Jhalli Pavitar Lassoi Mp3 Song Download
Get This Song
Play Online
Share This Song
Jhalli Song Lyrics
ਉਹ ਖਾਂਦੀ ਮਿਣ-ਮਿਣ ਕੇ ਅਸੀਂ ਖੁੱਲ੍ਹੇ ਚੱਲਦੇ ਆਂ
ਉਹਦਾ ਬਰਥ ਦੁਆਬੇ ਦਾ ਅਸੀਂ ਮਾਲਵੇ ਵੱਲ ਦੇ ਆਂ
ਉਹਨੇ ਪੈਂਟ ਹਾਊਸ ਚੱਕਿਆ ਸਾਡੇ ਕੱਚੇ ਵੇਹੜੇ ਨੇ
ਉਹਨੂੰ ਅੱਤਵਾਦੀ ਲੱਗਦੇ ਮੇਰੇ ਆਈਡਲ ਜਿਹੜੇ ਨੇ
ਬਸ ਮੌਜਾਂ ਹੋ ਗਿਆ ਏ ਉਹਨੂੰ ਜੱਟ ਦੇ ਚਿਹਰੇ ਨਾਲ
ਹਾਏ ਮੈਂ ਸੋਚਾਂ ਝੱਲੀ ਜਿਹੀ ਕਿਵੇਂ ਕੱਟ ਲੂ ਮੇਰੇ ਨਾਲ
ਹੁਣ Entrepreneurਬਣਨਾ ਕੀ ਖੱਟ ਲੂ ਮੇਰੇ ਨਾਲ
ਮੈਂ ਸੋਚਾਂ ਝੱਲੀ ਜਿਹੀ ਕਿਵੇਂ ਕੱਟ ਲੂ ਮੇਰੇ ਨਾਲ
ਉਹਦੇ ਗਲ ਚੋਂ ਲੰਘਦਾ Coke ਦਿਸੂ ਉਹ ਇੰਨੀ ਗੋਰੀ ਐ
ਕਹਿੰਦੀ ਇੰਸਟਾ ਤੇ ਤੇਰਾ ਨਾ ਲਿਖ ਦੂ ਮੈਨੂੰ ਕਾਹਦੀ ਚੋਰੀ ਐ
ਕਹਿੰਦੀ ਫੇਸ ਟਾਈਮ ਤੇ Mom ਨਾਲ ਤੇਰੀ ਗੱਲ ਕਰਾਉਣੀ ਐ
ਮੇਰੀ ਮਾਂ ਕਹਿੰਦੀ ਜਿਹੜੀ ਪਿੰਡ ਰਹੂ ਨੂੰਹ ਉਹ ਲਿਆਉਣੀ ਐ
ਉਹ ਲੈ ਦੇਖ ਪਵਿੱਤਰ ਰੱਬ ਕੀ ਕਰਦਾ ਖੇਡਾਂ ਤੇਰੇ ਨਾਲ
ਹਾਏ ਮੈਂ ਸੋਚਾਂ ਝੱਲੀ ਜਿਹੀ ਕਿਵੇਂ ਕੱਟ ਲੂ ਮੇਰੇ ਨਾਲ
ਹੁਣ ਇੰਟਰਪਨਿਓਰ ਬਣਨਾ ਕੀ ਖੱਟ ਲੂ ਮੇਰੇ ਨਾਲ
ਮੈਂ ਸੋਚਾਂ ਝੱਲੀ ਜਿਹੀ ਕਿਵੇਂ ਕੱਟ ਲੂ ਮੇਰੇ ਨਾਲ
ਮੈਂ ਨਕਸ਼ੇ ਲੱਭਦਾ ਫਿਰਦਾ ਪਿੰਡ ਹਵੇਲੀ ਪਾਵਾਂਗੇ
ਉਹ ਕਹਿੰਦੀ ਆਪਾਂ ਦੋਵੇਂ ਬੀ.ਸੀ. Move ਹੋ ਜਾਵਾਂਗੇ
ਭੋਲੀ ਜਿਹੀ ਉਹ ਸੌਖੀ ਦਿਲ ਚੋਂ ਕੱਢੀ ਜਾਣੀ ਨਹੀਂ
ਪਰ ਕੀ ਕਰਾਂ ਮੈਂ ਮੈਥੋਂ ਲੱਸੋਈ ਛੱਡੀ ਜਾਣੀ ਨਹੀਂ
ਚੱਲ ਸੱਚ ਤਾਂ ਦੱਸਣਾ ਪੈਣਾ ਉਹਨੂੰ ਤਕੜੇ ਜੇਰੇ ਨਾਲ
ਹਾਏ ਮੈਂ ਸੋਚਾਂ ਝੱਲੀ ਜਿਹੀ ਕਿਵੇਂ ਕੱਟ ਲੂ ਮੇਰੇ ਨਾਲ
ਹੁਣ ਇੰਟਰਪਨਿਓਰ ਬਣਨਾ ਕੀ ਖੱਟ ਲੂ ਮੇਰੇ ਨਾਲ
ਮੈਂ ਸੋਚਾਂ ਝੱਲੀ ਜਿਹੀ ਕਿਵੇਂ ਕੱਟ ਲੂ ਮੇਰੇ ਨਾਲ
You May Also Like
» Velly [Pavitar Lassoi] » Noor [Pavitar Lassoi] » Dil Adiye [Pavitar Lassoi, Anhad Kaur] » Bol Ni Hunda [Pavitar Lassoi]FAQs for Jhalli
Who is singer of Jhalli song ?
Singer of Pavitar Lassoi.
Who is writer of Jhalli song ?
Pavitar Lassoi wrote this Song.
Who is the music director of Jhalli song ?
Jhalli is Tuned by Deol Harman.
Which label release Jhalli song ?
Jhalli is released under the label of Pavitar Lassoi.
Whats the playtime (duration) of Jhalli song ?
Playtime of song Jhalli is 02:26 minute.
How can I download Jhalli song ?
You can download Jhalli song via click above download links.