McLaren Khan Bhaini Mp3 Song Download
Get This Song
Play Online
Share This Song
McLaren Song Lyrics
Mclaren ਚਲਾਉਣੀ ਗੇੜੀ Downtown ਲਾਉਣੀ
ਓ ਸਿੱਖੀ ਜਿਸ ਦਿਨ ਦੀ ਆ
ਚੋਬਰਾਂ ਦੀ ਲੱਗੀ ਪਈ ਆ ਦਾਹ ਉੱਤੇ ਜਾਨ
ਕੁੜੀ ਉਂਗਲਾਂ ਤੇ ਗਿਣਦੀ ਆ
ਘੱਟ ਬੋਲਣੀ ਪੰਜਾਬੀ ਜਾਣੇ
ਪਿੰਡਾਂ ਵਾਲਿਆਂ ਦੇ ਸੁਣਦੀ ਆ ਗਾਣੇ
ਹੋ ਅੱਖਾਂ ਵਿਚ ਅੱਖ ਪਾ ਕੇ ਜਾਂਦੀ ਨਿੱਤ ਲੰਘ
ਹਾਲੇ ਦੁਨਿਆਦਾਰੀ ਤੋਂ ਅਣਜਾਣ ਐ
ਸਿੱਟੀ ਬੈਠੇ ਆ ਸ਼ਿਕਾਰੀ Even ਧਰਤੀ ਤੇ ਜਾਲ
ਓ ਹਵਾ 'ਚ ਉੱਡੀ ਫਿਰਦੀ ਆ
Mclaren ਚਲਾਉਣੀ ਗੇੜੀ Downtown ਲਾਉਣੀ
ਓ ਸਿੱਖੀ ਜਿਸ ਦਿਨ ਦੀ ਆ
ਹੋ ਬੱਗੀ ਤਿੱਤਰੀ ਤਿੱਤਰੀ ਤਿੱਤਰੀ
ਤਿੱਤਰੀ ਤਿਆਰ ਹੋ ਕੇ ਨਿਕਲੀ, ਤੇ ਨਿਕਲੀ ਨੂੰ ਬਾਜ਼ ਪੈ ਗਿਆ
ਪਿੱਛੋਂ ਰੋਊਗੀ ਮੱਥੇ ਤੇ ਹੱਥ ਮਾਰ ਕੇ
ਜੇ ਜੱਟ ਕੋਈ ਜੜਾਂ 'ਚ ਬਹਿ ਗਿਆ
ਪਿੱਛੋਂ ਰੋਊਗੀ ਮੱਥੇ ਤੇ ਹੱਥ ਮਾਰ ਕੇ
ਜੇ ਜੱਟ ਕੋਈ ਜੜਾਂ 'ਚ ਬਹਿ ਗਿਆ
ਹਰ ਇਕ ਨਾਲ ਬੋਲੇ ਨਾ
ਓ ਗੱਲਾਂ ਹਵਾ ਨਾਲ ਕਰਦੀ ਆ
ਕਿਸੇ ਮੋੜ ਤੇ ਰੁਕਦੀ ਨੀ
ਓ ਚੁੱਭੀਆਂ ਭਰਦੀ ਆ
ਮਾਰੇ ਭੈਣੀ ਆਲੇ ਖਾਨ ਪਿੱਛੇ ਗੇੜੇ
ਜੈਬੱਦੀ ਦੀ ਮੌਤ ਨੂੰ ਛੇੜੇ
ਹੋ ਚਿੱਟੇ ਰੰਗ ਦੀ ਪਹਿਚਾਣ ਲੈਂਦੀ ਦੂਰ ਤੋਂ ਆ ਗੋਲੇ
ਕਿੱਥੇ ਲੱਗਣ ਦਿੰਦੀ ਆ ਨੇੜੇ
ਹਾਏ ਮੱਤ ਵੈਲੀਆਂ ਨਾਲ ਭਿੜਦੀ ਆ ਯਾਰ ਦੀ
ਤੇ ਉਹਦੀ ਰਾਸ਼ੀ ਮਿੱਤਰਾਂ ਨਾਲ ਭਿੜਦੀ ਆ
ਸਾਡੀ ਖਿੜੇ ਉਹਨੂੰ ਦੇਖ ਅਫਗਾਨ ਵਾਲੀ
ਸਾਨੂੰ ਦੇਖ La ਵਾਲੀ ਖਿੜਦੀ ਆ
Mclaren ਚਲਾਉਣੀ ਗੇੜੀ Downtown ਲਾਉਣੀ
ਓ ਸਿੱਖੀ ਜਿਸ ਦਿਨ ਦੀ ਆ
ਓਹ ਚੜ੍ਹਦੇ ਪੰਜਾਬ ਵੱਲੋਂ ਆਈ
ਤੇ ਲਹਿੰਦੇ ਤੱਕ ਮੁਟਿਆਰ ਦੀ ਚੜ੍ਹਾਈ
ਟੋਰ ਵੱਖਰੀ ਸੁਭਾਅ ਦੀ ਥੋੜੀ ਅਥਰੀ
ਮੈਨੂੰ ਲੱਗਦੀ ਆ ਮਾਲਵੇ ਦੀ ਜਾਈ
ਓਹ ਬੱਗੀ ਯੱਕਿਆਂ ਨੂੰ ਦਬਕਾ ਕੇ ਰੱਖਦੀ ਆ
ਲੋੜ ਪੈਣ ਤੇ ਲਾਹ ਲੈਂਦੀ ਜੁੱਤੀ ਪਾ ਕੇ ਰੱਖਦੀ ਆ
ਓਹ ਮਾਰੇ ਮਿਹਨਤਾਂ ਰਕਾਨ ਪੂਰੀ Fit ਐ
Reel ਜਿਹਦੇ ਤੇ ਉਹ ਪਾ ਦੇ ਗਾਣਾ Hit ਐ
ਓਹ ਸਿੱਧੀ ਹੀ ਆ ਪੁੱਠੇ ਨਿੱਤ ਕਰਦੀ ਆ ਕਾਰੇ
ਓਹਨੂੰ ਦੇਖ ਕੇ ਹੀ ਲੱਗਾ ਰਹਿੰਦਾ ਚਿੱਤ ਐ
ਕਰੇ ਦੁਨੀਆ ਕੀ Feel ਕਹਿੰਦੀ Not A Big Deal
ਮੁੜ ਜ਼ਿੰਦਗੀ ਨਾ ਮਿਲਦੀ ਆ
ਤੂੰ ਵੀ ਅਗਲੇ ਸਿਆਲ ਜੱਟਾ ਖਿੱਚ ਲੈ ਤਿਆਰੀ
ਅੱਖ ਤੇਰੇ ਉੱਤੇ ਚਿਰ ਦੀ ਆ
Mclaren ਚਲਾਉਣੀ ਗੇੜੀ Downtown ਲਾਉਣੀ
ਓ ਸਿੱਖੀ ਜਿਸ ਦਿਨ ਦੀ ਆ
You May Also Like
» Genesis (Bhaini To Miami) [Khan Bhaini] » Pendu OG [Khan Bhaini, Simran Bhardwaj] » Black & White [Khan Bhaini] » Malwa Marine [Khan Bhaini] » Past Present Future [Khan Bhaini] » Gimme 5 Minutes [Khan Bhaini, Simran Bhardwaj] » 13 Bande [Khan Bhaini] » Impressive [Khan Bhaini, Simran Bhardwaj]FAQs for McLaren
Who is singer of McLaren song ?
Singer of Khan Bhaini.
Who is writer of McLaren song ?
Khan Bhaini wrote this Song.
Which label release McLaren song ?
McLaren is released under the label of Khan Bhaini.
Whats the playtime (duration) of McLaren song ?
Playtime of song McLaren is 02:57 minute.
How can I download McLaren song ?
You can download McLaren song via click above download links.