Youre U Tho Karan Aujla Mp3 Song Download
Get This Song
Play Online
Share This Song
Youre U Tho Song Lyrics
ਇੱਕ Minute ਤੇਰਾ ਕਰਲਾਂ ਦੀਦਾਰ
ਮੇਰੇ ਕੋਲ ਤਾਂ ਖਲੋ ਜਾ, ਕੋਈ ਛੇਤੀ ਨਹੀਂ ਕਿੱਥੇ
ਨੀ ਤੂੰ ਜੀਵੇਂ ਤੋਰਾਂ ਤੁਰਦੀ ਏ
ਜੀਵੇਂ ਧੋਣ ਮੁੜਦੀ ਨਾ, ਮੈਂ ਤਾਂ ਬੀਬਾ ਦੇਖੀ ਨਹੀਂ ਕਿੱਥੇ
ਦੇਖ Body, ਤੇਰੀ Thin, ਤੇਰੀ ਲਿਸ਼ਕੇ Skin
ਮੈਂ ਕਿਹਾ, ਰੂ ਯਾਰ, ਰੂ ਯਾਰ, ਰੂ ਏ
ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਏ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ
ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਏ
ਦੇਖ Body, ਤੇਰੀ Thin, ਤੇਰੀ ਲਿਸ਼ਕੇ Skin
ਮੈਂ ਕਿਹਾ, ਰੂ ਯਾਰ ਰੂ ਯਾਰ ਰੂ ਏ
ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਏ
ਕੋਕਾ ਮਾਰੇ ਲਸ਼ਕਾਰੇ, ਤੂੰ ਵਾਲ ਜੋ ਸਵਾਰੇ
ਨੀ ਇਹਨੇ ਯਾਰ ਮਾਰੇ ਮਰਜਾਣੀਏ
ਤੇਰੇ ਉੱਤੇ ਦੇ ਲੈ ਆਇਆ, ਤੂੰ ਆਸ਼ਿਕ ਬਣਾਇਆ
ਗਿਣਾ ਵੇ ਮੈਥੋਂ ਤਾਰੇ ਮਰਜਾਣੀਏ
ਹਾਏ, ਮੈਨੂੰ ਸਾਰੇ ਦਿਸਦੀ
ਹਾਏ, ਪਾਸੇ ਚਾਰੇ ਦਿਸਦੀ
ਤੇਰੀ ਚੜ੍ਹਦੀ ਜਵਾਨੀ, ਉੱਤੋਂ ਸੂਟ ਅਸਮਾਨੀ
Match ਜਿਹਦੇ ਨਾਲ ਅੱਖੀਆਂ Blue ਏ
ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਏ
ਦੇਖ Body, ਤੇਰੀ Thin, ਤੇਰੀ ਲਿਸ਼ਕੇ Skin
ਮੈਂ ਕਿਹਾ, ਰੂ ਯਾਰ ਰੂ ਯਾਰ ਰੂ ਏ
ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਏ
ਦੇਖ Body, ਤੇਰੀ Thin, ਤੇਰੀ ਲਿਸ਼ਕੇ Skin
ਮੈਂ ਕਿਹਾ, ਰੂ ਯਾਰ ਰੂ ਯਾਰ ਰੂ ਏ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ
ਬੀਬਾ ਇੱਕ ਮਿੱਠੇ ਹੋ ਗਏ, ਨੀ ਝੱਟ ਮਿੱਠੇ ਹੋ ਗਏ
ਤੂੰ ਪੱਕਾ ਹੋਣੇ ਬੁੱਲਾਂ ਨਾਲ ਲਾਏ ਨੀ
ਨੀ ਤੂੰ ਜਿੱਥੇ ਹੱਥ ਧਰ ਦੇ, ਸਵਾਹ ਓਹਨੂੰ ਕਰ ਦੇ
ਖੇਡੀ ਨਾ ਦੇਖੀ ਬੁੱਲਾਂ ਨਾਲ, ਹਾਏ ਨੀ
ਹਾਏ, ਨੀ ਤੂੰ ਖਰੀ ਏ ਖਰੀ
ਹਾਏ, ਨੀ ਤੂੰ ਪਰੀ ਏ ਪਰੀ
ਕਦੇ ਲੱਗੇ ਆਈ, ਅੰਬਰਾਂ ਤੋਂ ਹੂਰ
ਕਦੇ ਹੀਰ, ਕਦੇ-ਕਦੇ ਲੱਗੇ ਚੰਨ ਜਿਹਾ ਮੁਹਂ ਏ
ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਏ
ਦੇਖ Body, ਤੇਰੀ Thin, ਤੇਰੀ ਲਿਸ਼ਕੇ Skin
ਮੈਂ ਕਿਹਾ, ਰੂ ਯਾਰ ਰੂ ਯਾਰ ਰੂ ਏ
ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਏ
ਦੇਖ Body, ਤੇਰੀ Thin, ਤੇਰੀ ਲਿਸ਼ਕੇ Skin
ਮੈਂ ਕਿਹਾ, ਰੂ ਯਾਰ ਰੂ ਯਾਰ ਰੂ ਏ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਏ
You May Also Like
» P POP CULTURE [Karan Aujla] » Daytona [Karan Aujla] » HIM [Karan Aujla] » Ima Do My Thiiing [Karan Aujla] » For A Reason [Karan Aujla] » Flip Side (Sandys Interlude) [Karan Aujla] » 7.7 Magnitude [Karan Aujla] » Gabhru [Karan Aujla]FAQs for Youre U Tho
Who is singer of Youre U Tho song ?
Singer of Karan Aujla.
Who is writer of Youre U Tho song ?
Karan Aujla wrote this Song.
Who is the music director of Youre U Tho song ?
Youre U Tho is Tuned by Ikky.
Which label release Youre U Tho song ?
Youre U Tho is released under the label of Karan Aujla Music.
Whats the playtime (duration) of Youre U Tho song ?
Playtime of song Youre U Tho is 03:03 minute.
How can I download Youre U Tho song ?
You can download Youre U Tho song via click above download links.