Pendu OG Khan Bhaini, Simran Bhardwaj Mp3 Song Download
Get This Song
Play Online
Share This Song
Pendu OG Song Lyrics
ਪਹਿਲੀ ਵਾਰ ਹੀ ਨਾਲ ਚਾਵਾਂ ਹੁਣ ਨਾ ਆਵਾਂ
ਤੇਰੇ ਪਿੰਡ ਆ ਕੇ ਪਛਤਾਵਾਂ, ਕੰਨੀ ਹੱਥ ਲਾਵਾਂ
ਤੂੰ ਹੀ ਦੱਸ ਕਿਵੇਂ ਅੱਖ ਲਾਵਾਂ
ਤੂੰ ਹੀ ਦੱਸ ਕਿਵੇਂ ਅੱਖ ਲਾਵਾਂ
ਹੁਣ ਵੇ ਅੱਠ ਪੈਰ ਵੀ ਮਾਰਿਆ
ਮੈਨੂੰ ਦੱਸ ਮਿਤਰਾ ਵੇ
ਪਿੰਡ ਵਿਚ ਕਿਉਂ ਵੱਜਦੇ ਲਲਕਾਰਿਆਂ ਆ
ਮੈਨੂੰ ਦੱਸ ਮਿਤਰਾ ਵੇ
ਪਿੰਡ ਵਿਚ ਕਿਉਂ ਵੱਜਦੇ ਲਲਕਾਰਿਆਂ ਆ
ਸਾਡੇ ਪਿੰਡ ਦੇ ਮੁੰਡੇ ਨੇ ਕਾਲੇ ਨੀ ਕਰਮਾ-ਵਾਲੇ
ਖੜੇ ਡਰਪੋਕੇ ਨੇ ਸਾਰੇ ਲੜਾਕੇ-ਵਾਲੇ
ਟੈਗੇ ਬਕਸੇ ਜਾਣੇ ਨੇ ਤਾਲੇ ਸ਼ਾਰਾ-ਸ਼ਾਰਾ ਮੁੰਡਿਆਂ ਕਾਰਾਂ
ਨੀ ਇਹ ਤਹਰਾਫੀ ਪੈਂਦੀ ਆਂ
ਕੱਲਾ ਪੈਣੀ ਪਿੰਡ ਵਿਚ ਖਾਣ ਨੀ ਐਥੇ ਸਾਰੇ ਵੈਲੀ ਆ
ਕੱਲਾ ਪੈਣੀ ਪਿੰਡ ਵਿਚ ਖਾਣ ਨੀ ਜੱਟੀਏ ਸਾਰੇ ਵੈਲੀ ਆ
ਕੋਲੇ ਬੈਠ ਸੁਣਾਵਾਂ ਜੋ ਮੇਰੇ ਨਾਲ ਹੋਈ ਵੇ
ਪਹਿਲੇ ਮੋੜ ਤੋਂ ਜਦ ਮੈਂ ਆਂ ਪਿੰਡ ਵਿਚ Enter ਹੋਈ ਵੇ
ਗੱਡੀ ਤੇਜ਼ ਸੀ ਮੁੰਡੇ ਪਾ ਕੇ ਖੜਗੇ Cousin ਮੇਰੇ ਨਾਲ ਸੀ ਪੰਗਾ
ਮੁੰਡੇ ਸ਼ਕਲ ਤੋਂ ਕੋਲੇ ਅਸਲਾ ਤੋਬਾ ਦਬਦਾ ਨਾ ਹੀ ਚੰਗਾ ਮੈਨੂੰ
ਪਾ ਕੇ ਖੜਕੇ ਘੇਰਾ ਹਲੇ ਤੱਕ Bp ਲੋ ਮੇਰਾ
ਮੈਂ ਦੱਸਿਆ ਨਾ ਨਾ ਤੇਰਾ ਕਰ ਛੱਡ ਗਏ ਫਤਿਹ ਬੁਲਾ ਕੇ ਵੇ
ਹੁਣ ਮਿਲਣਾ ਮਿਲਜੀ ਆ ਕੇ ਚੰਡੀਗੜ੍ਹ ਆ ਕੇ ਵੇ
ਹੁਣ ਮਿਲਣਾ ਮਿਲਜੀ ਆ ਕੇ ਚੰਡੀਗੜ੍ਹ ਆ ਕੇ ਵੇ
ਹੈ ਕਾੰਟੋ ਡਰਦੀ ਇਹ ਤਾ ਪਿੰਡ ਸਾਡੇ ਦਾਰੂ ਕੁੜੇ
ਨੀ ਬੰਦਾ Care ਤੇ ਕਿੜਾ ਲੱਗਣੇ ਨਾ ਦੇਣ ਫਜ਼ੂਲ ਕੁੜੇ
ਨੀ ਜੇੜਾ ਭੈਂਦੇ ਮੁੜਨੀ ਬਰਦਾ
ਆਦੀ ਜੋਬਰ ਚੜਦੇ ਟੋਏ ਚੜਦਾ
ਓ ਬੰਦਾ ਪੈਰਾਂ ਤੇ ਨੀ ਖੜਦਾ ਜੋ ਟੇਢਾ ਚਾਕੇ ਨੀ
ਓ ਜਦੋ ਜੱਟ ਚੰਡੀਗੜ੍ਹ ਆਉਣਾ ਪੱਕੇ ਆ ਵਾਕੇ ਨੀ
ਓ ਜਦੋ ਜੱਟ ਚੰਡੀਗੜ੍ਹ ਆਉਣਾ ਪੱਕੇ ਆ ਵਾਕੇ ਨੀ
ਥੋੜਾ ਬਹੁਤਾ ਤੁਹੀ ਇਨਾਂਨੂੰ ਸਮਝਾਇਆ ਕਰ
ਖਾਣਾ ਤੂੰ ਵੀ ਦਾਣੇ ਚੱਕਮੇ ਜਿਹਣਾ ਆਗਾਇਆ ਕਰ
ਤੇਰੇ ਗੀਤ ਵੀ ਦੇ ਨਿਕਾਰੇ ਏਕੂਕਾ ਸੁਣਨ ਜੋ ਪਾਸੇ ਚਾਰੋਂ
ਵੇ ਤੂੰ ਵੇਲੇ ਖਤਲੇ ਪਾਰੇ ਮੈਂ ਹੋਣੀ ਯਾਰੋਂ ਦਿਨ-ਦੀਵੇ
ਹਰ ਗਬਰੂ ਨੂੰ ਨੀ ਨਾਰ ਮੇਰੇ ਜੀ ਮਿਲਦੀ ਵੇ
ਕਰਮਾਂ ਵਾਲੇ ਯਾਰ ਨੂੰ ਹੀ ਨਾਰ ਜੱਟੀ ਜੇ ਮਿਲਦੀ ਵੇ
ਮੈਂ ਕਰ ਮਰਜ਼ੀ ਦੇ ਮਰਕ ਕਿਸੇ ਦੀ ਵੇ ਚਲ ਦੇ ਨਾਲ
ਮਿੱਠੀ ਪਿੰਡਾਂ ਵਿਚ ਮਿੱਠਾ ਜੇ ਗਾਣੇ ਚਲ ਦੇ ਨਾਲ
ਇਥੇ ਥਾਂ ਥਾਂ ਹੁੰਦੀ ਨਾਰੇ ਨੀ ਅਸਲੇ ਨਾਲ ਨੇ ਤੁੱਟਦੇ ਤਾਰੇ
ਤੂੰ ਐਵੇਂ ਚੱਕੀ ਨਾ ਜਾਵੇ ਸੁਨ ਸਰਕਾਰੇ ਨੀ
ਇਥੇ ਹੁਸਨ ਮਿੱਟੀ ਵਿਚ ਰੁਲ ਜਾਂਦੇ ਮੁੱਟਆਰੇ ਨੀ
ਇਥੇ ਹੁਸਨ ਮਿੱਟੀ ਵਿਚ ਰੁਲ ਜਾਂਦੇ ਮੁੱਟਆਰੇ ਨੀ
You May Also Like
» Talk In Town [Khan Bhaini] » Gimme 5 Minutes [Khan Bhaini, Simran Bhardwaj] » Malwa Marine [Khan Bhaini] » Stay Away [Khan Bhaini] » Black & White [Khan Bhaini] » Gangsta Loop [Khan Bhaini] » Impressive [Khan Bhaini, Simran Bhardwaj] » 13 Bande [Khan Bhaini]FAQs for Pendu OG
Who is singer of Pendu OG song ?
Singer of Khan Bhaini, Simran Bhardwaj.
Who is writer of Pendu OG song ?
Khan Bhaini wrote this Song.
Which label release Pendu OG song ?
Pendu OG is released under the label of Khan Bhaini.
Whats the playtime (duration) of Pendu OG song ?
Playtime of song Pendu OG is 03:32 minute.
How can I download Pendu OG song ?
You can download Pendu OG song via click above download links.