Gasoline Jordan Sandhu Mp3 Song Download
Get This Song
Play Online
Share This Song
Gasoline Song Lyrics
Mxrci
ਓ Radiator ਜੋ ਪਾਣੀ ਬਣੇ Pass ਨਖਰੋ
ਤੇਰਾ ਓਂਦਾ ਇਹ ਦੁਬਾਈ ਤੋਂ Scaff ਨਖਰੋ
Radiator ਜੋ ਪਾਣੀ ਬਣੇ Pass ਨਖਰੋ
ਤੇਰਾ ਓਂਦਾ ਇਹ ਦੁਬਾਈ ਤੋਂ Scaff ਨਖਰੋ
ਮੇ ਗੋਡਾ ਏਂਟੀਆ ਦੀ ਹਿੱਕ ਉੱਤੇ ਚਾੜੀ ਰੱਖਦਾ
ਮੇ ਗੋਡਾ ਵੈਰੀਆਂ ਦੀ ਹਿੱਕ ਉੱਤੇ ਚਾੜੀ ਰੱਖਦਾ
ਹੱਥ ਯਾਰੀਆਂ ਲਈ ਜੁੜੇ ਸਦਾ ਖੈਰ ਵਲ ਨੂ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ Hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ
Let Me Check App ਨਾਲ ਉੱਚੀ ਉੱਚੀ ਵਜਦਾ ਯੇ ਡੇਕ
ਸੋਖ ਨਾਲ ਪੰਜਵਾਂ ਮੈ Gear ਬਿਲੋ ਪਾਇਆ ਨੀ
ਦੋ ਘੰਟੇ Rap ਲੈਕੇ ਤੇਰੇ ਕੋ ਆਇਆ ਨੀ
ਓਹ ਡੇਲੀ ਬੇਸ ਉੱਤੇ ਕਰਾ ਵੈਰੀਆ ਦਾ ਡੀਲ ਨੀ
ਜੱਟ ਵਾਦੀ ਸੋਚ ਕੋਈ ਕਲਾਕਾਰ ਫੀਲ ਨੈ
ਓਹ ਜਿਹੜਾ ਰੱਬ ਨੂੰ ਹੀ ਡੱਬ ਬਿਲੋ ਕਹਿਣ ਲੱਗ ਜੇ
ਨੀ ਜਿਹੜਾ ਰੱਬ ਨੂੰ ਹੀ ਡੱਬ ਬਿਲੋ ਕਹਿਣ ਲੱਗ ਜੇ
ਓਹ ਦੇ ਤੁਰ ਪੈਂਦੇ ਪੈਰ ਫੇਰ ਕੇਹਰ ਵਲ ਨੂ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ Hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ
ਹੋ ਰੰਬੇ ਆਲਾ ਮੇਲ ਨੀ ਸ਼ਹਿਰ ਵਿੱਚ ਦਬਕਾ ਏ ਪੂਰਾ Maintain ਨੀ
ਜੋ ਵੀ ਅੱਜ ਪੱਲੇ ਸਭ ਮਾਲਕ ਦੀ ਦੇਨ ਨੀ
3 Miss Call ਆ ਤੇਰੇ Message ਨੇ ਫੋਨ ਚ
ਟੈਂਸ਼ਨ ਕੋਈ ਜੱਟ Lade Back Zone ਚ
ਨੀ ਮੈਂ ਮੰਜ਼ਿਲ ਦੇ ਰਾਹ ਦੇ ਵਿੱਚ ਏਦਾਂ ਵਧਿਆ
ਜਿਵੇਂ ਕਾਲੀ ਰਾਤ ਵੱਧ ਦੀ ਦੁਪਹਿਰ ਵਲ ਨੂੰ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ Hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ
ਆਟੋ ਕੁੜੇ ਆਰਮ ਨੀ ਵਾਰੀ ਉੱਤੇ ਫਾਰਮ ਨੀ
5 ਬਜੇ ਉਠਾ ਬਿਨਾ ਮਿੱਠੀਏ ਅਲਾਰਮ ਨੀ
ਉੱਡ ਜੋ ਦੀ ਫਿਰੇ ਜੁਲਫਾ ਦੇ ਨਾਲ ਨੀ
ਮਿੱਧ ਦੇਯਾ ਸਾਡੇ ਜੇ ਸਾਡੇ ਨਾਲ ਨੀ
ਜਿਸ ਦਿਨ ਤੇਰੇ ਤੇ ਕੁੜੇ ਅੱਖ ਟਿਕ ਗਈ
ਸਾਡੀ ਨਜ਼ਰ ਨੈ ਗਈ ਕਿਸੇ ਗੈਰ ਵਾਲ ਨੂ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ Hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ
You May Also Like
» Rafflan De Butt [Jordan Sandhu] » Ammo [Jordan Sandhu, Sultaan] » Tere Layi [Jordan Sandhu] » Never Hear Out [Jordan Sandhu] » Love Like This [Jordan Sandhu] » Everyone Asks [Jordan Sandhu] » Athra Subaah [Jordan Sandhu, Mehar Vaani] » Mirrors [Jordan Sandhu]FAQs for Gasoline
Who is singer of Gasoline song ?
Singer of Jordan Sandhu.
Who is writer of Gasoline song ?
Rav Hanjra wrote this Song.
Who is the music director of Gasoline song ?
Gasoline is Tuned by Mxrci.
Which label release Gasoline song ?
Gasoline is released under the label of Jordan Sandhu.
Whats the playtime (duration) of Gasoline song ?
Playtime of song Gasoline is 03:13 minute.
How can I download Gasoline song ?
You can download Gasoline song via click above download links.