Brush Off Cheema Y Mp3 Song Download
Get This Song
Play Online
Share This Song
Brush Off Song Lyrics
Gur Sidhu Music
ਸਾਨੂੰ ਚੰਡੀਗੜ੍ਹ ਦੂਰ ਲੱਗੇ ਪਾਕਿਸਤਾਨ ਤੋਂ
ਨੀ ਤੂੰ ਹਰ ਵਾਰੀ ਕਹੇਂ, ਆਜ ਮਿਲੇਂਗੇ ਸ਼ਾਮ ਕੋ
ਹਾਂਜੀ ਮਿਲਾਂਗੇ, ਮਿਲਾਂਗੇ ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਸਾਨੂੰ ਮਹਿਫ਼ਿਲ ਯਾਰਾਂ ਦੀ ਸ਼ਾਮੀ ਕਰਦੀ ਆ ਚੇਤੇ
ਨੀ ਤੂੰ ਹਰ ਵਾਰੀ ਕਹੇਂ, ਪੀਣੀ ਛੋਡ ਕਿਉਂ ਨਹੀਂ ਦਿੱਤੇ?
ਛੱਡ ਦਵਾਂਗਾ, ਦਵਾਂਗਾ ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਮੈਨੂੰ ਸੀਬੀਆਈ ਕਹਿੰਦੀ, ਤੇਰੀ ਅੱਖ ਸ਼ੱਕੀ ਆ
ਜੇੜੀ ਬਣ ਅਮਰੀਕਾ ਵਿੱਚ ਡ੍ਰੈਕੋ ਰੱਖੀ ਆ
ਵਧੂ ਵੰਡਦੇ ਗਿਆਨ, ਨੀ ਮੈਂ ਚਾਕ ਲੇ ਲਫੜੇ
ਮੈਨੂੰ ਇਲੂਮੀਨਾਟੀ ਕਹਿਵੇ, ਸੋਲ ਬੇਚ ਕਿਉਂ ਨਹੀਂ ਦਿੱਤੇ?
ਬੇਚ ਦਵਾਂਗਾ, ਦਵਾਂਗਾ ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਨੀ ਮੈਂ ਬਿਜ਼ੀ ਨੀ ਹੋਇਆ, ਬਸ ਟਾਈਮ ਨੀ ਦਈਦਾ
ਮੇਰੀ ਆਕੜ ਨੀ ਹੋਈ, ਲੱਗੇ ਬਹਿ ਨੀ ਦਈਦਾ
ਕੁਝ ਕਹਿਣ ਨੀ ਦਈਦਾ, ਉਹਨਾਂ ਦੱਲਿਆਂ ਨੂੰ
ਜੇੜੇ ਮਾੜੇ ਟਾਈਮ ਛੱਡ ਗਏ ਸੀ ਕੱਲਿਆਂ ਨੂੰ
ਅਸੀਂ ਘਰੋਂ ਕੱਢ ਲਈ ਅੱਖ ਕੱਢ ਕੇ ਤਾਂ ਵੇਖੇ
ਨੀ ਤੂੰ ਹਰ ਵਾਰੀ ਕਹੇਂ, ਗੋਲੀ ਮਾਰ ਕਿਉਂ ਨਹੀਂ ਦਿੱਤੇ?
ਮਾਰ ਦਵਾਂਗਾ, ਦਵਾਂਗਾ ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਅਸੀਂ ਜਾਈਏ ਮੈਕਸੀਕੋ ਕਿਸੇ ਕੰਮ ਵਾਸਤੇ
ਤੇਨੂੰ ਲੱਗਦਾ ਆ ਜਾਂਦੇ ਮੁੰਡੇ ਫਨ ਵਾਸਤੇ
ਗੇੜਾ ਰੱਖਣਾ ਆ ਪੈਂਦਾ ਮੋਟੇ ਧਨ ਵਾਸਤੇ
ਪਿਛਾ ਸ਼ੌਂਖ ਨੂੰ ਮੈਂ ਰੱਖੇ ਨੀ, ਮੈਂ ਕੰਮ ਵਾਸਤੇ
ਮੈਂ ਪਿਆਰ ਜਿੱਥੇ ਪਾਇਆ, ਤੇ ਉਡੀਕਾਂ ਪੈ ਗਈਆਂ
ਵੈਰ ਜਿੱਥੇ ਪਾਇਆ, ਮੈਂ ਤਰੀਕਾ ਪੈ ਗਈਆਂ
ਪੈਧੀ ਗੁੱਸੇ ਨੇ ਵੀ ਰਿਸ਼ਤੇ ਤੋੜਾਏ ਬੜੇ ਆ
ਵਿਚ ਓਪਰੇਆ, ਪੇਕੇ ਲੜਾਏ ਬੜੇ ਆ
it Happen Happen ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
Gur Sidhu Music
You May Also Like
» Away [Cheema Y] » Young G.O.A.T [Cheema Y] » Alarm [Cheema Y, Deepak Dhillon] » Gift [Cheema Y] » Vancouver [Cheema Y] » Avoid [Cheema Y] » Life is Short [Cheema Y] » Police [Cheema Y, Jasmeen Akhtar]FAQs for Brush Off
Who is singer of Brush Off song ?
Singer of Cheema Y.
Who is writer of Brush Off song ?
Cheema Y wrote this Song.
Who is the music director of Brush Off song ?
Brush Off is Tuned by Gur Sidhu.
Which label release Brush Off song ?
Brush Off is released under the label of Brown Town Music.
Whats the playtime (duration) of Brush Off song ?
Playtime of song Brush Off is 02:16 minute.
How can I download Brush Off song ?
You can download Brush Off song via click above download links.