Dil Adiye Pavitar Lassoi, Anhad Kaur Mp3 Song Download
Get This Song
Play Online
Share This Song
Dil Adiye Song Lyrics
Here Is Deol Beat
ਮੋਢਿਆਂ ਤੀਕਰ ਕਰ ਲਏ ਕਾਹਦੇ ਵਾਲ ਗੋਰੀਏ ਨੀ
ਅੱਖ ਮਟੱਕੇ ਕਰਦੀ ਮਿੱਤਰਾਂ ਨਾਲ ਗੋਰੀਏ ਨੀ
ਇੱਕ ਗੱਲ ਤੈਨੂੰ ਪੁੱਛਣੀ ਜਦ ਗਈ ਕੱਲੀ ਮਿਲ ਅੜੀਏ
ਮੁੱਖ ਤੇ ਡਿੱਗਦੇ ਵਾਲ ਤਾਂ ਤੈਥੋਂ ਸਾਂਭੇ ਜਾਂਦੇ ਨਾ
ਕਿਵੇਂ ਸਾਂਭ ਕੇ ਰੱਖੇਗੀ ਤੂੰ ਜੱਟ ਦਾ ਦਿਲ ਅੜੀਏ
ਮੁੱਖ ਤੇ ਡਿੱਗਦੇ ਵਾਲ ਤਾਂ ਤੈਥੋਂ ਸਾਂਭੇ ਜਾਂਦੇ ਨਾ
ਕਿਵੇਂ ਸਾਂਭ ਕੇ ਰੱਖੇਗੀ ਤੂੰ ਜੱਟ ਦਾ ਦਿਲ ਅੜੀਏ
ਅੱਜ ਤੱਕ ਕਿਸੇ ਨਾਲ ਅੱਖ ਨੀ ਮਿਲਾਈ ਨੀ
ਤੇ ਅੱਖਾਂ ਵਿੱਚੋਂ ਲੰਘਦੇ ਆ ਲੱਖ ਵੇ
ਪਹਿਲੀ ਵਾਰੀ ਟੱਕਰੇ ਐਡਾ ਕੋਈ ਸ਼ੌਕੀਨ
ਜਿੱਥੇ ਖੜ੍ਹਕੇ ਜੱਟੀ ਦੀ ਅੱਗੇ ਅੱਖ ਵੇ
ਹਾਏ ਸੇਲੀਆਂ ਪਲਕਾਂ ਅੱਖਾਂ ਨੀ ਕੀ-ਕੀ ਬੋਲ ਕੇ ਦੱਸਾਂ ਨੀ
ਰੱਖ ਇਹਨਾਂ ਤੇ ਕਾਬੂ ਉਹਨਾਂ ਦੇ ਢਿਲ ਅੜੀਏ
ਮੁੱਖ ਤੇ ਡਿੱਗਦੇ ਵਾਲ ਤਾਂ ਤੈਥੋਂ ਸਾਂਭੇ ਜਾਂਦੇ ਨਾ
ਕਿਵੇਂ ਸਾਂਭ ਕੇ ਰੱਖੇਗੀ ਤੂੰ ਜੱਟ ਦਾ ਦਿਲ ਅੜੀਏ
ਮੁੱਖ ਤੇ ਡਿੱਗਦੇ ਵਾਲ ਤਾਂ ਤੈਥੋਂ ਸਾਂਭੇ ਜਾਂਦੇ ਨਾ
ਕਿਵੇਂ ਸਾਂਭ ਕੇ ਰੱਖੇਗੀ ਤੂੰ ਜੱਟ ਦਾ ਦਿਲ ਅੜੀਏ
ਮੇਰੇ ਵਾਲੀ ਵਾਈਬ (vibe) ਤੈਨੂੰ ਲੱਭਣੀ ਨੀ ਜੱਟਾ
ਮੈਨੂੰ ਪਤਾ ਤੇਰੇ ਟੱਚ ਚ ਬਥੇਰੀਆਂ
ਜੱਟੀ ਦੀ ਸਟਾਈਲ ਗਾਈਡ ਕਰਦੀਆਂ ਕਾਪੀ
ਤੇਰੇ ਅੱਗੇ ਪਿੱਛੇ ਫਿਰਦੀਆਂ ਜਿਹੜੀਆਂ
ਹਾਲੇ ਇੰਟਰੋਡਕਸ਼ਨ ਹੋਈ ਨੀ ਕਦੇ ਕਿਹੜਾ ਮਾਰ ਲਸੋਈ ਨੀ
ਸਿੰਗਲ ਫਿਰੇ ਪਵਿੱਤਰ ਅਜੇ ਸਟਿਲ ਅੜੀਏ
ਮੁੱਖ ਤੇ ਡਿੱਗਦੇ ਵਾਲ ਤਾਂ ਤੈਥੋਂ ਸਾਂਭੇ ਜਾਂਦੇ ਨਾ
ਕਿਵੇਂ ਸਾਂਭ ਕੇ ਰੱਖੇਗੀ ਤੂੰ ਜੱਟ ਦਾ ਦਿਲ ਅੜੀਏ
ਤੇਰੇ ਬੋਲਾਂ ਦੇ ਵਿੱਚ ਘੁੰਮਦੇ ਮੇਰੇ ਆਪ ਟਕੋਰੀਆਂ ਵੇ
ਆਪੇ ਸਾਂਭ ਕੇ ਰੱਖ ਲੂਗੀ ਮੈਂ ਤੇਰਾ ਦਿਲ ਅੜਿਆ
You May Also Like
» Velly [Pavitar Lassoi] » Noor [Pavitar Lassoi] » Jhalli [Pavitar Lassoi] » Bol Ni Hunda [Pavitar Lassoi]FAQs for Dil Adiye
Who is singer of Dil Adiye song ?
Singer of Pavitar Lassoi, Anhad Kaur.
Who is writer of Dil Adiye song ?
Pavitar Lassoi wrote this Song.
Who is the music director of Dil Adiye song ?
Dil Adiye is Tuned by Deol Harman.
Which label release Dil Adiye song ?
Dil Adiye is released under the label of Pavitar Lassoi.
Whats the playtime (duration) of Dil Adiye song ?
Playtime of song Dil Adiye is 02:24 minute.
How can I download Dil Adiye song ?
You can download Dil Adiye song via click above download links.