Bol Ni Hunda Pavitar Lassoi Mp3 Song Download
Get This Song
Play Online
Share This Song
Bol Ni Hunda Song Lyrics
ਓ ਓ ਓ ਓ ਓ (deol Harman)
ਤੇਰੀ ਫੋਟੋ ਦੇ ਨਾਲ ਸੌ-ਸੌ ਗੱਲਾਂ ਕਰਦੇ ਸੀ
ਅੱਜ ਤੂੰ ਅੱਖਾਂ ਸਾਵੇਂ ਐਂ ਤੇ ਬੋਲ ਨਹੀਂ ਹੁੰਦਾ
ਹਾਏ ਜੀ ਕਰਦਾ-ਕਰਦਾ ਤੇਰਾ ਮੱਥਾ ਚੁੰਮ ਲਵਾਂ ਸੋਹਣੇ ਦਾ
ਜੀ ਕਰਦਾ ਤੇਰਾ ਮੱਥਾ ਚੁੰਮ ਲਵਾਂ
ਡਰ ਜਿਹਾ ਲੱਗੀ ਜਾਂਦਾ ਵੇ ਦਿਲ ਖੋਲ੍ਹ ਨਹੀਂ ਹੁੰਦਾ
ਜਦ ਕੋਲ ਨਹੀਂ ਸੀ ਸੌ-ਸੌ ਗੱਲਾਂ ਕਰਦੇ ਸੀ
ਅੱਜ ਤੂੰ ਅੱਖਾਂ ਸਾਵੇਂ ਤੇ ਬੋਲ ਨਹੀਂ ਹੁੰਦਾ
ਕੋਲ ਨਹੀਂ ਸੀ ਸੌ-ਸੌ ਗੱਲਾਂ ਕਰਦੇ ਸੀ
ਅੱਜ ਤੂੰ ਅੱਖਾਂ ਸਾਵੇਂ ਤੇ ਬੋਲ ਨਹੀਂ ਹੁੰਦਾ
ਮੈਨੂੰ ਸਹੁੰ ਅੰਮੀ ਦੀ ਕੁਝ ਤੈਥੋਂ ਉੱਤੇ ਨਾ
ਜਿੱਦਣ ਦਾ ਤੂੰ ਤੱਕਿਆ ਅਸੀਂ ਚੱਜ ਨਾਲ ਸੁੱਤੇ ਨਾ
ਸਾਨੂੰ ਨਖਰੇ ਭੁੱਲ ਗਏ ਵੇ ਸਾਡੀ ਉੱਡ ਗਈ ਮਣਕ ਚੰਨਾ
ਸਿਰ ਕੱਜਣਾ ਭੁੱਲ ਜਾਈਏ ਕਦੇ ਪਾਈਏ ਜੁੱਤੇ ਨਾ
ਹਾਏ ਲੋਕਾਂ ਨੇ ਪਾਣੀ ਮਿਣ ਲਿਆ ਸਮੁੰਦਰਾਂ ਦਾ
ਪਰ ਇਹ ਚੰਦਰਾ ਇਸ਼ਕਾ ਵੇ ਜਿਹੜਾ ਤੋਲ ਨਹੀਂ ਹੁੰਦਾ
ਜਦ ਕੋਲ ਨਹੀਂ ਸੀ ਸੌ-ਸੌ ਗੱਲਾਂ ਕਰਦੇ ਸੀ
ਅੱਜ ਤੂੰ ਅੱਖਾਂ ਸਾਵੇਂ ਵੇ ਐਂ ਤੇ ਬੋਲ ਨਹੀਂ ਹੁੰਦਾ
ਆ ਆ ਆ ਆ ਆ
ਆ ਆ ਆ ਆ
ਜਾਂ ਰੁਕ ਜਾ ਸਾਡੇ ਕੋਲ ਜਾਂ ਨਾਲ ਹੀ ਲੈ ਜਾਵੇ
ਸਾਡਾ ਖੜ੍ਹ ਜੂ ਦਿਲ ਅੜਿਆ ਦੋ ਬੋਲ ਤਾਂ ਕਹਿ ਜਾਵੇ
ਸੱਚੀ ਇਹ ਹੋਇਆ ਏ ਅਸੀਂ ਸੁਫ਼ਨੇ ਵਿੱਚ ਤਾਂ ਨਹੀਂ
ਹੱਥ ਲਾ ਕੇ ਵੇਖ ਲਈਏ ਜ਼ਰਾ ਕੋਲ ਤਾਂ ਬਹਿ ਜਾਵੇ
ਤੇਰੇ ਭਾਣੇ ਲੱਖ ਪਵਿੱਤਰਾ ਹਾਸੇ ਵੇ
ਸਾਡੇ ਦਿਲ ਤੋਂ ਪੁੱਛ ਵੇ ਇਹ ਮਖੌਲ ਨਹੀਂ ਹੁੰਦਾ
ਜਦ ਕੋਲ ਨਹੀਂ ਸੀ ਸੌ-ਸੌ ਗੱਲਾਂ ਕਰਦੇ ਸੀ
ਅੱਜ ਤੂੰ ਅੱਖਾਂ ਸਾਵੇਂ ਤੇ ਬੋਲ ਨਹੀਂ ਹੁੰਦਾ ਓ ਓ ਓ
You May Also Like
» Velly [Pavitar Lassoi] » Dil Adiye [Pavitar Lassoi, Anhad Kaur] » Jhalli [Pavitar Lassoi] » Noor [Pavitar Lassoi]FAQs for Bol Ni Hunda
Who is singer of Bol Ni Hunda song ?
Singer of Pavitar Lassoi.
Who is writer of Bol Ni Hunda song ?
Pavitar Lassoi wrote this Song.
Who is the music director of Bol Ni Hunda song ?
Bol Ni Hunda is Tuned by Deol Harman.
Which label release Bol Ni Hunda song ?
Bol Ni Hunda is released under the label of Pavitar Lassoi.
Whats the playtime (duration) of Bol Ni Hunda song ?
Playtime of song Bol Ni Hunda is 03:08 minute.
How can I download Bol Ni Hunda song ?
You can download Bol Ni Hunda song via click above download links.