Singer of Arnaaz Gill, Armaan Gill.

Which label release BAADSHAHI song ?

BAADSHAHI is released under the label of CHRONICLE RECORDS.

Whats the playtime (duration) of BAADSHAHI song ?

Playtime of song BAADSHAHI is 02:28 minute.

How can I download BAADSHAHI song ?

You can download BAADSHAHI song via click above download links.

Google Tags :

BAADSHAHI mp3 song , BAADSHAHI mp3 song download , BAADSHAHI song download , BAADSHAHI Arnaaz Gill, Armaan Gill mp3 song , BAADSHAHI Prem Dhillon mp3 song download , BAADSHAHI Arnaaz Gill, Armaan Gill song download, BAADSHAHI Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer