P POP CULTURE Karan Aujla Mp3 Song Download
Get This Song
Play Online
Share This Song
P POP CULTURE Song Lyrics
P-pop Culture
I Told You, I'ma Be Right Here For The Concert
Everybody Sing
P-pop, P-pop, P-pop, P-pop
P-pop, P-pop, P-pop, P-pop
ਜਿੱਥੇ ਗਲੀਆਂ ਸਿਖਾਉਣ, ਫਾਇਦਾ ਬੁੱਕ ਦਾ ਨੀ ਹੁੰਦਾ
ਜਿਹੜਾ ਬੁੱਕਦਾ ਹੁੰਦਾ ਏ, ਉਹ ਟੁੱਕ ਦਾ ਨੀ ਹੁੰਦਾ
ਜਿਹਨੇ ਟੁੱਕਣਾ ਹੁੰਦਾ ਏ, ਉਹ ਲੁੱਕ ਦਾ ਨੀ ਹੁੰਦਾ
ਜਿਹਦੀ ਧੌਣ ਵਿੱਚ ਕਿੱਲਾ, ਉਹ ਝੁੱਕ ਦਾ ਨੀ ਹੁੰਦਾ ਨਾ ਨਾ
ਜਿਹਨੇ ਦੇਖੀ ਆ ਗ਼ਰੀਬੀ, ਕਦੇ ਸੁੱਟਦਾ ਨੀ ਹੁੰਦਾ
ਜਿਹੜਾ ਜੁੜਿਆ ਖ਼ੁਦਾ ਨਾਲ, ਕਦੇ ਟੁੱਟਦਾ ਨੀ ਹੁੰਦਾ
ਜਿੰਨੂ ਰੱਬ ਦਿੰਦਾ ਥਾਪੀ, ਉਹ ਰੁਕਦਾ ਨੀ ਹੁੰਦਾ
ਦੱਸਾਂ ਨੋਹਾਂ ਦੀ ਕਮਾਈ ਆਲਾ, ਫੂਕਦਾ ਨੀ ਹੁੰਦਾ
ਉਹ ਜਿਦੇ ਯਾਰ ਹੁੰਦੇ ਸੱਪ, ਉਹ ਨੀ ਕਰਦਾ ਐਤਬਾਰ
ਜਿੰਨੂ ਮਿਲਿਆ ਨਾ ਹੋਵੇ, ਉਹ ਨੀ ਕਰਦਾ ਪਿਆਰ
ਜਿੰਨੇ ਗਿਣੇ ਹੁੰਦੇ ਲਾਰੇ, ਉਹ ਨੀ ਗਿਣਦਾ ਫਿਰ ਤਾਰੇ
ਉਹ ਨੀ ਹਵਾ 'ਚ ਚਲਾਉਂਦਾ, ਜਿਹੜਾ ਖੇਡ ਦਾ ਸ਼ਿਕਾਰ
ਜਿਦੇ ਜ਼ਖ਼ਮ ਹੁੰਦੇ ਆ, ਲੂਣ ਭੁੱਕ ਦਾ ਨੀ ਹੁੰਦਾ
ਜਿੰਨੂ ਦਿੱਲ ਦਾ ਹੁੰਦਾ ਏ, ਓਹਨੂੰ ਮੁੱਖ ਦਾ ਨੀ ਹੁੰਦਾ
ਜਿੰਨੂ ਖੁਸ਼ੀ ਦਾ ਹੁੰਦਾ ਏ, ਓਹਨੂੰ ਦੁੱਖ ਦਾ ਨੀ ਹੁੰਦਾ
ਜਿਹੜਾ ਚਿਰਾਂ ਤੋਂ ਪਿਆਸਾ, ਓਹਨੂੰ ਭੁੱਖ ਦਾ ਨੀ ਹੁੰਦਾ
ਅੱਗ ਗੀਲੀ ਨੀ ਹੁੰਦੀ, ਤੇ ਪਾਣੀ ਸੁੱਕ ਦਾ ਨੀ ਹੁੰਦਾ
ਜਿੰਨੇ ਸਿੱਟਣਾ ਹੁੰਦਾ ਏ, ਓਹੋ ਚੁੱਕਦਾ ਨੀ ਹੁੰਦਾ
ਸਾਲੀ ਜਿੰਦ ਮੁੱਕ ਜਾਂਦੀ, ਵੈਰ ਮੁਕਦਾ ਨੀ ਹੁੰਦਾ
ਜਿਦੀ ਧੌਣ ਵਿੱਚ ਕਿੱਲਾ, ਉਹ ਝੁੱਕ ਦਾ ਨੀ ਹੁੰਦਾ
ਜਿਵੇਂ ਯਾਰਾਂ ਉੱਤੇ ਕੀਤੇ ਹੋਏ, ਜੀਤਾ ਨੀ ਹੁੰਦੇ
ਜਿਵੇਂ ਮਿੱਤਰਾਂ ਨੂੰ ਹੱਥ, ਕਦੇ ਪਾ ਨੀ ਹੁੰਦੇ
ਜਿਵੇਂ ਸ਼ੇਰ ਦੇ ਮੁਕਾਬਲੇ 'ਚ, ਕਾਂ ਨੀ ਹੁੰਦੇ
ਜਿਵੇਂ ਮਿਹਨਤਾਂ ਬਗੈਰ, ਕਦੇ ਨਾ ਨੀ ਹੁੰਦੇ
ਸਾਡੇ ਪਿੰਡ 'ਚ ਸਿਆਲ ਹੁੰਦਾ, ਸਰਦੀ ਨੀ ਹੁੰਦੀ
ਜੱਟਾ ਦੁਨੀਆਂ ਕਦੇ ਵੀ ਦੱਸਾਂ, ਚਰਦੀ ਨੀ ਹੁੰਦੀ
ਹਵਾ ਸਾਥ ਨਾ ਦੇਵੇ ਤਾਂ ਗੁੱਡੀ ਚੜ੍ਹਦੀ ਨੀ ਹੁੰਦੀ
ਮਾਲ ਖ਼ਰਾ ਨਾ ਹੋਵੇ ਤਾਂ ਅੱਖ ਖੜ੍ਹਦੀ ਨੀ ਹੁੰਦੀ
ਜਿਵੇਂ ਕੱਲੇ ਆਲਾ ਰੌਬ, ਪੂਰੇ ਜੁੱਟ ਦਾ ਨੀ ਹੁੰਦਾ
ਜਿਹੜਾ ਠੱਗਿਆ ਹੁੰਦਾ ਏ, ਕਦੇ ਲੁੱਟਦਾ ਨੀ ਹੁੰਦਾ
ਜਿਹੜਾ ਕੁੱਟਦਾ ਬਾਦਾਮ, ਗੱਲਾਂ ਕੁੱਟਦਾ ਨੀ ਹੁੰਦਾ
ਹੁੰਦੀ ਅੰਦਰ ਦਲੇਰੀ, ਜੋਰ ਗੁੱਟ ਦਾ ਨੀ ਹੁੰਦਾ
ਪੈਸਾ ਘੱਟ ਪਾਵੇਂ ਹੋ ਜੇ, ਪੈਸਾ ਮੁਕਦਾ ਨੀ ਹੁੰਦਾ
ਜਿਹਦੇ ਮੋਢਿਆਂ ਤੇ ਭਾਰ, ਉੱਤੋਂ ਥੁੱਕ ਦਾ ਨੀ ਹੁੰਦਾ
ਜਿਵੇਂ ਔਜਲਾ ਦਾ ਗਾਣਾ, ਕੱਲੀ ਹੁੱਕ ਦਾ ਨੀ ਹੁੰਦਾ
ਜਿਹਦੀ ਧੌਣ ਵਿੱਚ ਕਿੱਲਾ, ਉਹ ਝੁੱਕ ਦਾ ਨੀ ਹੁੰਦਾ ਨਾ ਨਾ
P-pop, P-pop, P-pop, P-pop
P-pop, P-pop, P-pop, P-pop
Man Like Ikky
P-pop, P-pop, P-pop, P-pop
You May Also Like
» Daytona [Karan Aujla] » For A Reason [Karan Aujla] » 7.7 Magnitude [Karan Aujla] » HIM [Karan Aujla] » Boyfriend [Karan Aujla] » Gabhru [Karan Aujla] » Youre U Tho [Karan Aujla] » Ima Do My Thiiing [Karan Aujla]FAQs for P POP CULTURE
Who is singer of P POP CULTURE song ?
Singer of Karan Aujla.
Who is writer of P POP CULTURE song ?
Karan Aujla wrote this Song.
Who is the music director of P POP CULTURE song ?
P POP CULTURE is Tuned by Ikky.
Which label release P POP CULTURE song ?
P POP CULTURE is released under the label of Karan Aujla Music.
Whats the playtime (duration) of P POP CULTURE song ?
Playtime of song P POP CULTURE is 03:31 minute.
How can I download P POP CULTURE song ?
You can download P POP CULTURE song via click above download links.