Invoice Arjan Dhillon Mp3 Song Download
Get This Song
Play Online
Share This Song
Invoice Song Lyrics
(show Merci On It- Hahaha)
ਹਾਣਦੀਏ ਯਾਰੀਆਂ ਨਿਭਾਈ ਜਾਨੇ ਆ
ਰੱਬ ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਹਾਣਦੀਏ ਯਾਰੀਆਂ ਨਿਭਾਈ ਜਾਨੇ ਆ
ਹਾਏ ਰੱਬ ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ
ਹੋ ਵਧੇ ਬੋਰ ਤੋਂ ਬੋਰ ਹੋਰ ਤੋਂ ਹੋਰ
ਚੱਕਵੇਂ ਆ ਛੋਰ ਤੋਂ ਛੋਰ
ਕਹਿੰਦੇ ਚਾਹੀਦਾ ਆ ਜੱਟਾ ਸਾਨੂ ਹੋਰ ਤੋਂ ਹੋਰ
ਤਾਹੀਂ ਅਸਲੇ ਤੇ ਮਸਲੇ ਵਧਾਈ ਜਾਨੇ ਆ
ਹੋ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
(ਉਡਾਈ ਜਾਨੇ ਆ
ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ)
ਗੱਡੀਆਂ ਵੱਡੀਆਂ ਮਿੱਤਰਾਂ ਨਾਲ ਲੱਦੀਆਂ ਨੀ
ਬੱਤੀਆਂ ਤੇ ਖੜੀਆਂ ਅੱਖਾਂ ਚ ਅੱਖਾਂ ਵੱਜੀਆਂ
ਜਿਵੇਂ ਰਿੰਮ ਕਰੇ ਬਲਿੰਗ ਤੇਰੀ ਸੋਲੀਟੇਅਰ ਰਿੰਗ
ਮਰਕ ਆ ਰੋਵਰ ਆ ਡਿਫੈਂਡਰ ਆ ਜੀ ਕਲਾਸ
ਓਹੀ ਓਹੀ ਗੱਡੀ ਜਿਹਦੀ ਜਿਹਦੀ ਤੈਨੂੰ ਝਾਕ
ਜਿਹੜੀ ਨਵੀ ਆਉਂਦੀ ਆ ਕਢਾਈ ਜਾਨੇ ਆ
ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ
ਸਲੀਪ ਟਾਈਟ ਅਪਰਾਈਟ ਲੱਗਣਾ ਨੀ ਹੁਣ ਫ਼ੋਨ ਮੇਰਾ
ਚਲੀ ਗੀ ਫ਼ਲਾਈਟ
ਮੋਰੌਕੋ ਕੀ ਮਿਲਾਨ ਅਸੀ ਕਰੇ ਪਏ ਆ ਆਮ
ਵੈਨਿਸ ਸਨਸੈਟ ਤੇ ਅਰੇਬੀਅਨ ਰਾਤਾਂ
ਘਰੇ ਜਾਈਏ ਨਾ ਟ੍ਰੇਟ ਨੋਵੀਅਨ ਮੁਲਾਕਾਤਾਂ
ਪੰਨੇ ਪਾਸਪੋਰਟਾਂ ਦੇ ਮੁਕਾਈ ਜਾਨੇ ਆ
ਹਾਏ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
(ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ)
ਸਿੱਕ ਆ ਫਲੋ ਬਿੱਲੋ ਨੇੜੇ ਹੋ
ਮਿਲਣ ਨੀ ਆਇਆ ਜਾਣਾ ਨੋ ਨੋ ਸ਼ੋ
ਜੂਸੀ ਤੇਰੇ ਲਿਪਸ
ਚੀਜ਼ੀ ਬਿੱਲੋ ਟ੍ਰਿਕਸ
ਦੁਨੀਆ ਹੈਰਾਨ
ਕਲਮ ਮਿਹਰਬਾਨ
ਅਰਜਨ ਅਰਜਨ ਕਰਾਈ ਜਾਨੇ ਆ
ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
(ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ)
You May Also Like
» 2-2 Asle [Arjan Dhillon] » Tu Jdo Auna [Arjan Dhillon] » Greatest [Arjan Dhillon] » Sher E Panjab [Arjan Dhillon] » Too Late [Arjan Dhillon] » Nain [Arjan Dhillon] » Never Ever [Arjan Dhillon] » Style [Arjan Dhillon]FAQs for Invoice
Who is singer of Invoice song ?
Singer of Arjan Dhillon.
Who is writer of Invoice song ?
Arjan Dhillon wrote this Song.
Who is the music director of Invoice song ?
Invoice is Tuned by Mxrci.
Which label release Invoice song ?
Invoice is released under the label of Brown Studios.
Whats the playtime (duration) of Invoice song ?
Playtime of song Invoice is 02:40 minute.
How can I download Invoice song ?
You can download Invoice song via click above download links.