HIM Karan Aujla Mp3 Song Download
Get This Song
Play Online
Share This Song
HIM Song Lyrics
ਤੇਰੇ ਇਕ ਦਿੱਲ ਪਿਛੇ, ਕਿੰਨੇ ਦਿਲ ਤੋੜਤੇ ਨੀ
ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿੱਲੇ ਰੋਡ ਤੇ ਨੀ
ਨਜ਼ਰਾਂ ਘੁਮਾ ਕੇ ਨੀ, ਤੂੰ ਇੱਕ ਵਾਰੀ ਤੱਕਿਆ ਨੀ
ਤੇਰੇ ਪਿਛੇ ਗਬਰੂ ਨੇ ਸ਼ਬੀ ਸਾਕ ਮੋੜਤੇ
ਨਿ ਵੈਲੀ ਹੁੰਦੇ ਐਂਨੇ ਵੀ ਨੀ ਮਾੜੇ
ਇਹ ਨਜ਼ਰਾਂ ਕਿਓਂ ਰਹਿਣ ਡਰੀਆਂ ਡਰੀਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
ਨੀ ਅੱਸੀ ਵੀ ਨੀ ਪੁੱਛਣਾ ਦੁਬਾਰੇ
ਸਾਹਣੁ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕੁਵਾਰੇ ਤੂੰ
ਨਿ ਏੱਥੇ ਸਾਡਾ ਦਿੱਲ ਖੁਸ਼ ਹੋਜੂ
ਭੱਜ ਲੰਗੂ ਆ ਗਲੀ ਚੋ ਆਜਾ ਚੜ੍ਹਿਆ ਚੁਬਾਰੇ ਤੂੰ
ਮੈਂ ਓਹਦੋ ਬੀਬਾ ਛੱਡ ਦੁ ਲੜਾਈਆਂ
ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
ਨਿ ਕਿੰਨੀ'ਆਂ ਮੈਂ, ਤੇਰੇ ਪਿਛੇ ਮੋਢਿਆਂ ਨੀ
ਤਾਂ ਵੀ ਤੇਰੇ ਰਹਿੰਦੀਆਂ ਨੇ, ਮੱਥੇ ਤੇ ਤਿਯੋਡਿਆਂ
ਨਿ ਐਂਨੇ ਵੀ ਨੇ ਨੱਖਰੇ ਕਰੀਦੇ ਤੈਨੂੰ
ਤੈਨੂੰ ਬੀਬਾ ਬੜੇਆਂ ਤੇ ਸਾਹਣੁ ਵੀ ਨਿ ਥੋੜਿਆਂ
ਨੀ ਤੈਨੂੰ ਜਾਣੇ ਦਿੱਲੋ ਯਾਰ ਚਾਉਂਦੇ
ਦਿੱਲ ਇਹ ਜਿੱਤ ਨਾ ਲਹਿਣਾ
ਐਵੇਂ ਤਰਲੇ ਜੇ ਪਾਉਂਦੇ ਨੀ
ਤੂ ਅੱਜ ਕਹਿ ਦੇ ਹੈਗਾ ਐ ਕੋਇ ਹੋਰ
ਮੈਨੂੰ ਸੌ ਲੱਗੇ ਤੇਰੀ ਤੈਨੂੰ ਕੱਲ ਤੋਂ ਬੁਲਾਉਂਦੇ ਨਿ
ਨੀ ਅਣਖਾਂ ਦੇ ਪੱਟੇ ਆ ਰਕਾਨੇ
ਤੇ ਤੂੰ ਸਾਹਣੁ ਹੀ ਸਿਖਾਵੇ ਅੜੀਆਂ ਅੜੀਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
ਨੀ ਤੈਨੂੰ ਦੱਸੀ ਜਾਨਾ ਪਛਤਾਏਂਗੀ ਤੂੰ
ਮਿਲੇ ਨਾ ਮਿਲੇ ਨਿ ਗਾਣੇ ਔਜਲੇ ਦੇ ਗਾਏਂਗੀ
ਨੀ ਜਿਹੜਾ ਖੋ ਗਿਆ ਖਿਆਲ ਵਿੱਚ
ਸਾਡੇ ਜਿਹਾ ਯਾਰ ਕਿਥੋਂ ਲੱਬ ਕੇ ਲਿਆਂਗੀ
ਨੀ ਲੋਕਾਂ ਦੇ ਤਾਂ ਖਿਲਗੇ ਬਗੀਚੇ
ਸਾਲੇ ਸਾਡੇ ਖੌਰੇ ਬੇਰੀਆਂ ਨੂੰ ਬੇਰ ਕਦੋ ਹੋਣਗੇ
ਨੀ ਐਤਕੀ ਤਾ ਬਣਨੀ ਨਿ ਗੱਲ
ਰੱਬ ਸੁੱਖ ਰਖੇ ਸਾਡੇ ਮੇਲ ਫੇਰ ਕਦੇ ਹੋਣਗੇ
ਨੀ ਸੁਰਗਾਂ 'ਚ ਲੈਲਾਂਗੇ ਨਜ਼ਾਰੇ
ਨੀ ਮੈਂ ਸੁਣਿਆ ਓਥੇ ਨੇ ਪਰਿਆਂ ਪਰਿਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ
ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ
ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
You May Also Like
» Ima Do My Thiiing [Karan Aujla] » Gabhru [Karan Aujla] » Daytona [Karan Aujla] » I Really Do [Karan Aujla] » Boyfriend [Karan Aujla] » Flip Side (Sandys Interlude) [Karan Aujla] » Youre U Tho [Karan Aujla] » For A Reason [Karan Aujla]FAQs for HIM
Who is singer of HIM song ?
Singer of Karan Aujla.
Who is writer of HIM song ?
Karan Aujla wrote this Song.
Who is the music director of HIM song ?
HIM is Tuned by Ikky.
Which label release HIM song ?
HIM is released under the label of Karan Aujla Music.
Whats the playtime (duration) of HIM song ?
Playtime of song HIM is 03:11 minute.
How can I download HIM song ?
You can download HIM song via click above download links.