DjPunjab.Com.Se

Brats Arjan Dhillon Mp3 Song Download

Brats
Brats Mp3 Download Arjan Dhillon
Title : Brats
Singer : Arjan Dhillon ,
Lyric : Arjan Dhillon
Music : Mxrci
Label : Brown Studios
Duration : 02:41
Released : 10, Nov 2024
Description: Brats Arjan Dhillon Mp3 Song Download from Brats Album, Brats Song Sung by Arjan Dhillon, This Latest Song Music composed By Mxrci and Lyrics written by Arjan Dhillon, Brats Song Ringtone Download. Download Brats Arjan Dhillon mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.59 mb]

Play Online

Cover
Brats Arjan Dhillon
0:00
0:00

Share This Song

Brats Song Lyrics

(merci)

ਉਹ ਕਿਤੇ ਬੰਬ ਜੇ ਬਲਾਉਣ ਕਿਤੇ ਬਕਰੇ ਰਕਾਨੇ
ਘੂਰ ਝੱਲਦੇ ਨੀ ਝੱਲ ਜਾਂਦੇ ਨਖ਼ਰੇ ਰਕਾਨੇ
ਹਾਏ ਨੀ ਪੋਲੋਆਂ ਚ ਫੱਸੇ ਪਏ ਆ ਡੌਲੇ ਸੋਹਣੀਏ ਨੀ
ਭਾਰੇ ਹੱਡਾਂ ਦੇ ਆ ਉਮਰਾਂ ਦੇ ਹੌਲੇ ਸੋਹਣੀਏ
ਉਹ ਗੱਭਰੂ ਜਿਆਉਂਦੇ ਫਿਰਦੇ ਆ ਜਿਹੜਾ ਦੁਨੀਆ ਦਾ ਖ਼ਾਬ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਨੀ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ

ਉਹ ਕਾਲੇ ਪੀਂਦੇ ਲੀਨ ਜੱਟ ਲਾਹਣ ਨੱਖਰੋ
ਕਾਰਡ ਚੱਲਦੇ ਆ ਰੱਖਦੇ ਨੀ ਭਾਣ ਨੱਖਰੋ
ਉਹ ਵੈਰੀਆਂ ਦੇ ਕਾਲ ਮੁੰਡੇ ਯਾਰਾਂ ਦੇ ਆ ਯਾਰ ਨੀ
ਬਾਸਮਤੀ ਵਾਂਗੂ ਮਹਿਕਦੇ ਆ ਕਿਰਦਾਰ ਨੀ
ਹੋ ਕਈ ਵਿਚੋ ਪੱਗਾਂ ਬੰਨ੍ਹਦੇ ਆ ਜਿਹੜਾ ਸਿਰਾਂ ਦਾ ਤਾਜ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਨੀ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
(ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ)

ਉਹ ਇੱਕ ਡੇਟ ਨਾਲ ਕਿਵੇਂ ਪੱਟ ਲਏਂਗੀ ਖੰਡ
ਚੀਪ ਤਾਂ ਅਲਾਏ ਵੀ ਨੀ ਕਰਦੇ ਪਸੰਦ
ਟੱਕ ਹਿੱਕਾਂ ਤੇ ਆ ਧੌਣਾ ਤੇ ਨੀ ਹਿੱਕੀ ਨੱਖਰੋ
ਪੂਰੇ ਜੈਕਟਾਂ ਤੇ ਜੀਪਾਂ ਦੇ ਨੇ ਪਿੱਕੀ ਨੱਖਰੋ
ਉਹ ਬੱਦਲਾਂ ਤੋਂ ਤਾਂਹ ਉੱਡਦੇ ਆ ਜਿਵੇਂ ਅੰਬਰਾਂ ਦਾ ਬਾਜ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਨੀ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ

(ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ)

ਉਹ ਕੌੜਾ ਝਾਕਦੀ ਕਿਉ ਗੱਭਰੂ ਜੇ ਡੱਕੇ ਫਿਰਦੇ
ਰੱਬ ਸੁੱਖ ਰੱਖੇ ਸੱਜਦੇ ਆ ਕੱਠੇ ਫਿਰਦੇ
ਤਿੰਨ ਕੁੰਨੀ ਆ ਭਦੌੜ ਬਿੱਲੋ ਸਹਿਣੇ ਦੇ ਦੁਵਟੇ
ਹੋ ਅਰਜਨ ਇੱਕੋ ਦੱਸ ਕਿਹੜਾ ਨੇੜੇ ਲੱਗੇ
ਹੋ ਦਿਲ ਦੇਣੇ ਜਾਣ ਵਾਰਨੀ ਨੀ ਸਾਡੇ ਪਿੰਡਾਂ ਦਾ ਰਿਵਾਜ਼ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਨੀ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਉਹ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ

(ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ)

You May Also Like

» Never Ever [Arjan Dhillon] » Hikka [Arjan Dhillon] » 2-2 Asle [Arjan Dhillon] » Invoice [Arjan Dhillon] » Sher E Panjab [Arjan Dhillon] » Greatest [Arjan Dhillon] » Paparazzi [Arjan Dhillon] » Big Flex [Arjan Dhillon]

FAQs for Brats

Who is singer of Brats song ?

Singer of Arjan Dhillon.

Who is writer of Brats song ?

Arjan Dhillon wrote this Song.

Who is the music director of Brats song ?

Brats is Tuned by Mxrci.

Which label release Brats song ?

Brats is released under the label of Brown Studios.

Whats the playtime (duration) of Brats song ?

Playtime of song Brats is 02:41 minute.

How can I download Brats song ?

You can download Brats song via click above download links.

Google Tags :

Brats mp3 song , Brats mp3 song download , Brats song download , Brats Arjan Dhillon mp3 song , Brats Prem Dhillon mp3 song download , Brats Arjan Dhillon song download, Brats Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer