13 Bande Khan Bhaini Mp3 Song Download
Get This Song
Play Online
Share This Song
13 Bande Song Lyrics
ਓਹ ਪਹਿਲੀ ਵਾਰੀ ਗੱਲ ਬਿਲੋ ਕਰਾਂ ਮੈਂ ਪਿਆਰ ਨਾਲ
ਨੀ ਦੂਜੀ ਵਾਰੀ ਵਿੱਚ ਬੰਦਾ ਪਾ ਕੇ ਹਥਿਆਰ ਨਾਲ ਨੀ
ਤੀਜੀ ਵਾਰੀ ਤੇ ਤਾਂ ਕਦੇ
ਜਾਨ ਹੀ ਨਹੀਂ ਦਿੰਦਾ ਬਿਲੋ
ਕਬਜ਼ੇ ਤੇ ਜਾਂ ਕੇ
ਕਦੇ ਵੇਖੀ ਤੇਰੇ ਯਾਰ ਨਾਲ ਨੀ
ਗੱਲਾਂ ਨਾਲ ਅੰਬਰਾਂ ਨੂੰ ਡੱਕ ਕੇ ਹੀ ਆਏ ਆਂ
ਬਿਲੋ ਜੱਟਾਂ ਨੇ ਤਾਂ ਹੁਣ ਤੱਕ ਯਾਰੀਆਂ ਕਮਾਈਆਂ
ਬਿਲੋ ਤੇਰੇ ਸ਼ਹਿਰ ਵੱਲ ਉੱਡੀ ਹੋਣੀ ਆ ਖ਼ਬਰ
ਕਿਹਦੇ 13 ਬੰਦੇ ਨਾਲ 3 ਜੀਪਾਂ ਇੱਥੇ ਆਈਆਂ
ਬਿਲੋ ਜੱਟ ਤੇ ਹੀ ਚੱਲਦਾ ਆ ਕੇਸ ਬੱਲੀਏ
ਕੱਲ ਨੂੰ ਹੋਣਾ ਐ ਥਾਣੇ ਪੇਸ਼ ਬੱਲੀਏ
ਅੱਖ ਈਗਲ ਜੇ ਲੜ ਜਾਏ ਤੇ ਆ ਨਹੀਂ ਚਾਲਣੀ
ਸਾਡੀ ਗਿੱਦੜਾਂ ਨਾਲ ਦੱਸ ਕਿੱਧੇ ਰੇਸ ਬੱਲੀਏ
ਭੈਣੀ ਅੱਖਾਂ ਚੋਂ ਖੋ ਕਮ ਉਹ ਨਾ ਕਰੇ
ਬੜੇ ਕਰਨਾਮੇ ਕੀਤੇ ਕਦੇ ਸ਼ੋ ਨਹੀਂ ਕਰੇ
ਹੈੱਡ ਅੱਪ ਦੌਲੇ ਪੱਬ ਫੜੇ ਚੱਕ ਕੇ ਰੱਖੀ ਦੇ
ਵੇਖ ਲਾਂਗੀ ਆ ਗੱਡੀ ਦੇ ਸ਼ੀਸ਼ੇ ਲੋ ਨਹੀਂ ਕਰੇ
ਤੰਗੇ ਟਾਈਮ ਚ ਰਕਾਨੇ ਸਾਡੀ ਜਿੰਦਗੀ ਸੀ ਹੋਰ ਨੀ
ਨੀ ਬਦਲ ਗਏ ਦੌਰ ਛੱਡੀ ਬਾਬੇ ਹੱਥ ਡੋਰ
ਹਾਇ ਵੇਖ ਕੇ ਸ਼ਰੀਫੀ ਜਿਹਦੇ ਪੱਖਣ ਜ਼ੋਰ
ਵੇਖੀਂ ਚੰਗੀ ਤੂੰ ਰਕਾਨੇ ਮੈਂ ਬਣਾਉਂਦਾ ਕਿਵੇਂ ਮੋਰ ਨੀ
ਕੇਹੜਾ ਕਹਿੰਦਾ ਬਦਲੋ ਤੇ ਕੇਹੜਾ ਕਹਿਣਾ ਜਾਨ ਨੀ
ਤੂੰ ਨਾਮ ਦੱਸ ਚੰਗੇ ਵੇਖੀਂ ਹੁੰਦੇ ਤੂੰ ਬੇਆਨ ਨੀ
ਹਾਂ ਪਹਿਲੇ ਬੋਲ ਡੋਨੇ ਤੇਰਾ ਫ਼ੋਨ ਉੱਤੇ ਕੰਮ
ਕਦੇ ਹੋਲਡ ‘ਤੇ ਰੱਖਦਾ ਨਹੀਂ ਭੈਣੀ ਆਲਾ ਖ਼ਾਨ ਨੀ
ਤੂੰ ਦੱਸ ਕਿਉਂ ਕਰਦੀ ਕੇਅਰ ਕੁੜੇ
ਮੈਂ ਬੰਦੇ ਹੀ ਕਰਾਂ ਰਿਪੇਅਰ ਕੁੜੇ
ਹਾਏ ਇਕ ਵਾਰੀ ਹੱਥ ਫਿਰ ਗਿਆ ਜੱਟ ਦਾ
ਨੀ ਕੰਮ ਨਹੀਂ ਮੰਗਦੇ ਫੇਰ ਕੁੜੇ
No Need Too Much, ਬੰਦਾ ਮਿੱਟੀ ਦੀਆਂ ਢੇਰ ਹੀ
ਸੱਚ ਦੱਸਾਂ ਜਿਹੜੇ ਰਿਐਲਿਟੀ, ਰੌਇਲਟੀ ਬਥੇਰੀ
ਓਹੀ ਕਰੇ ਸਿਕਿਊਰਿਟੀ ਨੀ ਹੁਣ ਹੁੰਦਾ ਲੋਸ ਮੇਰਾ
ਨੀ ਓਹੀ ਆ ਮੈਨੇਜਰ ਰਕਾਨੇ ਓਹੀ ਬੌਸ ਮੇਰਾ
No Need Too Much, ਬੰਦਾ ਮਿੱਟੀ ਦੀਆਂ ਢੇਰ ਹੀ
ਸੱਚ ਦੱਸਾਂ ਜਿਹੜੇ ਰਿਐਲਿਟੀ, ਰੌਇਲਟੀ ਬਥੇਰੀ
ਓਹੀ ਕਰੇ ਸਿਕਿਊਰਿਟੀ ਨੀ ਹੁਣ ਹੁੰਦਾ ਲੋਸ ਮੇਰਾ
ਨੀ ਓਹੀ ਆ ਮੈਨੇਜਰ ਰਕਾਨੇ ਓਹੀ ਬੌਸ
ਓਹ ਓਹਦੇ ਤੇ ਭਰੋਸਾ ਮੈਨੂੰ ਥੱਲੇ ਇੱਥੇ ਯਾਰ ਤੇ
ਨੀ ਜਿਹਦੇ ਅੱਗੇ ਜੋੜਾ ਹੱਥ ਰੱਖਦਾ ਉਹ ਯਾਰ ਤੇ
ਨੀ ਨਵੇਂ ਨਵੇਂ ਹੋਏ ਆ ਬਥੇਰੇ ਜਿਹੜੇ ਡਰ ਜਾਣਦੇ
ਖੁੱਡਾ ਵਿਚ ਭਰ ਜਦੋਂ ਨਿਕਲਾਂ ਮੈਂ ਮਾਰਤੇ
ਅਸੀਂ ਵੀ ਸੀਰਾ ਵੇਖ ਕੇ ਮੁੜੇ ਆ ਬਦਮਾਸ਼ੀ ਦਾ
ਨੀ ਮੇਰੀ ਡੀਪੀ ਲਾ ਕੇ ਰੱਖੇ ਮੁੰਡਾ ਤੇਰੀ ਮਾਸੀ ਦਾ
ਗੰਡਾਸੀ ਦਾ ਨੀ ਭਰਦਾ ਸਿਆਲਾਂ ਵਿਚ ਡੱਕ ਲੱਖ
ਬੱਲੀਏ ਕਰਾ ਲਏ ਕੋਈ ਉਪਾਏ ਫੇਰ ਰਾਸ਼ੀ ਦਾ
ਫੇਰ ਕਿੱਥੇ ਤਲੇ ਗ੍ਰਾਂਡੇ ਕੁੜੇ ਘਰ ਬੈਠ ਕੇ ਦਿਨ ਕੱਟ ਲੈਣ ਕੁੜੇ
ਹੋ ਖਲਕਤ ਕੱਠੀ ਸਾਰੀ ਆ ਮੁੰਡਾ ਆਰਮੀ ਆ ਵਨ ਮੈਨ ਕੁੜੇ
ਹੋ ਪਹਿਲੀਂ ਗੱਡੀ ਭਰਦਾ ਨਹੀਂ ਤੇਜੀ ਬਿਨਾਂ ਸਰਦਾ ਨਈਂ
ਇਹੋ ਮੇਰੀ ਗੈਂਗ ਇਹੋ ਹੁੱਡ ਏ
90 Percent ਪੂਰਾ ਸਾਊ ‘ਤੇ ਸਰੀਫ਼
ਬਾਕੀ 10 ਵਿੱਚ ਖੁਦਾ ਹੀ ਜਾਣੇ ਕਿੰਨਾ ਗੁੱਡ ਏ
ਹੋ ਗਬਰੂ ਦਾ ਡਸਟੀਆ ਤੇਰਾ ਚਿੱਟਾ ਰੰਗ ਜਿਵੇਂ ਦੁੱਧ ਆ ਨੀ
ਨੀ ਤੁਰਦੀ ਤੂੰ ਬਿਲੋ ਜਿਵੇਂ ਤਿਤਲੀ ਰਹੀ ਉੱਡ ਐ
Too Hard To Handle ਤੇਰਾ ਨਖਰਾ ਰਕਾਨੇ
ਧਰੇ ਜਿੱਥੇ ਜਿੱਥੇ ਪੈਰ ਨਵੇਂ ਵੈਰ ਰਹੇ ਉੱਡ ਐ
ਕਿਉਂ ਡਰਦੀ ਰੱਖ ਯਕੀਨ ਕੁੜੇ ਏਹ ਐਦਾਂ ਵੀ ਨਹੀਂ ਸੀਨ ਕੁੜੇ
ਹਾਏ ਪੜ੍ਹੀ ਨਦੀ ਨੂੰ ਸ਼ਾਟ ਵੇਖ ਲੱਗੇ ਗਿੱਦੜ ਪਾਣੀ ਪੀਣ
ਥੱਲੇ ਬੈਠਾ ਟਿਕਿਆ ਜੋ ਖਤਰੇ ਤੋਂ ਅੰਜਾਨ ਨੇ
ਏਹ ਈਗੋ ਚ ਅੰਨੇ ਰਹੇ ਸੱਚ ਨਾ ਪਛਾਣ ਰਹੇ
ਨੀ ਖੋਰੇ ਚੱਕੇ ਜਾਨ ਕਿੱਥੇ ਲੱਭਣੇ ਨਿਸ਼ਾਨ
ਬਿਨਾ ਪੱਝਿਆਂ ਨੂੰ ਇਕੋ ਜਿਹੇ ਰਕਾਨੇ ਹੁੰਦੇ ਬਾਣ ਨੇ
ਨੀ ਵੱਟ ਜਿਹਾ ਰੋਲਾ ਸਾਡੀ ਤੇਰੇ ਉੱਤੇ ਮਿਹਰ ਦਾ
ਮੈਂ ਪਿੱਠ ਤੇ ਕਰਾਂ ਨਾ ਵਾਰ ਮੋਹਰੇ ਹੋਕੇ ਘੇਰਦਾ
ਨੀ Ain’t-ਆਂ ਚ ਖ਼ੌਫ ਜਿਵੇਂ ਜੰਗਲ ਤੇ ਸ਼ੇਰ
ਕੇਹੜਾ ਮਿੱਤਰਾਂ ਨੂੰ ਮਾਰੇ ਲਲਕਾਰਾ ਕੰਮ ਢੇਰ ਦਾ
ਤੂੰ ਆ ਮੁਨ ਮੈਂ ਸੂਰਜ ਚੜਦਾ ਨੀ
ਨਿੱਤ ਸਾਲ ਸਕੀਮਾਂ ਕੱਢਦਾ ਨੀ
ਹਾਏ ਪੰਜ ਸੱਤ ਲੈ ਕੇ ਨਾਲ ਡੁੱਬਾਂਗਾ
ਨੀ ਕੱਲਾ ਤਾਂ ਮੈਂ ਮਰਦਾ ਨੀ
You May Also Like
» Past Present Future [Khan Bhaini] » Impressive [Khan Bhaini, Simran Bhardwaj] » Gimme 5 Minutes [Khan Bhaini, Simran Bhardwaj] » Gangsta Loop [Khan Bhaini] » Eagle Stoop [Khan Bhaini] » Malwa Marine [Khan Bhaini] » Genesis (Bhaini To Miami) [Khan Bhaini] » Talk In Town [Khan Bhaini]FAQs for 13 Bande
Who is singer of 13 Bande song ?
Singer of Khan Bhaini.
Who is writer of 13 Bande song ?
Khan Bhaini wrote this Song.
Which label release 13 Bande song ?
13 Bande is released under the label of Khan Bhaini.
Whats the playtime (duration) of 13 Bande song ?
Playtime of song 13 Bande is 03:44 minute.
How can I download 13 Bande song ?
You can download 13 Bande song via click above download links.