Gangsta Loop Khan Bhaini Mp3 Song Download
Get This Song
Play Online
Share This Song
Gangsta Loop Song Lyrics
ਹੋ ਜਿੱਥੇ ਪਿੰਡ ਪੈਰ ਬਿੱਲੋ ਓਥੇ ਪੈਂਦੀ ਕੂਕ ਐ
ਕਿੱਥੇ ਰੱਖੂ ਨਾਰ ਸਿਰ ਮੋਢੇ ਤੇ Bandook ਐ
Chandigarh ਸ਼ਹਿਰ ਚ ਗੱਡੀ ਆ ਲੱਗੀ ਲਹਿਰ
ਲਿਖੇ ਭੈਣੀ ਆਲਾ ਖਾਨ Full Gangsta Loop ਐ
ਹੋ ਸਾਹਾਂ ਬਿੱਗੜੇ ਰਕਾਨੇ ਪਾਕੇ ਨੱਥ
ਨੀ ਬਰਾਮਦੇ ਵਿਚ ਤਾੜਕੇ ਰੱਖੇ ਆ
ਹੋ ਕੰਧਾਂ ਉੱਤੇ ਕੁੱਤੀਆਂ ਤੇ ਕੰਮ ਸਿਰੇ
ਮਿੱਤਰਾਂ ਨੇ ਛਾੜਕੇ ਰੱਖੇ ਆ
ਖੁੱਟੇ ਕੁੱਕੜ ਲੜਾਕੂ ਕਿਹੜਾ ਸਾਡੇ ਵੱਲ ਝਾਕੂ Anti ਤਾੜਕੇ ਰੱਖੇ ਆ
ਹੋ ਗੱਡੀ ਜਾਂਦੀ ਆ ਹਵਾ ਚ ਦੇਖ ਉੱਡੀ
ਤੇਰੇ ਲੱਕ ਵਾਂਗੂ ਖਾਂਦੀ ਆ ਹੁਲਾਰੇ
ਹੋ ਦਿੱਤੀ ਢੀਲ ਤੇ ਜੋ ਜਸ਼ਨ ਮਨਾਉਂਦੇ
ਸਾਰੇ ਸਿੱਟਣੇ ਮੈਂ ਧਰਤੀ ਤੇ ਨਾਰੇ
ਰਹਿੰਦਾ ਮੇਰਾ ਡੈਰਾ ਡਾਂਗ ਤੇ
ਓ ਆਪੇ ਲੈਂਦਾ ਹਿਸਾਬ ਅਸੀਂ ਜਿਹਦੇ ਤੇ ਨੀ ਛੱਡੀ ਡੋਰੀਆਂ
ਓਹਨੇ ਮੋੜ ਜਿਹੜੇ ਤੋੜਦੇ ਆ ਤਾਰੇ
ਬਸ ਯਾਰਾਂ ਨੇ ਤਾਂ ਅੱਡੀ ਹੀ ਤੋੜੀਆਂ
ਹੋ ਜੱਦ ਪਹਿਲਾਂ ਹੀ ਰੋਈ ਆ ਇਹਦਾ Entry ਹੋਈ ਆ
ਸਾਡੀ ਹਾਲੇ ਕਿੱਥੇ Peak ਆ
ਹੋ ਜਿਹਨੂੰ ਭਾਲਦੀ ਆ ਬੇਬੇ ਖੋਰੇ ਟਕਰੂਗੀ ਕਿਹਦੇ
ਉਸ ਦਿਨ ਦੀ ਉਡੀਕ ਐ
ਹੋ ਤੂੰ ਨੀ ਸੁਖਲੇ ਪਤਾਸੇ ਬਿੱਲੋ ਖਾਸੇ ਪਰਤੀਕ
ਤੇਰੇ ਲੱਗੇ ਨੀ ਨਿਸ਼ਾਨੇ
ਹੋ ਚੁੰਨੀ ਸਿਰ ਤੇ ਟਿਕੋਨੀ ਬਸ ਸਿੱਖ
ਬਾਲੇ Effort’ਆਂ ਦੀ ਲੋਡ ਨੀ ਰਕਾਨੇ
ਇਹੇ ਭਾਂਡੇ ਆ ਖਾਲੀ ਨੀ ਤਾਹੀਂ ਤਾਂ ਜ਼ਿਆਦਾ ਸ਼ੋਰ ਐ
ਲਾਉਂਦੇ ਜੋ ਪਾਰ ਓ ਰਕਾਨੇ ਬੰਦੇ ਹੋਰ ਐ
ਹਿੱਕ ਜੋਰ ਨਾਲ ਜਿੰਨਾ ਬਦਲਿਆ ਦੌਰ
ਕਿੱਥੋਂ ਹੁਸਨ’ਆਂ ਦੀ ਰੱਖਦੇ ਆ ਗੌਰ
ਹੋ ਜਿੱਥੇ ਪਾਉਂਦੇ ਪੈਰ ਨੀ ਕਰਾਉਂਦੇ Hands Up ਐ
ਜਿੰਨੇ ਮੇਰੇ ਨਾਲ ਸਾਰੇ ਕੋੱਡੀ ਆਲੇ ਸੱਪ ਐ
Chandigarh ਸ਼ਹਿਰ ਚ ਕਰਾਉਂਦੇ ਰਾਤੀ ਕਹਿਰ
ਦੇਖੀ ਬੱਟੂ ਦਿਨ ਚੜ੍ਹਦੇ ਨੂੰ ਜਾਣੇ ਪਿੰਡ ਟੱਪ ਐ
ਤੈਨੂੰ ਪਹਿਲਾਂ ਵੀ ਮੈਂ ਦੱਸਿਆ ਸੀ
ਚਾਹ ਤੇ ਲੀਟ ਦੋਨੋਂ ਕੱਢਕੇ ਰੱਖਿਆ
ਹੋ ਕੰਧਾਂ ਉੱਤੇ ਕੁੱਤੀਆਂ ਤੇ ਕੰਮ ਸਿਰੇ
ਮਿੱਤਰਾਂ ਨੇ ਛਾੜਕੇ ਰੱਖੇ ਆ
ਖੁੱਟੇ ਕੁੱਕੜ ਲੜਾਕੂ ਕਿਹੜਾ ਸਾਡੇ ਵੱਲ ਝਾਕੂ Anti ਤਾੜਕੇ ਰੱਖੇ ਆ
ਨੀ ਨੇੜੇ ਤੇੜੇ ਵੀ ਨੀ ਜਿਹੜੇ ਰਹੇ ਸੋਚਣੇ
ਕੇ ਮੇਰੇ ਤੋਂ ਵਾਕਿਫ਼ ਬੜੇ ਆ
ਨਿਰੇ ਫੁੱਕੜ ਆ ਰਕਾਨੇ ਓਥੇ ਗਬਰੂ
ਨੀ ਜਿਹੜੇ ਉਸ School ਚ ਪੜ੍ਹੇ ਆ
ਅੱਜ ਤੱਕ ਮੇਰੀ ਓਹਦੇ ਨਾਲ ਮਿਲੀ ਨਾ ਨੀ ਮੱਤ
ਬੰਦਾ ਅੱਖ ਚ ਜੋ ਅੱਖ ਹੀ ਨੀ ਪਾਉਂਦਾ
ਹਿੱਕ ਨਾਲ ਲਾਕੇ ਖਿੜਦੀ ਆ ਮੁਝਲਾ
ਮੈਂ ਨਾਰੇ Formality ਲਈ ਹੱਥ ਨੀ ਮਿਲੋਂਦਾ
ਹੋ ਜਿਵੇਂ ਅੱਗ ਨੂੰ ਹਵਾਂ ਦੀ ਹੁੰਦੀ ਲੋੜ
ਜਾਵੇ ਮਿਲ ਸ਼ਹਿਰ ਫੁੱਕ ਦਿੰਦੀ ਸਾਰੇ
ਨੀ ਹਿੰਦਾਂ ਹੌਸਲਾ ਤੇ ਚੜ੍ਹਦੀ ਕਲਾ ਯਾ
ਮੇਰੇ ਅੱਜ ਚੁੱਕਤਾ ਨੀ ਨਾਰੇ
ਹੋ ਕਾਰੀ ਕੀਤਾ ਨੀ Drug ਮੇਰੀ ਬਿਰਤੀ ਅਲੱਗ
ਨਸ਼ਾ ਤੀਜੀ ਦਾ ਹੀ ਬਹੁਤ ਆ
ਹੋ ਬਾਧੂ ਕਰਾਂ ਨਾ Debate
Face ਬੱਜੇ 8/8 ਬੋਲ ਸਾਹ ਹੀ ਦਿੰਦੇ ਰੋਕ ਐ
You May Also Like
» Pendu OG [Khan Bhaini, Simran Bhardwaj] » Black & White [Khan Bhaini] » Genesis (Bhaini To Miami) [Khan Bhaini] » Talk In Town [Khan Bhaini] » Stay Away [Khan Bhaini] » Eagle Stoop [Khan Bhaini] » Malwa Marine [Khan Bhaini] » Gimme 5 Minutes [Khan Bhaini, Simran Bhardwaj]FAQs for Gangsta Loop
Who is singer of Gangsta Loop song ?
Singer of Khan Bhaini.
Who is writer of Gangsta Loop song ?
Khan Bhaini wrote this Song.
Which label release Gangsta Loop song ?
Gangsta Loop is released under the label of Khan Bhaini.
Whats the playtime (duration) of Gangsta Loop song ?
Playtime of song Gangsta Loop is 03:09 minute.
How can I download Gangsta Loop song ?
You can download Gangsta Loop song via click above download links.