DjPunjab.Com.Se

He Is Mine Arjan Dhillon Mp3 Song Download

He Is Mine
He Is Mine Mp3 Download Arjan Dhillon
Title : He Is Mine
Singer : Arjan Dhillon ,
Lyric : Arjan Dhillon
Music : Mxrci
Label : Panj-aab Records
Duration : 03:00
Released : 25, Aug 2025
Description: He Is Mine Arjan Dhillon Mp3 Song Download from He Is Mine Album, He Is Mine Song Sung by Arjan Dhillon, This Latest Song Music composed By Mxrci and Lyrics written by Arjan Dhillon, He Is Mine Song Ringtone Download. Download He Is Mine Arjan Dhillon mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.9 mb]

Play Online

Cover
He Is Mine Arjan Dhillon
0:00
0:00

Share This Song

He Is Mine Song Lyrics

ਉਹ ਰੱਜ ਕੇ ਸੁਨੱਖਾ, ਮੈਂ ਕਰਦੀ Shine

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਮੈਂ ਸਿੱਖਦੀ Guitar, ਉਹ ਕਰਦਾ Rhyme

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਉਹ ਛੱਡਦਾ ਨਹੀਂ ਕੱਖ, ਮੈਂ Only Wine

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਦੁੱਖ ਹੋਵੇ, ਸੁੱਖ ਹੋਵੇ, ਦੋਵੇਂ ਆਂ Fine

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਘੁੰਮਦੇ ਆਂ 'ਕੱਠੇ, ਕੋਈ ਮੱਚਦਾ ਤਾਂ ਮੱਚੇ
ਏਹੇ ਗੱਲਾਂ ਸੋਚਣੇਂ ਦਾ ਕੀਹਦੇ ਕੋ' Time?

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਉਹ Gym ਦਾ ਸ਼ੌਕੀਨ, ਮੈਂ ਕਰਾਂ Hot Yoga
ਹਾਏ, ਮੈਂ ਓਹਦੇ ਲਈ ਤੇ ਉਹ ਮੇਰੇ ਜੋਗਾ
ਮੈਨੂੰ Beach ਨੇ ਪਸੰਦ ਤੇ ਓਹਨੂੰ Off-road
ਹਾਏ, ਸਾਡੇ ਏਹੇ ਦੁਨੀਆਂ 'ਚ ਕਿਸੇ ਦੀ ਨਹੀਂ ਲੋੜ

ਹਾਏ, ਮੇਰੀ ਓਹਦੇ ਵਿੱਚ ਜਾਨ, ਓਹਦੀ ਮੇਰੇ ਵਿੱਚ
ਹਾਏ, ਮੈਂ ਥੋੜ੍ਹੀ Moody ਆਂ ਤੇ ਉਹੋ Toxic
ਵੇ ਦੋਵੇਂ ਇੱਕ ਦੂਜੇ ਨੂੰ ਕਰੀਏ Define

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਹਾਏ, ਅਸੀਂ Soulmate, ਕੋਈ ਮੰਗੇ ਨਹੀਂ Tag
ਮੇਰੇ ਕੋ' 911, ਓਹਦੀ G-wag
ਹਾਏ, ਦੋਹੇਂ ਲਾਈਏ Race'an, ਉੱਡਦੀ ਆ ਧੂੜ
ਮੈਂ Soft Spoken ਤੇ ਉਹ ਥੋੜ੍ਹਾ Rude

ਹਰ ਗੱਲ Share ਆ ਤੇ ਪੈਂਦਾ ਨਹੀਓਂ Gap
ਮੈਂ ਸੁਣਾ Slow Rock ਤੇ ਉਹ ਸੁਣੇ Rap
ਹਾਏ, ਉਹ ਮੇਰਾ ਚੰਨ, ਮੈਂ ਓਹਦੀ Sunshine

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine
ਹਾਏ, ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਹਾਏ, ਬੁੱਝ ਲੈਂਦਾ ਆਪੇ ਜੇ ਮੂੰਹੋਂ ਨਾ ਕੁੱਝ ਦੱਸਾਂ
ਮੈਂ ਪੜ੍ਹਦੀ ਆਂ Novel'an, ਉਹ ਪੜ੍ਹ ਲੈਂਦਾ ਅੱਖਾਂ
ਓਹਨੂੰ ਚਾਹ ਏ ਪਸੰਦ ਤੇ ਮੈਂ ਪੀਵਾਂ Matcha
ਹਾਏ, ਮਾਰਦਾ Salute ਓਹਨੂੰ 'ਕੱਲ੍ਹਾ-'ਕੱਲ੍ਹਾ ਨਾਕਾ

ਓਹਦਾ ਵੈੱਲੀ ਆ ਮੜੰਗਾ ਤੇ ਮੇਰੀ ਬਿੱਲੀ ਤੋਰ
ਜੇ Arjan ਇੱਕੋ, ਮੇਰੇ ਜਿਹੀ ਵੀ ਨਾ ਹੋਰ
ਉਹ ਨਾਲ਼ ਹੋਵੇ ਸਮਾਂ ਮੈਨੂੰ ਲੱਗੇ Divine

ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine
ਓਹਦੀ ਆਂ ਮੈਂ ਤੇ He Is Mine

ਉਹ ਰੱਜ ਕੇ ਸੁਨੱਖਾ, ਮੈਂ ਕਰਦੀ Shine

ਓਹਦੀ ਆਂ ਮੈਂ ਤੇ He Is Mine
(ਓਹਦੀ ਆਂ ਮੈਂ ਤੇ He Is Mine)
(ਓਹਦੀ ਆਂ ਮੈਂ ਤੇ He Is Mine)
(ਓਹਦੀ ਆਂ ਮੈਂ ਤੇ He Is Mine)
(he Is Mine)

You May Also Like

» Ik Tarfa [Arjan Dhillon] » Taj Mahal [Arjan Dhillon] » Tatoo [Arjan Dhillon] » Aphrodite [Arjan Dhillon] » Bewafa [Arjan Dhillon] » Love Garrage [Arjan Dhillon] » AKAD (Bonus Track) [Arjan Dhillon] » Love Gone [Arjan Dhillon]

FAQs for He Is Mine

Who is singer of He Is Mine song ?

Singer of Arjan Dhillon.

Who is writer of He Is Mine song ?

Arjan Dhillon wrote this Song.

Who is the music director of He Is Mine song ?

He Is Mine is Tuned by Mxrci.

Which label release He Is Mine song ?

He Is Mine is released under the label of Panj-aab Records.

Whats the playtime (duration) of He Is Mine song ?

Playtime of song He Is Mine is 03:00 minute.

How can I download He Is Mine song ?

You can download He Is Mine song via click above download links.

Google Tags :

He Is Mine mp3 song , He Is Mine mp3 song download , He Is Mine song download , He Is Mine Arjan Dhillon mp3 song , He Is Mine Prem Dhillon mp3 song download , He Is Mine Arjan Dhillon song download, He Is Mine Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer