Aapne Dil Da Dukh Sheera Jasvir Mp3 Song Download
Get This Song
Play Online
Share This Song
Aapne Dil Da Dukh Song Lyrics
ਵਿਛੜਗਿਆ ਨੂੰ ਸਾਲ ਬੀਤ ਗਏ
ਤੁਹਾਡੇ ਦਿਲਾਂ ਦੀ ਗੱਲ
ਜਿਹੜੀ ਗੱਲ ਮੈ ਆਉਂਦੇ ਨੇ ਕੀਤੀ ਸੀ
ਜੇ ਕਿੱਸੇ ਦੇ ਨਾਲ ਪਿਆਰ ਹੈ
ਤੇ ਜਿੰਨਾ ਚਿਰ ਅਸੀਂ ਦੁਨੀਆਂ ਤੋਂ ਨੀ ਜਾਂਦੇ
ਓਹਦਾ ਸਤਿਕਾਰ ਹਮੇਸ਼ਾ ਰਹਿਣਾ ਚਾਹੀਦਾ ਹੈ
ਅਜਕਲ ਦਾ ਪਿਆਰ ਰਹਿ ਹੀ ਮੋਬਿਲਿਆਂ ਤੇ ਗਿਆ ਜੀ
ਪਰ ਹੋਣਾ ਵੀ ਉਹ ਲੋਗ ਹੈ ਜਿੰਨਾ ਦੇ ਦਿੱਲਾਂ ਚ ਇਹ ਚੀਜ਼ਾਂ ਹੈ
ਗੱਲ ਮਹੋਬਤ ਦੀ ਪਿਆਰ ਇਹਦਾ ਨੀ ਹੋ ਜਾਂਦਾ ਹੈ
ਪਰਮਾਤਮਾ ਦੀ ਮੇਹਰ ਹੋਵੇ ਤਾਂ ਹੀ ਹੁੰਦਾ ਹੈ
ਜਰੂਰੀ ਨੀ ਕਿ ਪਿਆਰ ਦੇ ਬਦਲੇ ਪਿਆਰ ਮਿਲੇ
ਕਿਸੇ ਦੀ ਨਫਰਤ ਕਿਸੇ ਦਾ ਧੋਖਾ ਆ ਬੇਵਫ਼ਾਈ ਵੀ ਮਿਲ ਸਕਦੀ ਹੈ
ਇਹ ਹੀ ਇਕੋ ਬਿਮਾਰੀ ਹੈ ਜਿਹਦੇ ਚ ਰੋਣ ਵਿਚ ਹੀ ਮਜ਼ਾ ਹੈ
ਸਚਾਈ ਹੈ ਪਰ ਇਹ ਹੈ ਜੀ ਉਹ ਜੋ ਸਮਾਂ ਬੀਤ ਜਾਇ
ਓਹਨੂੰ ਸੁਨਹਿਰੀ ਸਮਝ ਕੇ ਯਾਦ ਰੱਖਣਾ ਚਾਹੀਦਾ ਹੈ
ਆਪਣੇ ਦਿਲ ਦਾ ਦੁੱਖ ਨੀ ਕਿਸੀ ਨੂੰ ਦੱਸੀਦਾ
ਬਸ ਹੁਣ ਆਉਣੇ ਕੰਮ ਨਾਲ ਮਤਲਬ ਰੱਖੀ ਦਾ
ਉਹ ਦੋ ਵੇਲੇ ਦੀ ਰੋਟੀ ਰਜਵੀ ਮਿਲ ਜਾਵੇ
ਕੋਈ ਫਰਕ ਨੀ ਪੈਂਦਾ ਤੰਦੀ ਤਤੀ ਦਾ
ਦੁਖੀ ਕਿਸੀ ਨੂੰ ਵੇਖ ਕੇ ਅੱਖਾਂ ਭਰ ਜਾਵਣ
ਜੇ ਕੋਈ ਹਸੇ ਤੇ ਓਹਦੇ ਨਾਲ ਵੀ ਹਸਿ ਦਾ
ਉਹ ਦਿਲ ਦਾ ਭਰਮ ਜਦੋ ਕਦੀ ਵੀ ਦੂਰ ਹੋ
ਉਹ ਦਿਲ ਦਾ ਭਰਮ ਜਦੋ ਕਦੀ ਵੀ ਦੂਰ ਹੋ
ਚੇਤਾ ਆਉ ਟੁੱਟੀ ਯਾਰੀ ਪਕੀ ਦਾ
ਆਪਣਿਆਂ ਤੇ ਪਰਾਇਆ ਨੂੰ ਨਾ ਸਮਝ ਸਕੇ
ਕਿਸ ਨੂੰ ਦਸਦੇ ਹਾਲ ਦੁਖਦੀ ਬਖੀ ਦਾ
ਜਿਹੜੇ ਕਹਿੰਦੇ ਵੀਰ ਪਲੇ ਤਾਂ ਕੁਛ ਨੀ
ਮੂਲ ਕਿ ਜਾਨਣ ਜਾਗਦੀ ਬੁਝਦੀ ਬੱਤੀ ਦਾ
ਜਾਗਦੀ ਬੁਝਦੀ ਬੱਤੀ ਦਾ ਅੰਤ
ਇਹ ਕੋਈ ਕੋਈ ਸਮਝ ਸਕਦਾ ਹੈ
ਜਿਵੇ ਇਹ ਇਕ ਲਾਈਟ ਲੱਗੀ ਹੈ
Light ਬੰਦ ਹੈ ਤੇ ਸਬਕੁਚ ਖਤਮ ਹੈ
ਜ਼ਮੀਨ ਅਸਮਾਨ ਦਾ ਫਰਕ ਹੈ
Light Onਹੋਇ ਸਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਰੋਸ਼ਨੀ
You May Also Like
» Bachpan [Sheera Jasvir] » Bhangra Punjbian [Sheera Jasvir] » Ene Dukh Ve Na [Sheera Jasvir] » Chardi Dupehar Wala [Sheera Jasvir] » Nachdi Da Tera Ki [Sheera Jasvir] » Bus Aven Cheta Aa [Sheera Jasvir] » Ki Hoya Je Badnam [Sheera Jasvir] » Ohh Kehndi Menu [Sheera Jasvir]FAQs for Aapne Dil Da Dukh
Who is singer of Aapne Dil Da Dukh song ?
Singer of Sheera Jasvir.
Who is writer of Aapne Dil Da Dukh song ?
Sheera Jasvir wrote this Song.
Who is the music director of Aapne Dil Da Dukh song ?
Aapne Dil Da Dukh is Tuned by Sheera Jasvir.
Which label release Aapne Dil Da Dukh song ?
Aapne Dil Da Dukh is released under the label of Speed Records.
Whats the playtime (duration) of Aapne Dil Da Dukh song ?
Playtime of song Aapne Dil Da Dukh is 02:56 minute.
How can I download Aapne Dil Da Dukh song ?
You can download Aapne Dil Da Dukh song via click above download links.