Sach De Naal Rishta Sheera Jasvir Mp3 Song Download
Get This Song
Play Online
Share This Song
Sach De Naal Rishta Song Lyrics
ਇਕ ਸਮਜਾਵੇ ਦੂਜਾ ਸਮਝੇ
ਇਕ ਗਲ ਕਿਹ ਜਾਏ ਦੂਜਾ ਮਨ ਜਾਏ
ਇਕ ਸਮਜਾਵੇ ਦੂਜਾ ਸਮਝੇ
ਇਕ ਗਲ ਕਿਹ ਜਾਏ ਦੂਜਾ ਮਨ ਜਾਏ
ਏਹ ਹੀ ਰਿਸ਼ਤੇ ਦਿੱਲ ਦੇ ਨੇ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਕਿਸਮਤ ਨਾਲ ਹੀ ਮਿਲਦੇ ਨੇ
ਦੇਖ ਕੇ ਚੇਹਰਾ ਅੱਖੀਆਂ ਦੀ ਜੋ ਰਮਜ਼ ਪੱਛਾਣ
ਵਿਨ ਬੋਲੇ ਹੀ ਮੇਰੇ ਦਿੱਲ ਦੀ ਗਲ ਨੂੰ ਜਾਨ ਲਵੇ
ਦੇਖ ਕੇ ਚੇਹਰਾ ਅੱਖੀਆਂ ਦੀ ਜੋ ਰਮਜ਼ ਪੱਛਾਣ
ਵਿਨ ਬੋਲੇ ਹੀ ਮੇਰੇ ਦਿੱਲ ਦੀ ਗਲ ਨੂੰ ਜਾਨ ਲਵੇ
ਫੇਰ ਹੀ ਰਿਸ਼ਤੇ ਉਮਰਾਂ ਲਈ ਜ਼ਿੰਦਗੀ ਵਿੱਚ ਨਿਬ ਦੇ ਨੇ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਕਿਸਮਤ ਨਾਲ ਹੀ ਮਿਲਦੇ ਨੇ
ਦੁੱਖ ਹੋਵੇ ਯਾ ਸੁੱਖ ਹੋਵੇ ਹਰਮੋਡ ਤੇ ਨਾਲ ਖੜੇ
ਕਦੀ ਮੈਥੋਂ ਮੂਖ ਓ ਮੋੜੇ ਨਾ
ਪੂਰਾ ਹਰ ਇਕ ਖਵਾਬ ਕਰੇ
ਦੁੱਖ ਹੋਵੇ ਯਾ ਸੁੱਖ ਹੋਵੇ ਹਰਮੋਡ ਤੇ ਨਾਲ ਖੜੇ
ਕਦੀ ਮੈਥੋਂ ਮੂਖ ਓ ਮੋੜੇ ਨਾ
ਪੂਰਾ ਹਰ ਇਕ ਖਵਾਬ ਕਰੇ
ਤਾਂ ਹੀ ਇਨਾ ਰਾਹਾਂ ਦੇ ਵਿੱਚ ਫੁੱਲ ਖੁਸ਼ਿਯਾਂ ਦੇ ਖਿੱਲ ਦੇ ਨਾ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਕਿਸਮਤ ਨਾਲ ਹੀ ਮਿਲਦੇ ਨੇ
ਦਿੱਲ ਅਪਣ ਵਿਚ ਤੜਕੰ ਵਾਂਗੂ ਮੈਨੂ ਓ ਰੱਖੇ
ਕਈ ਜਨਮਾ ਤਕ ਸੱਥ ਨਿਬਾਵੇ, ਵੱਦੇ ਹੋਣ ਪਕੇ
ਦਿੱਲ ਅਪਣ ਵਿਚ ਧੜਕਣ ਵਾਂਗੂ ਮੈਨੂ ਓ ਰੱਖੇ
ਕਈ ਜਨਮਾ ਤਕ ਸੱਥ ਨਿਬਾਵੇ, ਵੱਦੇ ਹੋਣ ਪਕੇ
ਸਡੇ ਤਾਂ ਬਸ ਰੇਂਦੀ ਏਹੀ ਸੁਪਨੇ ਦਿੱਲ ਦੇ ਨੇ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਏਸੇ ਸਜਣ ਜ਼ਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ
ਕਿਸਮਤ ਨਾਲ ਹੀ ਮਿਲਦੇ ਨੇ
You May Also Like
» Olad Kisi Di Maddi [Sheera Jasvir] » Ki Hoya Je Badnam [Sheera Jasvir] » Aapne Dil Da Dukh [Sheera Jasvir] » Mann Samjie Jande A [Sheera Jasvir] » Sari Zindgi Drivaran [Sheera Jasvir] » Kalyan Murke Auna [Sheera Jasvir] » Mere Jaan Mere To [Sheera Jasvir] » Menu Mere Malka [Sheera Jasvir]FAQs for Sach De Naal Rishta
Who is singer of Sach De Naal Rishta song ?
Singer of Sheera Jasvir.
Who is writer of Sach De Naal Rishta song ?
Sheera Jasvir wrote this Song.
Who is the music director of Sach De Naal Rishta song ?
Sach De Naal Rishta is Tuned by Sheera Jasvir.
Which label release Sach De Naal Rishta song ?
Sach De Naal Rishta is released under the label of Speed Records.
Whats the playtime (duration) of Sach De Naal Rishta song ?
Playtime of song Sach De Naal Rishta is 01:15 minute.
How can I download Sach De Naal Rishta song ?
You can download Sach De Naal Rishta song via click above download links.