Gift Cheema Y Mp3 Song Download
Get This Song
Play Online
Share This Song
Gift Song Lyrics
ਸਾਡੇ 9 ਵਜੇ ਨਿਕਲਿਆ Nobu ਦੇ ਵਿਚੋਂ
ਡਾਰ ਕੁੜੀਆਂ ਦੀ ਕਹਿੰਦੀ Photo ਖਿੱਚੋ ਨੀ ਖਿੱਚੋ
ਮੇਰੇ ਤੋ ਵੀ ਪਹਿਲਾਂ ਆ Police ਪਹੁੰਚ ਜਾਂਦੀ
ਮੇਰੀ ਖਬਰ ਕੋਈ ਦੇਵੇ ਮੇਰੇ ਆਪਣੇਆਂ ਚੋਂ
ਨੀਲੇ ਬਦਲਾਂ ਚ ਫਿਰਾ ਬਾਜ਼ ਵਾਂਗ ਉੱਡਿਆ
ਨਾਲੇ ਪੰਜਿਆਂ ਚ ਸੱਪ ਵੀ ਫਸਾਇਆ ਹੁੰਦਾ ਏ
ਦੱਸ ਕਿਸਨੂੰ ਦੇਣਾ Surprise ਸੋਹਣੀਏ
ਮੈਂ ਡੱਬ ਨਾਲ Gift ਅਡਾਇਆ ਹੁੰਦਾ ਏ
ਦੱਸ ਕਿਸਨੂੰ ਦੇਣਾ Surprise ਸੋਹਣੀਏ
ਮੈਂ ਡੱਬ ਨਾਲ Gift ਅਡਾਇਆ ਹੁੰਦਾ ਏ
ਚੌਧਰੀ ਆਓ ਓਹਨਾ ਕੋਲੋਂ ਨੀ ਰੀਸਾ ਹੋਣੀਆਂ
Car’an ਸ਼ੌਕ ਨਾਲ ਰੱਖੀਆਂ ਲੱਗਣ ਸੋਹਣੀਆਂ
Oh ਅਸਲਾ Up ਦਾ ਚੱਲ ਪੱਠੇ ਜਾਇਦਾ
ਓਹਨਾ ਡੱਬਾ ਚ ਅਡਾਈਆਂ ਪਰ ਬਿਨਾ ਗੋਲੀਆਂ
ਮੈਂ ਕੱਲਾ ਨੀ ਆ 96 Crori ਮੇਰੇ ਨਾਲ
ਹੁੰਦਾ ਜਿਨਾ ਦੇ ਸਿਰਾ ਤੇ ਮੇਰਾ ਵੀਹਗਾ ਵੀ ਨੀ ਵਾਲ
Cheema Y ਨੇ ਹਿਲਾਏ ਆ ਪੁਰਾਣੇ Thumb ਨੀ
ਨਵਾਂ ਉੱਠਿਆ ਜਿਨ੍ਹਾਂ ਨੇ ਡੱਬਕਾਇਆ ਹੁੰਦਾ ਏ
ਦੱਸ ਕਿਸਨੂੰ ਦੇਣਾ Surprise ਸੋਹਣੀਏ
ਮੈਂ ਡੱਬ ਨਾਲ Gift ਅਡਾਇਆ ਹੁੰਦਾ ਏ
ਦੱਸ ਕਿਸਨੂੰ ਦੇਣਾ Surprise ਸੋਹਣੀਏ
ਮੈਂ ਡੱਬ ਨਾਲ Gift ਅਡਾਇਆ ਹੁੰਦਾ ਏ
ਕੋਈ ਹਿਸਾਬ ਨੀ Brand’an ਉੱਤੇ ਕਿੰਨੇ ਫੁੱਕਤੇ
Boot ਲੱਖਾਂ ਦਾ ਪਿਆ ਆ ਮੇਰੇ Shoe Rack ਤੇ
ਦਿਲ ਕਰੇ Id ਨੂੰ ਹੀ ਬੰਦ ਕਰ ਦਾਂ
ਲੜੀ Message ਦੀ ਲੱਗੀ ਆ Snapchat ਤੇ
ਓ ਅਣਖਾਂ ਦੀ ਖੁਸ਼ਬੂ ਹਵਾ ਦੇ ਵਿਚੋਂ ਆਵੇ
ਰੁੱਤ ਕਿਥੇ ਨੀ ਆ ਬਾਬੇ ਬਕਾਲੇ ਵਰਗੀ
21ਵੀ ਸਦੀ ਚ ਸੇਵਾ ਕਿਸੇ ਕੋਲ ਨਾਂ ਹੋਈ
ਕਿਸੇ ਕੋਲ ਨਾਂ ਹੋਈ ਬਾਬੇ ਪੱਲੇ ਵਰਗੀ
ਅੱਜ ਸੰਗਤਾਂ ਨੇ ਘੱਟ ਸਾਈ ਜਿਆਦਾ ਹੋ ਗਏ
ਚੇਲਾ ਨਿੱਤ ਨਵਾਂ ਜਾਲ ਚ ਫਸਾਇਆ ਹੁੰਦਾ ਏ
ਦੱਸ ਕਿਸਨੂੰ ਦੇਣਾ Surprise ਸੋਹਣੀਏ
ਮੈਂ ਡੱਬ ਨਾਲ Gift ਅਡਾਇਆ ਹੁੰਦਾ ਏ
ਹੋ ਦੱਸ ਕਿਸਨੂੰ ਦੇਣਾ Surprise ਸੋਹਣੀਏ
ਮੈਂ ਡੱਬ ਨਾਲ Gift ਅਡਾਇਆ ਹੁੰਦਾ ਏ ਮੈਂ ਡੱਬ ਨਾਲ Gift ਅਡਾਇਆ ਹੁੰਦਾ ਏ
You May Also Like
» Vancouver [Cheema Y] » Avoid [Cheema Y] » Away [Cheema Y] » Police [Cheema Y, Jasmeen Akhtar] » Alarm [Cheema Y, Deepak Dhillon] » Takde Gharde [Cheema Y] » Life is Short [Cheema Y] » Brush Off [Cheema Y]FAQs for Gift
Who is singer of Gift song ?
Singer of Cheema Y.
Who is writer of Gift song ?
Cheema Y wrote this Song.
Who is the music director of Gift song ?
Gift is Tuned by Gur Sidhu.
Which label release Gift song ?
Gift is released under the label of Brown Town Music.
Whats the playtime (duration) of Gift song ?
Playtime of song Gift is 02:32 minute.
How can I download Gift song ?
You can download Gift song via click above download links.