Youngsters Arjan Dhillon Mp3 Song Download
Get This Song
Play Online
Share This Song
Youngsters Song Lyrics
(merci)
ਉਹ ਮਾਲ ਕੀਹਦਾ ਚੰਗਾ ਬਿੱਲੋ ਰੇਟ ਕੀਹਦਾ ਜਾਇਜ਼
ਜੁੱਤੀ ਕਿਹੜੀ ਨਵੀ ਆਈ ਕਰੋ ਡ੍ਰਿਪ ਵਿਚ ਐਡ
ਆਉਂਦੇ ਸਾਲ ਰਾਈਡ ਕਰਨੀ ਆ ਅੱਪਡੇਟ ਬਿੱਲੋ
ਕੱਢਦੀ ਆ ਵੱਟ ਕਿਹੜੀ ਲੈਣੀ V8
ਗੱਲ ਬਾਤ ਸਿੱਖਰਾਂ ਤੇ ਚਾੜ੍ਹੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
(ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ)
(ਨੀ ਆਹੀ ਗੱਲਾਂ ਨੇ)
ਉਹ ਚੂਜ਼ ਕਰਨੇ ਪਠਾਣੀਆਂ ਦੇ ਰੰਗ ਕਿਹੜੇ ਸੌਖੇ ਨੇ
ਪਾਰ ਬਾਰਡਰੋਂ ਮੰਗਾਉਣੇ ਖ਼ੁਸੇ ਟੀਲ ਨੇ ਨੇ ਔਖੇ ਨੇ
ਪੈਣ ਪਰਚਾ ਨੀ ਦੇਣਾ ਤੇ ਹਰੇਕ ਨਾਲ ਖੈਨਾ
ਹਾਏ ਦਾਰੂ ਵੀ ਨੀ ਛੱਡਣੀ ਤੇ ਫਿੱਟ ਵੀ ਆ ਰਹਿਣਾ
ਨਜ਼ਾਰਿਆਂ ਤੋਂ ਜਾਣ ਵਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
(ਨੀ ਆਹੀ ਗੱਲਾਂ ਨੇ)
ਹਾਏ Shawty ਨਾਲ ਜਾਣਾ ਏ ਪਾਹੜਾਂ ਨੂੰ ਵੀ ਪੱਕਾ
ਮਹਿਫ਼ਿਲਾਂ ਦਾ ਚਸਕਾ ਏ ਯਾਰਾਂ ਨੂੰ ਵੀ ਪੱਕਾ
ਹਾਏ ਚੜਤਾਂ ਦੇ ਕਿਲੇ ਅਸੀਂ ਡਹਿਣ ਵੀ ਨੀ ਦੇਣੇ
ਨੋਟ ਮੁੱਕਣ ਨੀ ਦੇਣੇ ਨਾਲੇ ਰਹਿਣ ਵੀ ਨੀ ਦੇਣੇ
ਉਹ ਦਿਲ ਸਾਡੇ ਤੋਂ ਹਰੇਕ ਹਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
(ਨੀ ਆਹੀ ਗੱਲਾਂ ਨੇ)
ਹਰੇਕ ਅਰਜਨ ਚਾਹੁੰਦਾ ਜਿਹੜਾ ਉੱਠਦਾ ਜਵਾਨ
ਸ਼ਹਿਰ ਸਾਡੇ ਝਾਕੇ ਲਵੇ ਪਿੰਡ ਕਰੇ ਮਾਣ
ਸਿੱਕਾ ਵੀ ਚਲਾਉਣਾ ਕੇਰਾ ਚੱਲ ਜਾਵੇ ਨਾਂ ਸਾਡਾ
ਜੱਗ ਤੇ ਆਇਆਂ ਦਾ ਕੇਰਾ ਲੱਗ ਜੇ ਪਤਾ
ਗੱਲ ਆਹੀ ਸਾਰਿਆਂ ਨੇ ਧਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
(ਨੀ ਆਹੀ ਗੱਲਾਂ ਨੇ)
(ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ)
(ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ)
(ਨੀ ਆਹੀ ਗੱਲਾਂ ਨੇ)
You May Also Like
» Sher E Panjab [Arjan Dhillon] » Invoice [Arjan Dhillon] » Too Late [Arjan Dhillon] » Zigana [Arjan Dhillon] » 2-2 Asle [Arjan Dhillon] » Nain [Arjan Dhillon] » Brats [Arjan Dhillon] » Paparazzi [Arjan Dhillon]FAQs for Youngsters
Who is singer of Youngsters song ?
Singer of Arjan Dhillon.
Who is writer of Youngsters song ?
Arjan Dhillon wrote this Song.
Who is the music director of Youngsters song ?
Youngsters is Tuned by Mxrci.
Which label release Youngsters song ?
Youngsters is released under the label of Brown Studios.
Whats the playtime (duration) of Youngsters song ?
Playtime of song Youngsters is 01:57 minute.
How can I download Youngsters song ?
You can download Youngsters song via click above download links.