Genesis (Bhaini To Miami) Khan Bhaini Mp3 Song Download
Get This Song
Play Online
Share This Song
Genesis (Bhaini To Miami) Song Lyrics
ਉਹ ਫਿਲ ਕੀਤੇ ਆ Dream ਬਿੱਲੋ One By One
ਪਿੰਡਾਂ ਆਲਿਆਂ ਨੂੰ ਈਵਨ Even ਸਾਨੂੰ ਮਾਤੜ ਨਾ ਮੰਨ
ਕਰਨ ਭੈਣੀ ਤੋਂ ਮਿਆਮੀ Miami ਫ਼ੋਨ ਡੀਲ Phone Deal ਹੋਜੇ Done
ਬੈਠੇ ਧੂਣੀਆਂ 'ਤੇ ਬਿਜ਼ਨਸ Business ਕਰਦੇ ਆਂ ਡਨ
ਧੁੰਦਾਂ ਪੀਕ 'ਤੇ ਮਿੱਤਰਾਂ ਨੇ ਅੱਗ ਪਈ ਆ ਲਾਈ
ਨਾ ਹੀ ਛੱਡੀਏ Trending ਨਾ ਛੱਡੀਏ ਰਜਾਈ
ਜਿਵੇਂ ਸੋਨੇ ਤੇ ਸੁਹਾਗਾ ਓਵੇਂ ਈ ਸਾਗ ਤੇ ਮਲਾਈ
ਅਸੀਂ ਪਾਉਂਦੇ ਆ ਪਟਾਕੇ ਲੋਕੀ ਪਾਉਂਦੇ ਆ ਦੁਹਾਈ
Whitehouse ਵਾਂਗੂ ਯਾਰਾਂ ਦੀ ਮੋਟਰ ਮਸ਼ਹੂਰ
ਨਾਰਾਂ ਕਹਿੰਦੀਆਂ ਜੀ ਪਿੰਡ ਦਾ ਕਰਾਓ ਇੱਕ ਟੂਰ Tour
ਵ੍ਹਾਈਟ ਹਾਊਸ ਵਾਂਗੂ ਯਾਰਾਂ ਦੀ ਮੋਟਰ ਮਸ਼ਹੂਰ
ਨਾਰਾਂ ਕਹਿੰਦੀਆਂ ਜੀ ਪਿੰਡ ਦਾ ਕਰਾਓ ਇੱਕ ਟੂਰ
ਸਿਰੇ ਲਾਵਾਂਗੇ ਜ਼ਰੂਰ ਸਾਡੇ ਸਿਰ ਸਰੂਰ
ਸੱਸਾਂ ਕੱਢ ਸੰਗਰੂਰ ਵਿੱਚੋਂ ਰਹਿਜੂਗਾ ਗਰੂਰ
ਸਾਥੋਂ ਗਾਣੀਆਂ 'ਤੇ ਗੱਜਰੇ ਨੀ ਹੁੰਦੇ ਕੁੜੇ
ਤੈਨੂੰ ਰੁੱਸੀ ਨੀ ਮਨਾਉਣ ਦੇ ਆ ਲੱਖਾਂ ਹੋਰ ਵੇ
ਬੇਲੀ ਵੱਡਖਾਨਾ ਕਹਿਣ 'ਤੇ ਤੂੰ ਆਖਦੀ ਆਂ Bae
ਏਨੇ ਹੁੰਦੇ ਆ ਅਨਸਰ Answer ਕਿੱਥੋਂ ਐਮਆਈ6 (mi6) ਰਾਂ ਤੋਂ ਦੇ
ਪੁੱਛ ਨਾ ਕੀ ਆ ਸਾਡੇ ਅੱਗੇ ਦੇ Plan
ਪੁੱਛ ਨਾ ਕਿਉਂ ਖੁੰਡਾਂ ਉੱਤੇ ਬਾਬੇ ਬੈਠੇ ਰਹਿਣ
ਪੁੱਛ ਨਾ ਕਿੱਥੇ ਜਾਂਦੀ ਕਿੱਥੋਂ ਆਉਂਦੀ ਕਮਾਈ
ਪੁੱਛ ਨਾ ਹਰ ਕੋਠੇ ਉੱਤੇ ਛੱਤਰੀ ਕਿਉਂ ਲਾਈ
ਲੋਈਆਂ ਕਾਲੀਆਂ 'ਤੇ ਚਿੱਟੇ ਕਿਰਦਾਰ
ਵੈਰੀ ਡੱਕੀ ਦੇ ਆ ਹੋ ਕੇ ਪੱਬਾਂ ਭਾਰ
ਜਿਹੜਾ ਰੜ੍ਹਕੇ ਅੱਖਾਂ 'ਚ ਕੱਢ ਬਾਹਰ
ਅਸੀਂ 24 ਘੰਟੇ ਮਿਲਾਂਗੇ ਤਿਆਰ
ਘਰੇ ਰੱਖਦੇ ਪਰਸ ਜਿੱਥੇ ਮਰਜੀ ਵਰਤ
ਸਾਡਾ ਵਿਕਦਾ ਏ ਨਾ ਮੁਟਿਆਰੇ
ਮਾੜੇ ਕੀਤੇ ਨੀ ਸ਼ਿਕਾਰ ਮੈਂ ਵੀ ਓਹੀ ਥੱਲੇ ਢਾਹਰੇ
ਜਿਹੜੇ ਉੱਡਦੇ ਹਵਾ 'ਚ ਜਿਆਦਾ ਨਾਹਰੇ
ਚੱਲ ਮੰਨੇਆ ਕੇ ਬੀਬਾ ਤੇਰੇ ਹਾਏ ਨੀ ਚਰਚੇ ਬੜੇ
ਜਿੱਥੇ ਰੱਖਦੀ ਏ ਪੈਰ ਕਰੇਂ ਨਵੇਂ ਖਰਚੇ ਖੜੇ
ਚੱਲ ਮੰਨੇਆ ਕੇ ਬੀਬਾ ਤੇਰੇ ਹਾਏ ਨੀ ਚਰਚੇ ਬੜੇ
ਜਿੱਥੇ ਰੱਖਦੀ ਏ ਪੈਰ ਕਰੇਂ ਨਵੇਂ ਖਰਚੇ ਖੜੇ
ਪਿੱਛੋਂ ਹੋਣਾ Regret ਕਰੇਂ ਨਖਰੇ ਜੇ ਹੁਣ
ਨੀ ਮੈਂ ਕੀਤੇ ਆ ਹੁਸਨ ਮਹਿੰਗੇ ਸਸਤੇ ਬੜੇ
ਨੀ ਕੇਹੜੇ ਰਸਤੇ ਪਈ ਆਂ ਬੀਬਾ ਮੁੜਜਾ ਪਿੱਛੇ
ਬਿੱਲੋ ਬਾਗੀਆਂ ਨੇ ਦੱਸ ਕਦੋਂ ਇਸ਼ਕ ਸਿੱਖੇ
ਬਾਤਾਂ ਤੇਰੇ ਨਾਲ ਪਿਆਰ ਦੀਆਂ ਪਾਉਣਗੇ ਕਿੱਥੇ
ਵੱਡੇ ਹੋਏ ਆ ਜਿਹੜੇ ਡਾਕੂਆਂ ਦੇ ਸੁਣਕੇ ਕਿੱਸੇ
ਨੀ ਐਥੇ ਕੇਹੜਾ ਕਿੰਨੇ ਜੋਗਾ ਕਿੱਥੇ ਸਾਨੂੰ ਪਰਵਾਹ
ਕੱਲਾ ਬਿਲਬੋਰਡ (billboard) ਤੱਕ ਹੈਨੀ ਮਿੱਤਰਾਂ ਦਾ ਰਾਹ
ਜਿੰਨੇ ਲਿਖੇ ਓਹਤੋਂ ਵੱਧ ਲੈਣਾ ਇੱਕ ਵੀ ਨੀ ਸਾਹ
ਰਹੇ ਜਿੰਨਾਂ ਚਿਰ ਚੱਲ ਦੇਖੀ ਪੈਂਦਾ ਕਿਵੇਂ ਗਾਹ
ਗੱਲ ਠੋਕ ਕੇ ਕਰੀਦੀ ਲੱਲੇ ਫੱਬੇ ਨੀ ਸੁਣਾਏ
ਲਿਖਣ ਭਰਕੇ ਰਕਾਨੇ ਗਾਣੇ ਹਲਕੇ ਨੀ ਗਾਏ
ਦੇਖਣ ਖੁੱਦ ਵੱਲ ਦੂਜਿਆਂ ਨੂੰ ਭੰਡਣ ਬਜਾਏ
ਮੈਥੋਂ ਬੁਰਾ ਕੋਈ ਰਕਾਨੇ ਮੈਨੂੰ ਨਜ਼ਰ ਨਾ ਆਏ
ਸਾਥੋਂ ਫ਼ਿਕਰ Future ਦਾ ਕਰ ਨੀ ਹੁੰਦਾ
ਨੀ ਪਾਣੀ Fame ਦਾ ਰਕਾਨੇ ਮੈਥੋਂ ਭਰ ਨੀ ਹੁੰਦਾ
ਜਿਹੜਾ ਇੱਕ ਵਾਰੀ ਕੇਰਾਂ ਪਰਾਂ ਕਰਤਾ ਰਕਾਨੇ
ਬੰਦਾ ਮੁੜ ਓਹ ਦੁਬਾਰੇ ਨੇੜੇ ਕਰ ਨੀ ਹੁੰਦਾ
ਪੁੱਛ ਨਾ ਤੇਜੀ ਨਾਲ ਪਿਆਰ ਏਨਾ ਕਿਉਂ
ਪੁੱਛ ਨਾ ਆ Bag ਵਿੱਚ ਭਾਰ ਏਨਾ ਕਿਉਂ
ਪੁੱਛ ਨਾ ਅੱਖਾਂ 'ਚ Redness ਕਾਹਸਤੋਂ
ਪੁੱਛ ਨਾ ਹਰ ਗੱਲ ਵਿੱਚ ਯੈੱਸ ਕਾਹਸਤੋਂ Yes
ਐਵੇ ਹੋ ਨਾ Obsess ਹੋਜੂ Loss
Baby Girl ਤੂੰ ਜੱਟ Boss
ਕੀ ਆ Right ਤੇ ਰਕਾਨੇ ਕੀ ਆ ਰੌਂਗ False
ਨੀ ਮੈਂ ਚੰਗੀ ਤਰ੍ਹਾਂ ਜਾਂਦਾ ਥੱਲੇ ਤੋਂ Up Toss
ਅੱਖੀਂ ਦੇਖ ਕੇ ਜਾਂਦਾ ਨੀ ਰਿਹਾ ਤਾਂਹੀ ਰਿਹਾ ਗਾ
ਗੀਤਾਂ ਰਾਹੀਂ ਸਰਕਾਰ ਨੂੰ ਮੈਂ ਕਰਦਾ ਅਗਾਹ
ਪੈ ਗਈ ਚੜ੍ਹਦੀ ਜਵਾਨੀ ਸਾਡੀ ਨਰਕਾਂ ਦੇ ਰਾਹ
ਕਿੱਤੇ ਆਉਣ ਵਾਲੀ ਪੀੜ੍ਹੀ ਨੂੰ ਹੀ ਲਈਏ ਨਾ ਗਵਾਹ
ਬੜੀ ਛੋਟੀ ਉਮਰ ਏਹ ਛੋਟੀ ਨੀ ਕੋਈ ਗੱਲ
ਛੱਡੋ ਚੌਧਰ ਚਲਾਕੀ ਕਰੋ ਚਿੱਟੇ ਦਾ ਕੋਈ ਹੱਲ
ਅੱਜ ਹੋਏਆ ਨੀ ਜੇ ਥੱਲ ਬੜਾ ਮਾੜਾ ਹੋਣਾ ਕੱਲ
ਡੇਢ ਇੰਚ ਦੀ ਸੂਈ ਨੇ ਢਾਹਲੇ ਵੱਡੇ ਵੱਡੇ ਮੱਲ
ਮੇਰਾ ਗੱਭਰੂ ਪੰਜਾਬੀਆਂ ਨੂੰ ਏਹੋ ਇੱਕ ਹੋਕਾ
ਦਿੰਦੀ ਜ਼ਿੰਦਗੀ ਹਮੇਸ਼ਾਂ ਜੇਹੜੇ ਆਲਿਆਂ ਨੂੰ ਮੌਕਾ
ਮੰਨਾਂ ਨਸ਼ੇ ਦੇ ਸਮੁੰਦਰਾਂ 'ਚੋਂ ਮੁੜਨਾ ਨੀ ਸੌਖਾ
ਪਰ ਉੱਦਮ ਦੇ ਵਾਰਿਸਾਂ ਲਈ ਕੇਹੜਾ ਕੰਮ ਔਖਾ
ਮਾਰ ਮਰਦਾਂ ਨੂੰ ਪੈਂਦੀ ਹਾਰ ਪੈਂਦੇ ਆ ਬੂਟਾਂ ਨੂੰ
ਮਾਵਾਂ ਬੈਠੀਆਂ ਦਰਾਂ 'ਚ ਘਰੇ ਉਡੀਕਣ ਪੁੱਤਾਂ ਨੂੰ
ਸੂਈ ਲੰਘੂਗੀ ਸਰਿੰਜ ਲੋਹਾ ਕਰਲੋ ਗੁੱਟਾਂ ਨੂੰ
ਬਾਬਾ ਨਾਨਕ ਦੁਬਾਰੇ ਆਪੇ ਮੋੜੂਗਾ ਰੁੱਤਾਂ ਨੂੰ
You May Also Like
» Pendu OG [Khan Bhaini, Simran Bhardwaj] » Malwa Marine [Khan Bhaini] » Gangsta Loop [Khan Bhaini] » Talk In Town [Khan Bhaini] » 13 Bande [Khan Bhaini] » McLaren [Khan Bhaini] » Impressive [Khan Bhaini, Simran Bhardwaj] » Stay Away [Khan Bhaini]FAQs for Genesis (Bhaini To Miami)
Who is singer of Genesis (Bhaini To Miami) song ?
Singer of Khan Bhaini.
Who is writer of Genesis (Bhaini To Miami) song ?
Khan Bhaini wrote this Song.
Which label release Genesis (Bhaini To Miami) song ?
Genesis (Bhaini To Miami) is released under the label of Khan Bhaini.
Whats the playtime (duration) of Genesis (Bhaini To Miami) song ?
Playtime of song Genesis (Bhaini To Miami) is 03:40 minute.
How can I download Genesis (Bhaini To Miami) song ?
You can download Genesis (Bhaini To Miami) song via click above download links.