Too Late Arjan Dhillon Mp3 Song Download
Get This Song
Play Online
Share This Song
Too Late Song Lyrics
(merci)
ਹਾਏ ਭਾਵੇਂ ਸਾਨੂ ਛਡ ਕੇ ਗਏ ਨੇ ਉਹੋ ਆਪ
ਕਦੇ ਕਦੇ ਅਸੀ ਆਉਂਦੇ ਹੋਵਾਂਗੇ ਹੀ ਯਾਦ
ਹਾਏ ਆਉਂਦਾ ਹੋਣਾ ਉਹਨੂੰ ਵੀ ਤਾਂ ਰੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਹਾਏ ਸ਼ੌਂਕ ਸੀ ਜਾਂ ਕੋਈ ਮਜਬੂਰੀ ਰਹੀ ਏ
ਕੀ ਪਤਾ ਕਿਸ ਗੱਲੋਂ ਦੂਰੀ ਪਈ ਏ
ਮੈਂ ਉਹਨੂੰ ਲੱਗਦਾ ਹਜੇ ਵੀ ਹੋਣਾ ਸੋਹਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਉਹ ਨਾਮ ਬੁੱਲਾਂ ਉੱਤੇ ਕਦੇ ਕਦੇ ਆਉਂਦਾ ਹੋਣਾ ਏ
ਕੋਈ ਗਲਤੀ ਸੀ ਦਿਲ ਸਮਝਾਉਂਦਾ ਹੋਣਾ ਏ
ਪੈਂਦਾ ਹੋਣਾ ਏ ਖਿਆਲਾਂ ਵਿਚ ਖੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਹਾਏ ਮਿਲਦੇ ਨੇ ਲੋਕੀ ਤੇ ਵਿੱਛੜ ਜਾਂਦੇ ਨੇ
ਸਾਥ ਅਰਜਨਾ ਰਾਹਾਂ ਚ ਨਿੱਖਰ ਜਾਂਦੇ ਨੇ
ਹਾਏ ਪੈਂਦਾ ਏ ਹਲਾਤਾਂ ਨਾਲ ਜਿਆਉਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
You May Also Like
» Youngsters [Arjan Dhillon] » Never Ever [Arjan Dhillon] » Style [Arjan Dhillon] » Greatest [Arjan Dhillon] » Big Flex [Arjan Dhillon] » Tu Jdo Auna [Arjan Dhillon] » Brats [Arjan Dhillon] » Nain [Arjan Dhillon]FAQs for Too Late
Who is singer of Too Late song ?
Singer of Arjan Dhillon.
Who is writer of Too Late song ?
Arjan Dhillon wrote this Song.
Who is the music director of Too Late song ?
Too Late is Tuned by Mxrci.
Which label release Too Late song ?
Too Late is released under the label of Brown Studios.
Whats the playtime (duration) of Too Late song ?
Playtime of song Too Late is 01:53 minute.
How can I download Too Late song ?
You can download Too Late song via click above download links.