I Really Do Karan Aujla Mp3 Song Download
Get This Song
Play Online
Share This Song
I Really Do Song Lyrics
Mic-check! (ਹਾਂ, ਨਹੀਂ)
ਔਜਲਾ
Ikky (ਨਾ, ਨਹੀਂ)
Ikky
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਤੈਨੂ ਹੀਰਾ ਮਿਲਿਆ ਐ, ਕਰ ਕਦਰ ਤੂੰ ਥੋੜੀ
ਤੇਰੇ ਪਿੱਛੇ ਆਉਂਦਾ ਗਭਰੂ ਨੀ ਕਿੰਨੇ ਦਿਲ ਤੋੜੀ
ਦਿੱਲ ਔਜਲਾ ਜੀ ਦੇਦੋ, ਇਕ ਹੱਥ ਜਾਂਦੀ ਜੋੜੀ
ਤੇਰੇ ਨਾਲ ਦੀ ਰਕਾਨੇ, ਮੈਂ ਗੁਲਾਬ ਸਣੇ ਮੋੜੀ
ਜੇ ਤੂੰ ਅੱਕ ਗੀ ਰਕਾਨੇ, ਅਸੀਂ ਅੱਕਦੇ ਵੀ ਨਹੀਂ
ਅਸੀਂ ਤਾ ਮੁਰੀਦ ਕਿਸੇ Luck ਦੇ ਵੀ ਨਹੀਂ
ਤੇਰੇ ਮੂਰੇ ਸੋਹਣੇ ਚਿਹਰੇ ਕੱਖ ਦੇ ਵੀ ਨਹੀਂ
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਕਿਸੇ ਗੱਲ ਤੋ ਰੱਖਣੇ, ਮੁੰਡਾ ਨੱਸਿਆ ਵੀ ਹੋਵੇ
ਘਰ ਹੋਵੇ ਤਾ ਸਹੀ ਨੀ, ਪਰ ਵਸਿਆ ਵੀ ਹੋਵੇ
ਮੈਂ ਕਿਹਾ ਕਰ ਨਾ Smile 'ਆਂ, ਮੈਨੂ ਛੱਤੀ ਬੀਬਾ ਪਾਸ
ਮੈਨੂ ਦੱਸ ਤਾ ਸਹੀ, ਜੇ ਮੁੰਡਾ ਹੱਸਿਆ ਵੀ ਹੋਵੇ
ਹਾਏ, ਹੁਣ ਅਸੀਂ ਕੋਕੇ ਤੇਰੇ ਨੱਕ ਦੇ ਵੀ ਨਹੀਂ
ਅਸੀਂ ਤਾ ਲਾਇਕ ਤੇਰੇ ਸ਼ੱਕ ਦੇ ਵੀ ਨਹੀਂ
ਕਿਉਂਕਿ ਦੁਨੀਆ ਨੂੰ ਦਸਣੇ ਤੋ ਜੱਕਦੇ ਵੀ ਨਹੀਂ
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀ
ਤੇਰੇ ਹਿੱਸੇ ਜੱਟ ਆਇਆ, ਤੇਰੀ ਕਿਸਮਤ Lucky
ਤੂੰ ਤਾ ਯਾਰਾਂ ਦੇ ਮੂਰੇ ਵੀ, ਸਾਡੀ ਲਾਜ ਨਹੀਂ ਰੱਖੀ
ਬੀਬਾ ਵੈਸੇ ਮਿਲ ਜਾਂਦਾ, ਦਿਲ ਪੈਸੇ ਦਾ ਨਹੀਂ ਆਉਂਦਾ
ਕਿਥੋਂ ਮੁਲ ਤੂੰ ਲਵੇਂਗੀ, ਯਾਰੀ ਤੂਤ ਨਾਲੋਂ ਪੱਕੀ
ਤੇਰਾ ਮਨ ਭਰ ਗਿਆ, ਯਾ ਫਿਰ ਕੰਨ ਭਰੇ ਲੋਕਾਂ
ਜਿਹੜੇ ਦਿੰਦੇ ਨੇ ਸਲਾਹ, ਮੇਰੀ ਜੁੱਤੀ ਦੀਆਂ ਨੋਕਾਂ
ਮੇਰਾ ਦਿਲ ਮਾਰਕੇ, ਤੂੰ Chill ਮਾਰਦੀ ਫਿਰੇ ਨੀ
ਜਿਹੜਾ Just Friend ਪਹਿਲਾਂ Car ਓਹਦੀ ਰੋਕਾਂ
ਹਲੇ ਤਾ ਉਹਨਾ ਦੇ ਰਾਹ ਡੱਕਦੇ ਵੀ ਨਹੀਂ
ਮੂਰੇ ਕੀ ਆਉਣੇ ਆ Phone ਚੱਕਦੇ ਵੀ ਨਹੀਂ
Dashboard ਤੇ ਦੋਨਾਲੀ, ਬੀਬਾ ਢੱਕਦੇ ਵੀ ਨਹੀਂ
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚੌਉਣੋ ਥੱਕਦੇ ਵੀ ਨਹੀਂ
ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
Yo!!!
This Is Dedicated To Everybody Who Has Stand From Day One
Welcome To Punjabi Pop Culture!
You May Also Like
» Gabhru [Karan Aujla] » Flip Side (Sandys Interlude) [Karan Aujla] » P POP CULTURE [Karan Aujla] » 7.7 Magnitude [Karan Aujla] » For A Reason [Karan Aujla] » Youre U Tho [Karan Aujla] » HIM [Karan Aujla] » Daytona [Karan Aujla]FAQs for I Really Do
Who is singer of I Really Do song ?
Singer of Karan Aujla.
Who is writer of I Really Do song ?
Karan Aujla wrote this Song.
Who is the music director of I Really Do song ?
I Really Do is Tuned by Ikky.
Which label release I Really Do song ?
I Really Do is released under the label of Karan Aujla Music.
Whats the playtime (duration) of I Really Do song ?
Playtime of song I Really Do is 03:13 minute.
How can I download I Really Do song ?
You can download I Really Do song via click above download links.