Avoid Cheema Y Mp3 Song Download
Get This Song
Play Online
Share This Song
Avoid Song Lyrics
ਵਾਂਗੁ Pablo ਦੇ ਨੋਟਾਂ ਦੀ ਆ ਦੁਨੀਆਂ ਸਿੱਖ ਨੀ
ਬਹੁਤ ਹੀ ਚੜ੍ਹੇ, ਜਿੰਨੀ ਆ ਸ਼ਰਾਬ ਵਿੱਚ ਨੀ
ਪਾਪ ਐਨੇ ਹੋ ਗਏ, ਧੋਵਾਂਗਾ ਤਾਂ ਗੰਗਾ ਸੁੱਕ ਜੂ
ਕੱਲਾ-ਕੱਲਾ ਦੱਸੁਂਗਾ, ਤਾਂ ਸਮਾਂ ਮੁੱਕ ਜੂ
ਕਾਲੀ ਗੱਡੀ ‘ਚ ਘੁੰਮਾ, ਮੈਂ ਕਾਲਾ ਦਿਲ ਲੈ ਕੇ
ਕਿੰਦਾ ਹੁੰਦੀ ਆਂ ਸਲਾਮਾਂ, ਵੇਖੀ ਕੋਲ ਬੈਠ ਕੇ
ਜਿੰਨੇ ਮੇਰੇ ਨਾਲ ਪੜ੍ਹੇ ਆਂ, ਸਾਰੇ Fail ਹੋ ਗਏ
ਜੇੜੇ ਮੇਰੇ ਨਾਲ ਅੱਡੇ ਆਂ, ਸਾਰੇ ਢੇਰੇ ਹੋ ਗਏ
ਤੇ ਮੈਂ ਛਾਲ ਮਾਰ ਦਵਾ ਬਿਨਾ Parachute ਤੋਂ
ਸ਼ਲਾ, ਉਹਨਾਂ ਦੀਆਂ ਜੱਟ ਨੇ ਚੱਕਾ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਹੋ, ਪੰਗੇ ਲਾਈ ਜਾਣੇ, ਜਦੋਂ ਤਕ ਫੜੇ ਨੀ ਜਾਂਦੇ
ਰਾਤ ਪੈਣ ਨਾਲੋਂ ਪਹਿਲਾਂ, ਕਦੇ ਘਰੇ ਨੀ ਜਾਂਦੇ
ਜੰਗ ਪਠਾਣੀਆਂ ‘ਚ ਚੱਲੂ Jatt Pirates ਨੇ
ਮਿੱਤਰਾਂ ਦੇ Weapons ਵੀ Soulmates ਨੇ
ਦਿੱਤੀਆਂ ਜ਼ੁਬਾਨ ਨੂੰ ਨਿਭਾਈ ਜਾਣੇ ਆ
ਜਿੱਥੇ ਪੈਰ ਟਿਕਦਾ, ਟਿਕਾਈ ਜਾਣੇ ਆ
ਐਂਵੇਂ ਗੱਲੀ-ਬਾਤੀ ਬਣੇ Godfather ਨੇ ਜੋ
ਨੀ ਮੈਂ ਉਹਨਾਂ ਦੀਆਂ ਗੋਡਿਆਂ ਲਵਾ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਨੀ ਮੈਂ ਚੰਗਿਆਂ ‘ਚ ਕੋਈ ਇੱਕ-ਦੋ ਕੀਤੀਆਂ
ਮਾਡੇ ਕੰਮਾਂ ‘ਚੋਂ ਇੱਕ ਵੀ ਨੀ ਛੱਡੀਆਂ
ਧੰਨ ਆ ਮਾਪੇ, ਜੋ ਝਲਦੇ ਰਹੇ
ਦੁਖੀ ਰਹਿ ਕੇ ਵੀ, ਜਿਨ੍ਹਾਂ ਨੇ ਘਰੋਂ ਕੱਢਿਆ
Bunk ਮਾਰ ਕੇ School ਮੈਨੂੰ ਮਿਲਣ ਆਉਂਦੇ
Opare ਨਾ ਜਾਣੇ, ਨਿੱਕੇ ਵੀਰ ਆਉਂਦੇ
ਤੇ ਮੈਂ ਨੱਪ ਦਵਾ, ਵਧੂ ਕਰਦੇ ਜੋ ਛੋੜ ਨੇ
ਓਹ ਕੇਹੜਾ ਸਾਲਾ, ਮੇਰੇ Dinosaur ਨੇ
ਦੌੜ ਜਿਹਨਾਂ ਦੀ ਲੱਗੀ ਆ, ਮੈਨੂੰ ਹੱਥ-ਪੋਂ ਦੀ
ਨੀ ਮੈਂ ਉਹਨਾਂ ਦੀਆਂ ਖੱਲੀਆਂ ਪਵਾ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ Avoid ਕਰਦੇ
You May Also Like
» Alarm [Cheema Y, Deepak Dhillon] » Police [Cheema Y, Jasmeen Akhtar] » Takde Gharde [Cheema Y] » Gift [Cheema Y] » Life is Short [Cheema Y] » Life For Hip Hop [Cheema Y] » Away [Cheema Y] » Brush Off [Cheema Y]FAQs for Avoid
Who is singer of Avoid song ?
Singer of Cheema Y.
Who is writer of Avoid song ?
Cheema Y wrote this Song.
Who is the music director of Avoid song ?
Avoid is Tuned by Gur Sidhu.
Which label release Avoid song ?
Avoid is released under the label of Brown Town Music.
Whats the playtime (duration) of Avoid song ?
Playtime of song Avoid is 02:26 minute.
How can I download Avoid song ?
You can download Avoid song via click above download links.