Police Cheema Y, Jasmeen Akhtar Mp3 Song Download
Get This Song
Play Online
Share This Song
Police Song Lyrics
ਓਹ ਕੀ ਰੱਖਿਆ ਆ ਤੇਰਾ ਮੇਰੇ ਸ਼ਹਿਰ ਵੇ
ਟਲਦਾ ਕਿਉਂ ਨੀ ਏਨਾ ਕਰੇ ਕੇਅਰ ਵੇ
ਓਹ ਕੀ ਰੱਖਿਆ ਆ ਤੇਰਾ ਮੇਰੇ ਸ਼ਹਿਰ ਵੇ
ਟਲਦਾ ਕਿਉਂ ਨੀ ਏਨਾ ਕਰੇ ਕੇਅਰ ਵੇ
ਦੱਸ ਕਿੜੀ ਕੰਧ ਉੱਤੇ ਫੋਟੋ ਟੰਗਣੀ
ਦੱਸ ਕਿੜੀ ਜਾਨ ਭੰਗ ਭਾਣੀ ਮੰਗਣੀ
ਦੱਸ ਕਿਨੇ ਬਿਲੋ ਸੁਣਿਆਰਾ ਲੁੱਟਣਾ
ਦੱਸ ਕਿੜੇ ਨਾਲ ਤੇਰਾ ਦੁਖ ਟੁੱਟਣਾ
ਓਹਨਾ ਦੀਆਂ ਅੱਖਾਂ ਵਿੱਚ ਮੈਨੂੰ ਰੱਡਕਣ
ਤੇਰੀ ਅੱਖ ਅੱਗੇ ਆਉਂਦੀ ਜੋ ਜੁਲਫ਼ ਬੜੀ ਏ
ਤੂੰ ਆਖੇ ਟਲਜਾ ਨੀ ਕਿਦਾਂ ਟੱਲੀਏ
ਪੁੱਠੇ ਕੰਮਾਂ ‘ਚ ਮੇਰੇ ਨਾਲ ਪੁਲਿਸ ਰਲੀ ਏ
ਤੂੰ ਆਖੇ ਟਲਜਾ ਨੀ ਕਿਦਾਂ ਟੱਲੀਏ
ਕਾਲੇ ਕੰਮਾਂ ‘ਚ ਮੇਰੇ ਨਾਲ ਪੁਲਿਸ ਰਲੀ ਏ
ਕੰਮ ਤੈਨੂੰ ਕਰਨੇ ਆ, ਸਟਾਪ ਕਰਨੇ
ਦੂਜਾ ਛੱਡ ਸੋਹਣਿਆ, ਗਲੌਕ ਭਰਨੇ
ਮਨ ਦੀ ਕਮਾਈ ਬੜੀ, ਏਹਦਾ ਨਾ ਕਮਾ
ਬਾਕੀ ਮੁੰਡਿਆਂ ਦੇ ਵਾਂਗੂ ਡਿਊਟੀਆਂ ‘ਤੇ ਜਾ
ਓਹ ਮਿਤਰਾਂ ਦੇ ਵਿਲੇਜ ‘ਚ ਬਾਗ਼ੀ ਜੰਮਦੇ ਆ
ਕੋਈ ਤਾਵਾਂ ਪੂਰੀ, ਜਿਨ੍ਹੇ ਆ ਪੜ੍ਹਾਈ ਕਰੀ ਆ
ਤੂੰ ਆਖੇ ਟਲਜਾ ਨੀ ਕਿਦਾਂ ਟੱਲੀਏ
ਪੁੱਠੇ ਕੰਮਾਂ ‘ਚ ਮੇਰੇ ਨਾਲ ਪੁਲਿਸ ਰਲੀ ਏ
ਤੂੰ ਆਖੇ ਟਲਜਾ ਨੀ ਕਿਦਾਂ ਟੱਲੀਏ
ਕਾਲੇ ਕੰਮਾਂ ‘ਚ ਮੇਰੇ ਨਾਲ ਪੁਲਿਸ ਰਲੀ ਏ
ਕੰਟੇਨਰਾਂ ‘ਚ ਆਇਆ ਆ, ਸਮਾਨ ਬਟ ਲਉ
ਪਰ ਆਇਆ ਕੀ ਆ, ਇਹ ਵੀ ਨਹੀਂਓ ਕਿਸੇ ਨੂੰ ਪਤਾ
ਸ਼ਿਪਾਂ ਰਾਹੀਂ ਚੀਜ਼ਾਂ ਇੰਪੋਰਟ ਕਰੀਏ
ਚੀਜ਼ਾਂ ਕਿਹੜੀਆਂ ਨੇ, ਇਹ ਵੀ ਨਹੀਂਓ ਕਿਸੇ ਨੂੰ ਪਤਾ
ਓਹਨੂੰ ਲੱਗਦਾ ਆ ਮੇਰੇ ਕੋਲੋਂ ਹੋਈ ਗਲਤੀ
ਮੈਂ ਜੋ ਵੀ ਕਰਾਂ, ਬਿਲੋ, ਜਾਣ-ਬੁੱਝ ਕੇ ਕਰਾਂ
ਤੂੰ ਮੇਰੇ ਬਾਰੇ ਕਿਸੇ ਨੂੰ ਵੀ ਝੂਠ ਨਾ ਦੱਸੀ
ਮੈਂ ਤੇਰੇ ਬਾਰੇ ਕਿਸੇ ਨੂੰ ਨਹੀਂ ਸੱਚ ਦੱਸਦਾ
ਮੁੰਡੇ ਸੋਹਣੀਏ, ਬ੍ਰਾਊਨ ਆ, ਬਲੈਕ ਕਰਦੇ
ਜਿੰਨਾ ਅਰਬ ‘ਚ ਕੀਤੀ ਬੜੀ ਖਲਬਲੀ ਏ
ਤੂੰ ਆਖੇ ਟਲਜਾ ਨੀ ਕਿਦਾਂ ਟੱਲੀਏ
ਕਾਲੇ ਕੰਮਾਂ ‘ਚ ਮੇਰੇ ਨਾਲ ਪੁਲਿਸ ਰਲੀ ਏ
ਤੂੰ ਆਖੇ ਟਲਜਾ ਨੀ ਕਿਦਾਂ ਟੱਲੀਏ
ਕਾਲੇ ਕੰਮਾਂ ‘ਚ ਮੇਰੇ ਨਾਲ ਪੁਲਿਸ ਰਲੀ ਏ
Gur Sidhu Music
You May Also Like
» Brush Off [Cheema Y] » Young G.O.A.T [Cheema Y] » Away [Cheema Y] » Life For Hip Hop [Cheema Y] » Takde Gharde [Cheema Y] » Alarm [Cheema Y, Deepak Dhillon] » Avoid [Cheema Y] » Life is Short [Cheema Y]FAQs for Police
Who is singer of Police song ?
Singer of Cheema Y, Jasmeen Akhtar.
Who is writer of Police song ?
Cheema Y wrote this Song.
Who is the music director of Police song ?
Police is Tuned by Gur Sidhu.
Which label release Police song ?
Police is released under the label of Brown Town Music.
Whats the playtime (duration) of Police song ?
Playtime of song Police is 02:21 minute.
How can I download Police song ?
You can download Police song via click above download links.