DjPunjab.Com.Se

Ima Do My Thiiing Karan Aujla Mp3 Song Download

Ima Do My Thiiing
Ima Do My Thiiing Mp3 Download Karan Aujla
Title : Ima Do My Thiiing
Singer : Karan Aujla ,
Lyric : Karan Aujla
Music : Ikky
Label : Karan Aujla Music
Duration : 03:13
Released : 22, Aug 2025
Description: Ima Do My Thiiing Karan Aujla Mp3 Song Download from Ima Do My Thiiing Album, Ima Do My Thiiing Song Sung by Karan Aujla, This Latest Song Music composed By Ikky and Lyrics written by Karan Aujla, Ima Do My Thiiing Song Ringtone Download. Download Ima Do My Thiiing Karan Aujla mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [4.54 mb]

Play Online

Cover
Ima Do My Thiiing Karan Aujla
0:00
0:00

Share This Song

Ima Do My Thiiing Song Lyrics

Man Like Ikky!
Aujla!
East Punjab!

ਲੈਣੇ'ਆਂ ਨਜ਼ਾਰੇ Baby, ਕੰਮ ਏਹੀ ਰੋਜ਼'ਆ
ਨੀ ਮੈਂ ਸੁਣਾ Chamkila, ਆਉਂਦੀ ਸਮਝ ਨੀ Doja
ਤੈਨੂ ਮਿਲੂਗਾ ਰਕਾਣੇ, ਥੋੜੀ Calm Down ਹੋਜਾ
ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ

ਦੇਖ ਮਿੱਤਰ'ਆ ਨੂੰ ਛੱਡ ਬਿਬਾ, ਖੰਗਣਾ-ਖੰਗਣਾ
ਛੱਡ ਦੇ ਤੂੰ ਦਿਲ ਮੇਰਾ ਮੰਗਣਾ-ਮੰਗਣਾ
ਮੈਨੂੰ ਪਤਾ ਦਿਲ ਚਾਉਂਦਾ ਤੇਰਾ, ਕੰਗਣਾ-ਕੰਗਣਾ
ਯਾਰੀ ਲਾ ਕੇ ਪਾਣੀ ਵੀ ਨੀ ਲੰਗਣਾ, ਰਕਾਣੇ

ਓਹ, ਬਿਬਾ ਮਾਂ ਦੀ ਕੁੱਖੋਂ ਮਿਲੇ, ਮੁੱਲ ਜਿਗਰੇ ਨੀ ਆਉਂਦੇ
ਕਿੱਥੇ ਹੱਥ ਨੀ ਮਿਲਾਉਂਦੇ, ਕਿੱਥੇ ਹੱਥਾ ਨਾ' ਖਵਾਉਂਦੇ
ਇੱਥੇ ਅੱਖ'ਆਂ ਬੰਦ ਕਰਕੇ, ਨਿਸ਼ਾਨੇ ਯਾਰ ਲਾਉਂਦੇ
ਸਾਲੇ ਮਿੱਤਰ'ਆ ਨੂੰ ਫਿਰਦੇ ਨੇ ਅਸਲੇ ਦਿਖਾਉਂਦੇ

ਦੇਖ ਯਾਰ ਦੀ ਜੁੱਤੀ ਚ ਕਿੰਨੀ, ਜਰਕ ਐ-ਜਰਕ ਐ
ਤੋਰ ਵਿਚ ਆਕੜ ਨੀ ਮੜਕ ਐ, ਰਕਾਣੇ
ਸਾਡੀ ਕੀਤੀ ਹਰ ਗੱਲ ਵਿਚ, ਤਰਕ ਐ-ਤਰਕ ਐ
ਯਾਰ 'ਚ ਤੇ, ਓਹਨਾ ਵਿਚ ਫਰਕ ਐ, ਰਕਾਣੇ (change!)

Aaja Aaja Baby Do Your Thiiing
Aye, I'ma Do My Thiing (watch Me)
Aaja Aaja Baby Do Your Thiiing
Aye I'ma Do My Thiing!

ਨੀ, ਮੈ ਕਿੰਨੀ ਵਾਰੀ ਨੱਪੀ ਸੰਗੀ ਫੜ ਕੇ ਵੇ ਓਹਦੀ
ਹੋ, ਡੀਕ ਲਾ ਕੇ ਪੀ ਜਾ, ਬੀਬਾ, ਕੋਲੀ ਮੈਂ ਘਿਉ ਦੀ
ਜਿਹੜੇ ਡੱਪਦੇ ਰਕਾਣੇ ਸਾਲੇ ਖੇਡੇ ਮੇਰੀ ਗੋਦੀ
ਓਹ, Ditto ਜਮਾ Copy ਆ ਮੈਂ, ਆਪਣੇ ਪਿਓ ਦੀ, (shh!)

ਮੈਂ ਕਿਹਾ, ਤੋਡ ਹੈ ਨੀ ਸੱਚੀ ਓਹਦੇ, ਪੁੱਤ ਦਾ-ਪੁੱਤ ਦਾ
ਦੇਖਿਆ ਨੀ ਜ਼ੋਰ ਹਾਲੇ ਗੁੱਟ ਦਾ, ਰਕਾਣੇ
ਨੀ ਆ Boss ਜੇਹੜਾ ਵੈਲੀਆਂ ਦੇ, ਜੁੱਟ ਦਾ-ਜੁੱਟ ਦਾ
Gap ਮਹ'ਤੋ ਰੱਖੇ ਡੇਢ Foot ਦਾ, ਰਕਾਣੇ

ਓਹ, ਆਪ ਨੀਵੀ ਮੱਤ ਆਲੇ, Jeep'ਆ ਉੱਚੀਆਂ ਕਰਾਈਆਂ
Chain 80-80 ਲੱਖ ਦੀਆਂ ਗਲਿਆਂ ਚ ਪਾਈਆਂ
T-swiss Made, Europe ਤੋੰ ਘੜੀਆਂ ਮੰਗਾਈਆਂ (yeah!)
ਸਾਲੇ Net ਉੱਤੇ ਲੱਭਦੇ, ਮੈਂ ਗੁੱਟ'ਆਂ ਉੱਤੇ ਲਾਈਆਂ

ਸੱਚੀ ਕੋਕੇ ਮੈਂ ਰੱਖੇ ਆ ਬੀਬਾ, ਜੜ ਕੇ-ਜੜ ਕੇ
ਰਾਤੀ ਲਿਖਾ ਗਾਣੇ, ਸੋਵਾਂ ਤੜਕੇ, ਰਕਾਣੇ
ਸਾਡੀ ਕੀਤੀ ਹਰ ਗੱਲ ਵਿਚ, ਤਰਕ ਏ-ਤਰਕ ਏ
ਯਾਰ 'ਚ ਤੇ, ਓਹਨਾ ਵਿਚ ਫਰਕ ਏ, ਰਕਾਣੇ

ਕਿੰਨਾ ਨਾਮ ਮੇਰਾ ਚੱਲੇ, ਹਾਲੇ ਗੱਲ ਨੀ ਮੈਂ ਤੋਰੀ
ਖੜੇ ਰੂਹ ਕੰਡੇ ਹੁੰਦੇ, ਸੁਣ ਜੱਟ ਦੀ Story
ਮੈਨੂੰ ਥੱਪੀਆਂ ਦਿੰਦਾ ਏ, ਖੜਾ Cycle ਦਿਓੜੀ
ਲੱਗੇ ਨਜ਼ਰ ਨਾ, ਤੰਗੀ ਫਿਰਾ Lambo ਥੱਲੇ ਡੋਰੀ

ਸਾਹਨੂੰ, ਸੋਹਣੀਏ ਚਲਾਕੀਆਂ ਨੀ ਫ਼ਬੀਆਂ-ਫ਼ਬੀਆਂ
ਆਕੜਾ ਮੈਂ ਦੰਦਾਂ ਨਾ' ਚੱਬੀਆਂ, ਰਕਾਣੇ
ਰੱਖਾ ਨੱਕੋ-ਨੱਕ ਚਾਂਦੀ ਦੀਆਂ ਡੱਬੀਆਂ-ਡੱਬੀਆਂ
ਯਾਰ ਬ੍ਹਮਾ ਸੱਜੀਆਂ ਤੇ ਖੱਬੀਆਂ, ਰਕਾਣੇ

ਨੀ ਮੈਂ ਕੱਲਾ ਖੈਰਾ ਮੁੰਡਾ, ਮੇਰਾ ਕੋਈ ਨੀ Twin
ਮੈਨੂੰ ਲੋਹੜ ਨੀ ਚੌਥੇ ਦੀ, ਮੇਰੇ ਪੱਕੇ ਯਾਰ ਤਿੰਨ
ਕਰਾ Hustle'ਆਂ ਰਕਾਣੇ, ਸਾਡੇ ਕੋਲ ਨੀ ਕੋਈ Jinn
ਮੇਰੇ Bag ਉੱਤੇ ਲੱਗੀ ਏ, Croc ਦੀ Skin

ਵਿਚ ਸੋਹਣੀਏ ਨੀ ਸੌ-ਸੌ ਦੀਆਂ ਥੱਦੀਆਂ-ਥੱਦੀਆਂ
ਡਿੱਗੀ'ਆਂ ਸਮਾਨ ਨਾਲ ਲੱਦੀਆਂ, ਰਕਾਣੇ
ਦੇਖੀ ਭੱਜਦੇ ਰਕਾਣੇ ਚੱਕ ਅੱਡੀਆਂ-ਅੱਡੀਆ
Uzi'ਆਂ Trunk ਚੋ ਨੀ ਕੱਢੀਆਂ, ਹਾਲੇ ਤਾਂ

ਤੇਜ਼ ਸੋਹਣੀਏ Brain, ਬਸ ਚਾਲ ਹੀ Slow ਆ
ਰੰਗ ਮੇਰਾ ਪੱਕਾ, ਤੈਥੋ ਵੱਧ ਕੇ Glow ਆ
ਨੀ ਮੈਂ Ball ਕਰਾਂ Ball, ਬੀਬਾ Kobe ਦਾ Throw ਆ
ਜਿਹੜੀ ਬੋਲਦਾ Slang, ਨੀ ਪੰਜਾਬ ਦਾ Flow ਆ

ਸਾਲੇ ਸਾਨੂੰ ਹੀ ਸਿਖਾਉਂਦੇ, ਸਾਹ ਤੋਂ', ਸਿੱਖ ਕੇ-ਸਿੱਖ ਕੇ
ਕੰਮ ਨੀ ਰੋਕੇ, ਮੈਂ ਕਦੇ ਸ਼ਿੱਕ ਕੇ, ਰਕਾਣੇ
ਨੀ ਮੈਂ ਤਰਜ਼ਾ ਬਣਾਵਾ ਜਮਾ, ਟਿਕ ਕੇ-ਟਿਕ ਕੇ
ਕੋਈ ਤਾਂ ਦਿਖਾਵੇ ਐਵੇਂ ਲਿਖ ਕੇ, ਰਕਾਣੇ (oh)

Aaja Aaja Baby Do Your Thiiing
Aye, I'ma Do My Thiing (watch Me)
Aaja Aaja Baby Do Your Thiiing
Aye I'ma Do My Thiing (do My Thiing)
(do My Thiing, Do My Thiing, Do My Thiing)

Mm, Ha-ha
I'm Just Tryna Have Fun, You Know
East Punjab, Aahaan
Aujla!
Punjabi Pop Culture
Runs Through The Blood

You May Also Like

» HIM [Karan Aujla] » Gabhru [Karan Aujla] » Boyfriend [Karan Aujla] » For A Reason [Karan Aujla] » Youre U Tho [Karan Aujla] » Daytona [Karan Aujla] » P POP CULTURE [Karan Aujla] » Flip Side (Sandys Interlude) [Karan Aujla]

FAQs for Ima Do My Thiiing

Who is singer of Ima Do My Thiiing song ?

Singer of Karan Aujla.

Who is writer of Ima Do My Thiiing song ?

Karan Aujla wrote this Song.

Who is the music director of Ima Do My Thiiing song ?

Ima Do My Thiiing is Tuned by Ikky.

Which label release Ima Do My Thiiing song ?

Ima Do My Thiiing is released under the label of Karan Aujla Music.

Whats the playtime (duration) of Ima Do My Thiiing song ?

Playtime of song Ima Do My Thiiing is 03:13 minute.

How can I download Ima Do My Thiiing song ?

You can download Ima Do My Thiiing song via click above download links.

Google Tags :

Ima Do My Thiiing mp3 song , Ima Do My Thiiing mp3 song download , Ima Do My Thiiing song download , Ima Do My Thiiing Karan Aujla mp3 song , Ima Do My Thiiing Prem Dhillon mp3 song download , Ima Do My Thiiing Karan Aujla song download, Ima Do My Thiiing Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer