Life is Short Cheema Y Mp3 Song Download
Get This Song
Play Online
Share This Song
Life is Short Song Lyrics
ਜਾਨ ਕੱਢ ਕੇ ਗੱਡੀ ਦੀ ਬਿਲੋ ਪਹਿਲੇ Gear ਚ
ਦੂਜਾ ਫਿਰ ਜਾਕੇ ਕਰਦਾ Shift ਨੀ
ਓਹ ਤਾਂ ਹੰਭ ਗਏ ਆ ਭਵਨ ਨੂੰ ਘੁਮਾ ਕੇ ਸੋਹਣੀਏ
ਸਾਡੀ ਕਿੱਥੇ ਉੱਡ ਦੀ Wicket ਨੀ
ਆਇਆ ਸੋਹਣੀਏ Batale ਤੋੰ ਮੈਂ Billboard ਤੇ
ਪੱਕੇ ਖੁੰਡ ਬੰਦੇ ਸੀ ਕੱਚੇ Pair ਮੋੜਤੇ Market ਆ ਜੱਟਾਂ ਦੀ ਇੱਥੇ ਵੈਰ ਵਿਕਦਾ
ਅੱਗੇ ਕੋਈ ਨੀ ਖਲੋੰਦਾ ਗੱਲਾਂ ਕਰਦੇ ਆ ਬਹੁਤ
Shot Gun ਤੇ (gun ਤੇ)
Shot Gun ਉੱਤੇ ਲਿਖਿਆ ਮੈਂ Life Is Short
Shot Gun ਉੱਤੇ ਲਿਖਿਆ ਮੈਂ Life Is Short
Shot Gun ਉੱਤੇ ਲਿਖਿਆ ਮੈਂ Life Is Short
Shot Gun ਤੇ
ਓਹ ਉਹਨਾਂ ਦਾ ਕਿੱਥੇ ਨੀ ਫਿਰ ਜੀ ਲਗਦਾ
ਹਵਾ ਜਿਹਨਾਂ ਨੂੰ ਲੱਗੀ ਆ ਬਿਲੋ La ਵੱਲ ਦੀ
ਗੋਰੇ ਕਾਲਿਆਂ ਦੇ ਰਹਿੰਦੇ ਸਾਹ ਸੁੱਕਦੇ
ਰੈਲੀ ਗੱਡੀਆਂ ਤੇ ਕੱਢੀ Downtown ਵੱਲ ਦੀ
ਮੈਨੂੰ 25 ਵਾਂ ਨੀ ਲੱਗਾ ਸਰ ਪੈ ਗਈ 26 ਆ
Birmingham ਦੇ ਥਾਣੇ ਚ Appeal ਲੱਗੀ ਆ
ਇੱਕ ਸੋਹਣੀ ਜਿਹੀ वਕੀਲ ਕੀਤੀ London ਤੋਂ ਮੈਂ
ਕਹਿੰਦੇ ਛੱਡ ਦੇ ਮੇਰੇ ਤੇ ਤੂੰ Parole ਪੱਕੀ ਆ
G Wagon ਚ ਚੜ੍ਹ ਕੇ ਗੰਢਾਸਾ ਰੱਖਿਆ
ਓਹ ਨਾ ਨਿਕਲੇ ਖੁਦਾ ਚੋ ਜੇਹੜਾ ਕਹੇਦਾ ਢੱਕਿਆ
ਓਹ ਪਿੰਡੋਂ ਬਾਹਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ
ਤੇ ਮੈਂ ਜਿਹੜੇ ਦੇਸ਼ ਜਾਵਾਂ ਮੈਨੂੰ ਕਰਦੇ Support
Shot Gun ਤੇ, Gun ਤੇ
Shot Gun ਉੱਤੇ ਲਿਖਿਆ ਮੈਂ Life Is Short
Shot Gun ਉੱਤੇ ਲਿਖਿਆ ਮੈਂ Life Is Short
Shot Gun ਉੱਤੇ ਲਿਖਿਆ ਮੈਂ Life Is Short
Shot Gun ਤੇ
Gur Sidhu Music
You May Also Like
» Takde Gharde [Cheema Y] » Life For Hip Hop [Cheema Y] » Police [Cheema Y, Jasmeen Akhtar] » Gift [Cheema Y] » Young G.O.A.T [Cheema Y] » Avoid [Cheema Y] » Vancouver [Cheema Y] » Brush Off [Cheema Y]FAQs for Life is Short
Who is singer of Life is Short song ?
Singer of Cheema Y.
Who is writer of Life is Short song ?
Cheema Y wrote this Song.
Who is the music director of Life is Short song ?
Life is Short is Tuned by Gur Sidhu.
Which label release Life is Short song ?
Life is Short is released under the label of Brown Town Music.
Whats the playtime (duration) of Life is Short song ?
Playtime of song Life is Short is 01:52 minute.
How can I download Life is Short song ?
You can download Life is Short song via click above download links.