DjPunjab.Com.Se

Takde Gharde Cheema Y Mp3 Song Download

Takde Gharde
Takde Gharde Mp3 Download Cheema Y
Title : Takde Gharde
Singer : Cheema Y ,
Lyric : Cheema Y
Music : Gur Sidhu
Label : Brown Town Music
Duration : 02:14
Released : 19, Feb 2025
Description: Takde Gharde Cheema Y Mp3 Song Download from Takde Gharde Album, Takde Gharde Song Sung by Cheema Y, This Latest Song Music composed By Gur Sidhu and Lyrics written by Cheema Y, Takde Gharde Song Ringtone Download. Download Takde Gharde Cheema Y mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.11 mb]

Play Online

Cover
Takde Gharde Cheema Y
0:00
0:00

Share This Song

Takde Gharde Song Lyrics

ਨੀਲੀ ਛੱਤ ਨੂੰ ਜੋ ਪਾਈਆਂ ਸੀ ਜਵਾਬ ਮੇਲਾਂ ਦਾ
ਮੈਨੂੰ ਮਾਲਕ ਨੇ ਮਾਲਿਕ ਬਣਾਇਆ ਮਹਿਲਾਂ ਦਾ
ਔਖੇ ਹੁੰਦੇ ਕੱਢਣੇ ਜੋ ਪੱਲ ਨਹੀਂ ਰਹੇ
ਟੂਣੇ ਟੱਪੇ ਮਿਤਰਾ ਤੇ ਚੱਲ ਨਹੀਂ ਰਹੇ
ਕੁਝ ਵਿਚੋ ਵਿਚ ਖੁਸ਼ ਬੜਾ ਮੈਨੂੰ ਡੋਬ ਕੇ
ਅਸੀਂ ਬਿਨਾ ਲਾਈਫ ਜੈਕਟਾਂ ਤੋ ਜਾਈਏ ਤਰਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
(ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ)
ਮੇਰਾ ਸ਼ੁਰੂ ਤੋਂ ਪੜਾਈਆਂ ਨਾ Breakup ਸੀ
ਮੇਰੇ ਦਿਲ ‘ਚ ਕੋਈ ਵੱਖਰਾ Startup ਸੀ
ਲਾਈ ਜਿਨ੍ਹਾਂ ਨੇ ਆ ਰੱਟਬਾਜ਼ੀ ਦਿੰਦੇ ਆ ਪਲਟ
ਸਾਂਝਾ ਓਹਨਾ ਨਾਲ ਕਰਦਾ ਮੈਂ ਚਾਹ ਦਾ ਕੱਪ ਸੀ
ਕੁਝ ਦਲਿਆਂ ਦਾ ਬਣਿਆ ਨਹੀਂ ਕੰਨ ਭਰਕੇ
ਮੈਂ ਕਿੱਥੋਂ ਕਿੱਥੇ ਪਹੁੰਚ ਗਿਆ ਕੰਮ ਕਰਕੇ
ਅਸੀਂ ਆਪਣੇ ਸ਼ਿਕਾਰ ਖੁਦ ਆਪ ਕੀਤੇ ਆ
ਲੱਗੀ ਆਦਤ ਓਹਨਾ ਨੂੰ ਰਹਿਣ ਘਾਅ ਚੜ੍ਹਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
(ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ )
ਪੈਸੇ ਓਹਨਾ ਕੋਲ ਬੜੇ ਪਰ ਜੀਣਾ ਨਹੀਂ ਆਉਂਦਾ
ਓਹ ਗੂੰਝਲਾ ਪਾ ਦਿੰਦੇ ਹਜੇ ਸੀਨਾ ਨਹੀਂ ਆਉਂਦਾ
ਮੈਂ ਸੋਚ ਲਵਾਂ ਮੈਂ ਓਹ ਨਹੀਂ ਸੋਚ ਸਕਦੇ
ਮੈਂ ਜਿੱਥੇ ਚੱਲੇ ਜਾਵਾਂ ਓਹ ਨਹੀਂ ਰੋਕ ਸਕਦੇ
ਲਾਵਾਂ ਰੱਬ ‘ਚ ਧਿਆਨ ਮੈਂ ਸਬਰ ਵਾਸਤੇ
ਮੈਂ ਸਾਰਾ ਕੁਝ ਕਰੂਗਾ ਟਬਰ ਵਾਸਤੇ
ਤੇ ਮੈਂ ਯਾਰਾਂ ਨੂੰ ਵੀ ਚੀਟਿੰਗ ਬਣਾਉ ਰੱਜ ਕੇ
ਫੇਲ ਹੁੰਦਾ ਨੀ ਮੈਂ ਜ਼ਿੰਦਗੀ ਨੂੰ ਆਇਆ ਪੜ੍ਹ ਕੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ
(ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ)
(ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ)
(ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ)
Gur Sidhu Music
(ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ)
(ਘਰੋ ਤਗੜਾ ਨੀ ਤਗੜੇ ਕੀਤੇ ਆ ਘਰਦੇ)

You May Also Like

» Alarm [Cheema Y, Deepak Dhillon] » Away [Cheema Y] » Young G.O.A.T [Cheema Y] » Police [Cheema Y, Jasmeen Akhtar] » Life is Short [Cheema Y] » Vancouver [Cheema Y] » Brush Off [Cheema Y] » Gift [Cheema Y]

FAQs for Takde Gharde

Who is singer of Takde Gharde song ?

Singer of Cheema Y.

Who is writer of Takde Gharde song ?

Cheema Y wrote this Song.

Who is the music director of Takde Gharde song ?

Takde Gharde is Tuned by Gur Sidhu.

Which label release Takde Gharde song ?

Takde Gharde is released under the label of Brown Town Music.

Whats the playtime (duration) of Takde Gharde song ?

Playtime of song Takde Gharde is 02:14 minute.

How can I download Takde Gharde song ?

You can download Takde Gharde song via click above download links.

Google Tags :

Takde Gharde mp3 song , Takde Gharde mp3 song download , Takde Gharde song download , Takde Gharde Cheema Y mp3 song , Takde Gharde Prem Dhillon mp3 song download , Takde Gharde Cheema Y song download, Takde Gharde Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer