Noor Pavitar Lassoi Mp3 Song Download
Get This Song
Play Online
Share This Song
Noor Song Lyrics
ਚੰਦ ਤੋਂ ਖੋ ਕੇ ਲੋ ਦਿੱਤੀ ਤੇਰੇ ਮੁੱਖੜੇ ਨੂੰ। ਰਿਸ਼ਮਾਂ ਨੂੰ ਤੇਰੇ ਕੇਸਾਂ
ਵਿੱਚ ਖਿਲਾਰ ਦਿੱਤਾ ਏ। ਐਡਾ ਵੀ ਕੀ ਦੱਸ ਤੂੰ ਰੱਬ ਦੇ ਸਕੇਆਂ ਚੋਂ? ਕੁਲ ਜਹਾ
ਨ ਦਾ ਨੂਰ ਜੋ ਤੇਥੋਂ ਵਾਰ ਦਿੱਤਾ ਏ। ਕੁਲ ਜਹਾਨ ਦਾ ਨੂਰ ਜੋ ਤੇਥੋਂ ਵਾਰ ਦਿ
ੱਤਾ ਏ। ਦੰਦ ਦਿੱਤੇ ਤੈਨੂੰ ਮੋਤੀ ਚੁੱਗ ਕੇ ਹੰਸਾ ਨੇ। ਸੁਰਖੀ ਤੈਨੂੰ ਲੈ ਕੇ
ਦਿੱਤੀ ਸ਼ਾਮਾਂ ਤੋਂ। ਪਲਕਾਂ ਤੇਰੀਆਂ ਸ਼ਾਹੀ ਪਰਦੇ ਮਹਿਲਾਂ ਦੇ। ਕਿੱਥੇ ਪਰਾ
ਂ ਕਰ ਹੁੰਦੇ ਮੇਰੇ ਜੇ ਆਮਾਂ ਤੋਂ? ਹਾਏ, ਪਰੀਆਂ ਰੱਬ ਨਾਲ ਰੁੱਸ ਗਈਆਂ ਕੋ
ਕਾਫ ਦੀਆਂ। ਉਹਨਾਂ ਤੋਂ ਵੀ ਖੋ ਕੇ ਤੈਨੂੰ ਸ਼ਿੰਗਾਰ ਦਿੱਤਾ ਏ। ਐਡਾ ਵੀ ਕੀ
ਦੱਸ ਤੂੰ ਰੱਬ ਦੇ ਸਕੇਆਂ ਚੋਂ? ਕੁਲ ਜਹਾਨ ਦਾ ਨੂਰ ਜੋ ਤੇਥੋਂ ਵਾਰ ਦਿੱਤਾ ਏ
ਜਿਸਮ ਬਣਾਇਆ ਦੁੱਧ ਚ ਗੁੰਨ ਕੇ ਮਿੱਟੀ ਨੂੰ। ਮਿੱਟੀ ਵੀ ਲਈ ਹੌਜ਼ੇ ਲਮ ਦੇ
ਕੰਡੇ ਤੋਂ। ਨਾਲ ਤੈਨੂੰ ਕੱਢਦਾ ਰੱਬ ਵੀ ਸੋਚਦਾ ਹੋਊ। ਮਸਲਾ ਨਾ ਬਣ ਜਾ
ਏ ਪੰਜਾਬ ਦੇ ਵੰਡੇ ਤੋਂ। ਹਾਂ, ਚੜ੍ਹਦੇ ਲਹਿੰਦੇ ਵਾਲੇ ਕਿਧਰੇ ਲੜਨਾ ਪੈ। ਤਾ
ਂ ਹੀ ਤੈਨੂੰ ਭੇਜ ਸਮੁੰਦਰੋਂ ਪਾਰ ਦਿੱਤਾ ਏ। ਐਡਾ ਵੀ ਕੀ ਦੱਸ ਤੂੰ ਰੱਬ ਦੇ
ਸਕੇਆਂ ਚੋਂ? ਕੁਲ ਜਹਾਨ ਦਾ ਨੂਰ ਜੋ ਤੇਥੋਂ ਵਾਰ ਦਿੱਤਾ ਏ। ਐਡਾ ਵੀ ਕੀ ਦੱ
ਸ ਤੂੰ ਰੱਬ ਦੇ ਸਕੇਆਂ ਚੋਂ? ਕੁਲ ਜਹਾਨ ਦਾ ਨੂਰ ਜੋ ਤੇਥੋਂ ਵਾਰ ਦਿੱਤਾ ਏ
ਹੋ ਜਾਣੀ ਪਰਕਰਮਾ ਜਿੱਦਾਂ ਤੀਰ ਥਾਂਗੀ। ਤੇਰਾ ਫੜ ਕੇ ਹੱਥ ਖੇਤਾਂ ਵਿੱਚ ਘੁ
ੰਮ ਲੈਣਾ। ਉਸ ਬੰਦੇ ਨੂੰ ਕੀ ਚਾਹ ਰਹਿ ਜੂ ਜੰਨਤ ਦਾ। ਜਿਹਨੂੰ ਤੂੰ ਬੱਕਰ ਵਿ
ੱਚ ਲੈ ਕੇ ਚੁੰਮ ਲੈਣਾ। ਹਾਏ, ਤੂੰ ਕਾਹਦੀ ਜ਼ਿੰਦਗੀ ਵਿੱਚ ਦਿੱਤੀ ਦਸਤਕ ਵੇ
। ਰੰਗ ਪਵਿੱਤਰ ਦਾ ਤੂੰ ਹੋਰ ਨਿਖਾਰ ਦਿੱਤਾ ਏ। ਐਡਾ ਵੀ ਕੀ ਦੱਸ ਤੂੰ ਰੱਬ ਦੇ
ਸਕੇਆਂ ਚੋਂ? ਕੁਲ ਜਹਾਨ ਦਾ ਨੂਰ ਜੋ ਤੇਥੋਂ ਵਾਰ ਦਿੱਤਾ ਏ। ਐਡਾ ਵੀ ਕੀ ਦੱ
ਸ ਤੂੰ ਰੱਬ ਦੇ ਸਕੇਆਂ ਚੋਂ? ਕੁਲ ਜਹਾਨ ਦਾ ਨੂਰ ਜੋ ਤੇਥੋਂ ਵਾਰ ਦਿੱਤਾ ਏ
You May Also Like
» Bol Ni Hunda [Pavitar Lassoi] » Jhalli [Pavitar Lassoi] » Dil Adiye [Pavitar Lassoi, Anhad Kaur] » Velly [Pavitar Lassoi]FAQs for Noor
Who is singer of Noor song ?
Singer of Pavitar Lassoi.
Who is writer of Noor song ?
Pavitar Lassoi wrote this Song.
Who is the music director of Noor song ?
Noor is Tuned by Deol Harman.
Which label release Noor song ?
Noor is released under the label of Pavitar Lassoi.
Whats the playtime (duration) of Noor song ?
Playtime of song Noor is 03:17 minute.
How can I download Noor song ?
You can download Noor song via click above download links.