Velly Pavitar Lassoi Mp3 Song Download
Get This Song
Play Online
Share This Song
Velly Song Lyrics
ਹਾਏ ਤੁਰਦਾ ਸੀ ਬਾਵਾਂ ਦੇ ਹੁਲਾਰੇ ਮਾਰ ਕੇ
ਤੁਰਦਾ ਸੀ ਬਾਵਾਂ ਦੇ ਹੁਲਾਰੇ ਮਾਰ ਕੇ
ਹਾਏ ਕਰਦਾ ਸੀ ਗੱਲ ਨੀ ਇਸ਼ਾਰੇ ਮਾਰ ਕੇ
ਹੋ ਗਈ ਮੈਂ ਸਟਿਲ ਜਦੋਂ ਕੋਲ ਖੜ੍ਹਿਆ
Red Red ਅੱਖਾਂ ਤੋਂ Glass ਤਾਰ ਕੇ
ਮੈਨੂੰ ਕਹਿੰਦਾ ਤੂੰ ਪਸੰਦ ਮੇਰੀ ਪਹਿਲੀ ਚੰਦਰਾ
ਨੀ ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਅੱਖਾਂ ਤੋਂ ਹੀ ਲੱਗਦਾ ਸੀ
ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਹੋ ਨਾਲ ਦੇ ਕਹਿੰਦੇ ਸੀ ਬਾਈ-ਬਾਈ ਉਸ ਨੂੰ
ਜਿਹੜਾ ਜਿਹਨੇ ਫਤਿਹ ਨੀ ਬੁਲਾਈ ਉਸ ਨੂੰ
ਇੰਨੀ ਸੋਹਣੀ ਲੱਗਦੀ ਸੀ ਪੱਗ ਜੱਟ ਦੇ
ਖੁਦ ਜਿਵੇਂ ਰੱਬ ਨੇ ਸਜਾਈ ਉਸ ਨੂੰ
ਹਾਏ ਵੱਧ ਹੋਣਾ ਘੱਟ ਨਹੀਂ ਸੀ ਛੇ ਫੁੱਟ ਤੋਂ
ਛੱਡੇ ਨਾ ਜੇ ਫੜ ਲਈ ਕਿਸੇ ਨੂੰ ਗੁੱਟ ਤੋਂ
ਓਏ ਮੈਥੋਂ ਨਾ ਕਰਾ ਜੇ ਅਣਗਹਿਲੀ ਚੰਦਰਾ
ਨੀ ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ
ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਬਣਦਾ ਜਾਂਦੇ ਨੀ ਦਿਲ ਜਾਨੀ ਜਿੰਦ ਦਾ
Weapon ਦਾ ਖਾਵੇ ਨਾ ਵਸਾਹ ਬਿੰਦ ਦਾ
ਮਾਲਵੇ ਵਿੱਚੋਂ ਉੱਠ ਕੇ ਤੇ ਗਾਉਣ ਲੱਗਿਆ
ਹਾਏ ਨੀ ਪਵਿੱਤਰ ਲੱਸੋਈ ਪਿੰਡ ਦਾ
ਕਰ ਲੈਣੀ ਗੱਲ ਮੈਂ ਵੀ ਪੱਕੀ ਕੱਲ੍ਹ ਨੂੰ
ਵੇਖਣ ਨਹੀਂ ਦਿੰਦੀ ਕਿਸੇ ਹੋਰ ਵੱਲ ਨੂੰ
ਉੰਝ ਰੱਖੇ ਨਾ ਕਿਸੇ ਤੇ ਅੱਖ ਮੈਲੀ ਚੰਦਰਾ
ਨੀ ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਨੀ ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ
ਮੈਨੂੰ ਅੱਖਾਂ ਤੋਂ ਹੀ ਲੱਗਦਾ ਸੀ ਵੈਲੀ ਚੰਦਰਾ ਆ
You May Also Like
» Jhalli [Pavitar Lassoi] » Noor [Pavitar Lassoi] » Bol Ni Hunda [Pavitar Lassoi] » Dil Adiye [Pavitar Lassoi, Anhad Kaur]FAQs for Velly
Who is singer of Velly song ?
Singer of Pavitar Lassoi.
Who is writer of Velly song ?
Pavitar Lassoi wrote this Song.
Who is the music director of Velly song ?
Velly is Tuned by Deol Harman.
Which label release Velly song ?
Velly is released under the label of Pavitar Lassoi.
Whats the playtime (duration) of Velly song ?
Playtime of song Velly is 02:16 minute.
How can I download Velly song ?
You can download Velly song via click above download links.