Zigana Arjan Dhillon Mp3 Song Download
Get This Song
Play Online
Share This Song
Zigana Song Lyrics
(merci)
ਹੋ ਲਾਇਸੈਂਸ ਤੇ ਚੜ੍ਹਾਇਆ ਨੀ ਆ
ਟਰਕੀ ਤੋਂ ਆਇਆ ਨੀ ਆ
ਖੜ੍ਹੇ ਪੈਰ ਜੱਟੀਏ
ਸਤਾਰਾਂ ਲੱਖ ਲਾਇਆ ਨੀ ਆ
ਉਹ ਗੱਲ ਆਰ ਪਾਰ ਬਿੱਲੋ
ਡੱਬ ਦਾ ਸ਼ਿੰਗਾਰ
ਉਹ ਕਿਹੜਾ ਮੂਹਰੇ ਅੜੇ ਕੇਰਾ ਗੱਲ ਦਸ ਤੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਜਿਵੇਂ ਅੱਲ੍ਹੜਾਂ ਨੂੰ ਕੋਕਾ ਦਿੰਦਾ
ਵੈਰੀਆਂ ਨੂੰ ਹੌਕਾ
ਨੀ ਇਹ ਮਰਦਾਂ ਦਾ ਗਹਿਣਾ
ਵਿਚ ਵਜੋ ਜੀਹਨੇ ਖੈਨਾ
ਉਹ ਵਿਚ ਪੈਂਦੀਆਂ ਸਤਾਰਾਂ ਕਿਹੜਾ ਮਾਰੇ ਲਲਕਾਰਾ
ਉਹ ਨਿਕਲ ਦਾ ਵੱਜੇ ਲਿਸ਼ਕਾਰਾ ਅੱਖ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਉਹ ਸੰਦ ਸੈਮੀ ਆਟੋ ਫੇਰ ਝੁੱਕਣਾ ਵੀ ਕਾਹਤੋਂ
ਬਿੱਲੋ ਹੁੰਦੀ ਤਾੜ ਤਾੜ ਹਾਏ ਨੀ ਕਿੱਲੇ ਦੀ ਆ ਮਾਰ
ਉਹ ਜਦੋਂ ਖੁਸ਼ੀ ਕੋਈ ਆਈ
ਓਦੋਂ ਹੁੰਦੀ ਆ ਹਵਾਈ
ਹਾਏ ਕਰਤਾ ਨੀ ਉਹਤਾਂ ਛੱਡ ਦਾ ਨੀ ਹੱਕ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਉਹ ਵੈਰ ਪਾਉਣੇ ਸੌਖੇ ਤੇ ਨਿਭਾਉਣੇ ਹੁੰਦੇ ਔਖੇ
ਨੀ ਚਲਾਉਣੇ ਹੁੰਦੇ ਸੌਖੇ ਭੁਗਤਾਣੇ ਹੁੰਦੇ ਔਖੇ
ਹੁੰਦਾ ਪਰਦੇ ਦਾ ਖੌਫ਼
ਕਰੀਏ ਨਾ ਸ਼ੋ ਔਫ਼
ਹਾਏ ਅਰਜਨਾ ਕਾਬੂ ਵਿਚ ਰੱਖੋ ਹਥ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
You May Also Like
» Sher E Panjab [Arjan Dhillon] » Paparazzi [Arjan Dhillon] » Kini Der Baad [Arjan Dhillon] » Big Flex [Arjan Dhillon] » 2-2 Asle [Arjan Dhillon] » Brats [Arjan Dhillon] » Greatest [Arjan Dhillon] » Nain [Arjan Dhillon]FAQs for Zigana
Who is singer of Zigana song ?
Singer of Arjan Dhillon.
Who is writer of Zigana song ?
Arjan Dhillon wrote this Song.
Who is the music director of Zigana song ?
Zigana is Tuned by Mxrci.
Which label release Zigana song ?
Zigana is released under the label of Brown Studios.
Whats the playtime (duration) of Zigana song ?
Playtime of song Zigana is 01:44 minute.
How can I download Zigana song ?
You can download Zigana song via click above download links.