Paparazzi Arjan Dhillon Mp3 Song Download
Get This Song
Play Online
Share This Song
Paparazzi Song Lyrics
ਇਸੇ ਗੱਲੋ ਕਰੀ ਨਾਹ ਐਵੇਂ ਦਿਲ ਤੇ ਨਾ ਲਾਜੀ
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਉਹ ਤੇਰੇ ਲੱਕ ਤੇ ਆ ਅੱਖ ਸਾਡੀ ਡੱਬਾਂ ਚ ਰਕਾਨੇ
ਤੂੰ ਹੀਲਾਂ ਉੱਤੇ ਫਿਰੇ ਅਸੀਂ ਪੱਬਾਂ ਤੇ ਰਕਾਨੇ
ਤੈਨੂੰ ਵੱਜਨ ਫ਼ਲੈਸ਼ਾਂ ਸਾਨੂੰ ਵੱਜਦੇ Salute
ਤੇਰੀ ਰਾਮਪਵਾਲਕ ਬਿੱਲੋ ਸਾਡੇ ਕਾਲੇ ਕਾਲੇ ਰੂਟ
ਉਹ ਬਿੱਲੋ ਬੈਕਸੀਟ ਯਾਰ ਕਾਲਾ ਕਾਲਾ ਪਿੱਕਾ
ਤੂੰ ਆਪ Bombshell ਨਾਲ ਫਿਰਦਿਆਂ ਚਿਕਾਂ
ਉਹ ਲੀਕ ਤੋਂ ਮੈਂ ਹੱਟ ਕੇ ਕਢਾਉਦਾ ਫਿਰਾ ਲੀਕਾਂ
ਹਾਏ ਵੂਫਰ ਚ ਬੈਠੇ ਦੇਖ 'ਮਾਣਕ' 'ਥਰੀਕਾ'
ਉਹ ਡਾਂਗ ਅਰਗੀਏ ਕਿਤੇ ਢੇਰੀ ਹੀ ਨਾ ਢਾਹ ਜੀ
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਟੰਗੇ ਸੂਲੀ ਉੱਤੇ ਗੱਭਰੂ ਮੋਡੇ ਤੇ ਹੈਂਡਬੈਗ ਨੀ
ਤੂੰ ਭਾਲੇਂ ਲਿਵ-ਇੰਨ ਸਾਨੂੰ ਬੋਲਜੇ ਨਾ ਕੈਦ
ਲੈਣ ਮੁੱਲ ਦੀ ਲੜਾਈ ਕਿੱਥੇ ਕਰਦੇ ਆ ਟਾਲਾ
ਉਹ Trinity ਪਲਾਜ਼ੇ ਵਿਚ ਹੋਗੀ ਲਾਲਾ ਲਾਲਾ
ਉਹ ਸਾਡੇ ਅਰਗੀ ਮੰਡੀਰ ਬਿੱਲੋ ਮੁੜ੍ਹ ਕੇ ਨੀ ਜੰਮੀ
ਤੂੰ ਸਨਬਾਥ ਕਰੇ ਪਈ ਬੀਚ ਤੇ ਲੰਮੀ
ਉਹ ਚੱਤੋਪੈਰ ਕੱਠੇ ਮੰਗਦੇ ਨੀ ਮੀ-ਟਾਈਮ
ਤੇਰੀ Saturday ਆ ਨਾਈਟ ਸਾਡੀ ਐਂਟਰੀ ਆ ਬੈਨ
ਉਹ ਮੈਂ ਆਪੇ ਕਿਤੇ ਮਿਲੂ ਐਵੇਂ ਮਿਲਣ ਨਾ ਆਜੀ
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਉਹ ਤੂੰ ਐਟੀਟਿਊਡ ਕਰਦੀ ਥਰੋ ਮਰਜਾਨੀਏ
ਹਾਏ ਸਹੇਲੀਆਂ ਨੂੰ ਕਹਿਨੀ ਆ Bro ਮਰਜਾਨੀਏ
ਹਾਏ ਬਰਛਿਆਂ ਅਰਗੇ ਆ B-town ਬੁੱਕਦੇ
ਕੌਪਸ ਰਕਾਨੇ ਸਾਥੋ ਫਿਰਦੇ ਆ ਲੁੱਕਦੇ
ਉਹ Vancity ਆਲੇ ਵੈਲੀ ਹੋਏ ਰਹਿਣ ਤੱਤੇ
ਕਹਿੰਦੇ ਨਾਲ ਸਾਡੇ ਦੇਸੀ, ਫਿਲੀਪੀਨੋ, ਨਾਲੇ ਯੱਕੇ
ਹਾਏ ਹੋਰ ਕੀ ਭਦੌੜ ਆਲਾ ਬਿੱਲੋ ਤੈਨੂੰ ਦੱਸੇ
ਪਹਿਲਾਂ ਵੀ ਕਈ ਨਾਲ ਦੇ ਆ ਗਏ ਸਾਡੇ ਚੱਕੇ
ਦਿਲ ਮੰਨਦਾ ਨੀ ਹੁੰਦਾ ਤੂੰ ਆਪੇ ਸਮਝਾਦੀ
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਿਸ ਬਿੱਲੋ ਤੈਨੂੰ Paparazzi
You May Also Like
» Brats [Arjan Dhillon] » Hikka [Arjan Dhillon] » Style [Arjan Dhillon] » Greatest [Arjan Dhillon] » Invoice [Arjan Dhillon] » Sher E Panjab [Arjan Dhillon] » 2-2 Asle [Arjan Dhillon] » Kini Der Baad [Arjan Dhillon]FAQs for Paparazzi
Who is singer of Paparazzi song ?
Singer of Arjan Dhillon.
Who is writer of Paparazzi song ?
Arjan Dhillon wrote this Song.
Who is the music director of Paparazzi song ?
Paparazzi is Tuned by Mxrci.
Which label release Paparazzi song ?
Paparazzi is released under the label of Brown Studios.
Whats the playtime (duration) of Paparazzi song ?
Playtime of song Paparazzi is 02:10 minute.
How can I download Paparazzi song ?
You can download Paparazzi song via click above download links.