DOORIYAN Armaan Gill, Arnaaz Gill Mp3 Song Download
Get This Song
Play Online
Share This Song
DOORIYAN Song Lyrics
ਹੋ ਭਰ ਦਵਾ ਖੁਸ਼ੀਆਂ ਮੈਂ ਜ਼ਿੰਦਗੀ 'ਚ ਤੇਰੇ
ਤੇ ਗ਼ਮਾਂ ਵਾਲੇ ਬੱਦਲ ਨਾ ਛੌਣ ਦਵਾ
ਖੜ੍ਹ ਕੇ ਮੈਂ ਅੱਗੇ ਤੇਰੇ ਰੋਕਦਾ ਮੁਸੀਬਤਾਂ
ਤੇ ਤੇਰੇ ਤੱਕ ਇਕ ਵੀ ਨਾ ਆਉਣ ਦਵਾ
ਹੋਰਾਂ ਵਾਂਗੂ ਲਾ ਲਾ ਕੇ ਲਾਰੇ ਤੈਨੂੰ ਅੱਧ ਵਿਚਕਾਰ
ਕੁੜੇ ਛੱਡ ਕੇ ਮੈਂ ਜਾਂਦਾ ਨਹੀਂ
ਬਣ ਜਾਵਾਂ ਤੇਰਾ ਫੇਰ ਸਾਡੇ ਵਿਚਕਾਰ
ਮੈਂ ਕਿਸੇ ਨੂੰ ਵੀ ਦੂਰੀਆਂ ਨਾ ਪਾਉਣ ਦਿਆਂ
ਮਹਿੰਗੀਆਂ ਚੀਜ਼ਾਂ ਦਾ ਵਖਾਵਾ ਕਰ
ਬੜੇ ਲੋਕੀ ਲੱਭਦੇ ਨੇ ਇੱਥੇ ਸੱਚਾ ਪਿਆਰ
ਮਿੱਠੀਆਂ ਗੱਲਾਂ ਦੇ ਪਿੱਛੇ ਰੱਖਦੇ ਲਪੇਟ ਕੇ
ਓਹ ਆਪਣਾ ਓ ਸੱਚਾ ਕਿੱਰਦਾਰ
ਹੋ ਅੱਜਕੱਲ ਦੁਨੀਆ ਦਾ ਬੜਾ ਮੰਦਾ ਹਾਲ ਆ
ਪਿਆਰ ਦੇ ਨਾਮ ਉੱਤੇ ਚਲਦਾ ਵਪਾਰ ਆ
ਬੇਵਫਾਈ ਦੇ ਜਮਾਨੇ ਵਿਚ ਨੀ
ਫ਼ਿਕਰ ਨਾ ਕਰੀ ਨੀ ਮੈਂ ਰਹਾਂ ਤੇਰੇ ਨਾਲ ਨੀ
ਭਰ ਦਵਾ ਖੁਸ਼ੀਆਂ ਮੈਂ ਜ਼ਿੰਦਗੀ 'ਚ ਤੇਰੇ
ਤੇ ਗ਼ਮਾਂ ਵਾਲੇ ਬੱਦਲ ਨਾ ਛੌਣ ਦਵਾ
ਖੜ੍ਹ ਕੇ ਮੈਂ ਅੱਗੇ ਤੇਰੇ ਰੋਕਦਾ ਮੁਸੀਬਤਾਂ
ਤੇ ਤੇਰੇ ਤੱਕ ਇਕ ਵੀ ਨਾ ਆਉਣ ਦਵਾ
ਹੋਰਾਂ ਵਾਂਗੂ ਲਾ ਲਾ ਕੇ ਲਾਰੇ ਤੈਨੂੰ ਅੱਧ ਵਿਚਕਾਰ
ਕੁੜੇ ਛੱਡ ਕੇ ਮੈਂ ਜਾਂਦਾ ਨਹੀਂ
ਬਣ ਜਾਵਾਂ ਤੇਰਾ ਫੇਰ ਸਾਡੇ ਵਿਚਕਾਰ
ਮੈਂ ਕਿਸੇ ਨੂੰ ਵੀ ਦੂਰੀਆਂ ਨਾ ਪਾਉਣ ਦਵਾ
ਲਿਖਣੀ ਮੈਂ ਤੇਰੇ ਲੇਖੇ ਜ਼ਿੰਦਗੀ ਆ ਸਾਰੀ
ਜੇ ਮੁਰਾਦ ਮੇਰੀ ਮੈਨੂੰ ਮਿਲ ਜੇ
ਚੰਗੇ ਮਾੜੇ ਵੇਲੇ ਕਦੇ ਹੱਥ ਨਾ ਮੈਂ ਛੱਡਾਂ
ਸਦਾ ਮੋਢਾ ਥੱਲੇ ਤੇਰੇ ਸਿਰ ਦੇ
ਅੱਜਕੱਲ ਲੋਕ ਵਫ਼ਾਦਾਰੀਆਂ ਦੀ ਕਦਰ ਤੇ
ਐਹਮੀਅਤ ਭੁੱਲ ਹੀ ਗਏ
ਸਾਡੀ ਜੋ ਕਹਾਣੀ ਬਣੇ ਓਹਦਾ ਜਿਵੇਂ ਪੱਥਰਾਂ
ਦੇ ਵਿਚੋਂ ਦੋ ਫੁੱਲ ਖਿੜ ਗਏ
ਫੇਰ ਅਸੀਂ ਵੀ ਜਮਾਨੇ ਤੋਂ ਕੀ ਲੈਣਾ
ਸੁਣ ਨੀ ਲੋਕਾਂ ਨੇ ਜੋ ਕਹਿਣਾ
ਰੱਖਾਂ ਸਾਂਭ ਸਾਂਭ ਉਮਰਾਂ ਮੈਂ ਭਰਲੀ
ਜਿਵੇਂ ਅਨਮੋਲ ਕੋਈ ਗਹਿਣਾ
ਹੋ ਭਰ ਦਵਾ ਖੁਸ਼ੀਆਂ ਮੈਂ ਜ਼ਿੰਦਗੀ 'ਚ ਤੇਰੇ
ਤੇ ਗ਼ਮਾਂ ਵਾਲੇ ਬੱਦਲ ਨਾ ਛੌਣ ਦਵਾ
ਖੜ੍ਹ ਕੇ ਮੈਂ ਅੱਗੇ ਤੇਰੇ ਰੋਕਦਾ ਮੁਸੀਬਤਾਂ
ਤੇ ਤੇਰੇ ਤੱਕ ਇਕ ਵੀ ਨਾ ਆਉਣ ਦਵਾ
ਹੋਰਾਂ ਵਾਂਗੂ ਲਾ ਲਾ ਕੇ ਲਾਰੇ ਤੈਨੂੰ ਅੱਧ ਵਿਚਕਾਰ
ਕੁੜੇ ਛੱਡ ਕੇ ਮੈਂ ਜਾਂਦਾ ਨਹੀਂ
ਬਣ ਜਾਵਾਂ ਤੇਰਾ ਫੇਰ ਸਾਡੇ ਵਿਚਕਾਰ
ਮੈਂ ਕਿਸੇ ਨੂੰ ਵੀ ਦੂਰੀਆਂ ਨਾ ਪਾਉਣ ਦਵਾ
ਹੋ ਅੱਜਕੱਲ ਜਿਸਮਾਂ ਨਾਲ ਰਿਸ਼ਤੇ ਆ ਜੁੜਦੇ
ਤਾਂਹੀ ਓ ਮੁਸੀਬਤਾਂ ਦੇ ਨੀਰ ਵਿਚ ਖੁੜਦੇ
ਗੁਲਾਬ ਚੁਣਦੇ ਲੋਕੀ ਹੌਂਸਲਾ ਯਾ ਕਰਨਾ
ਵੇਖ ਕੰਡਿਆਂ ਨੂੰ ਪੈਰ ਪਿੱਛੇ ਮੁੜਦੇ
ਤੇ ਮੈਨੂੰ ਕੰਡਿਆਂ ਦੇ ਨਾਲ ਵੀ ਪਿਆਰ ਆ
ਓਹ ਵੀ ਹਿੱਸਾ ਤੇਰਾ ਹੀ ਆ ਸਾਰਾ
ਤੇਰੀ ਮਿੱਟੀ ਬਣ ਰਹਾਂ ਤੇਰੇ ਨਾਲ ਮੈਂ
ਔਖੀ ਘੜੀ ਵਿਚ ਬਣਾਂ ਮੈਂ ਸਹਾਰਾ
ਹੋ ਭਰ ਦਵਾ ਖੁਸ਼ੀਆਂ ਮੈਂ ਜ਼ਿੰਦਗੀ 'ਚ ਤੇਰੇ
ਤੇ ਗ਼ਮਾਂ ਵਾਲੇ ਬੱਦਲ ਨਾ ਛੌਣ ਦਵਾ
ਖੜ੍ਹ ਕੇ ਮੈਂ ਅੱਗੇ ਤੇਰੇ ਰੋਕਦਾ ਮੁਸੀਬਤਾਂ
ਤੇ ਤੇਰੇ ਤੱਕ ਇਕ ਵੀ ਨਾ ਆਉਣ ਦਵਾ
ਹੋਰਾਂ ਵਾਂਗੂ ਲਾ ਲਾ ਕੇ ਲਾਰੇ ਤੈਨੂੰ ਅੱਧ ਵਿਚਕਾਰ
ਕੁੜੇ ਛੱਡ ਕੇ ਮੈਂ ਜਾਂਦਾ ਨਹੀਂ
ਬਣ ਜਾਵਾਂ ਤੇਰਾ ਫੇਰ ਸਾਡੇ ਵਿਚਕਾਰ
ਮੈਂ ਕਿਸੇ ਨੂੰ ਵੀ ਦੂਰੀਆਂ ਨਾ ਪਾਉਣ ਦਵਾ
ਹੋ ਭਰ ਦਵਾ ਖੁਸ਼ੀਆਂ ਮੈਂ ਜ਼ਿੰਦਗੀ 'ਚ ਤੇਰੇ
ਤੇ ਗ਼ਮਾਂ ਵਾਲੇ ਬੱਦਲ ਨਾ ਛੌਣ ਦਵਾ
ਖੜ੍ਹ ਕੇ ਮੈਂ ਅੱਗੇ ਤੇਰੇ ਰੋਕਦਾ ਮੁਸੀਬਤਾਂ
ਤੇ ਤੇਰੇ ਤੱਕ ਇਕ ਵੀ ਨਾ ਆਉਣ ਦਵਾ
ਹੋਰਾਂ ਵਾਂਗੂ ਲਾ ਲਾ ਕੇ ਲਾਰੇ ਤੈਨੂੰ ਅੱਧ ਵਿਚਕਾਰ
ਕੁੜੇ ਛੱਡ ਕੇ ਮੈਂ ਜਾਂਦਾ ਨਹੀਂ
ਬਣ ਜਾਵਾਂ ਤੇਰਾ ਫੇਰ ਸਾਡੇ ਵਿਚਕਾਰ
ਮੈਂ ਕਿਸੇ ਨੂੰ ਵੀ ਦੂਰੀਆਂ ਨਾ ਪਾਉਣ ਦਿਆਂ
You May Also Like
» SEARCHING [Arnaaz Gill, Armaan Gill] » PAIGAAM [Amrinder Gill, Armaan Gill, Arnaaz Gill] » BAADSHAHI [Arnaaz Gill, Armaan Gill] » DUNIYA [Armaan Gill, Arnaaz Gill] » PARDHAANI [Arnaaz Gill, Armaan Gill] » QUEEN [Armaan Gill, Arnaaz Gill] » DASS KUDIYE [Arnaaz Gill, Armaan Gill] » SAMJHA [Arnaaz Gill, Armaan Gill, Yasi Kaur]FAQs for DOORIYAN
Who is singer of DOORIYAN song ?
Singer of Armaan Gill, Arnaaz Gill.
Which label release DOORIYAN song ?
DOORIYAN is released under the label of CHRONICLE RECORDS.
Whats the playtime (duration) of DOORIYAN song ?
Playtime of song DOORIYAN is 03:35 minute.
How can I download DOORIYAN song ?
You can download DOORIYAN song via click above download links.